ਗੁਰਦਵਾਰਾ ਗੁਰੂ ਕੇ ਮਹਿਲ
ਇਹ ਗੁਰਦਵਾਰਾ ਗੁਰੂ ਅਰਜਨ , ਗੁਰੂ ਹਰਗੋਬਿੰਦ ਤੈ ਗੁਰੂ ਰਾਮਦਾਸ ਸਾਹਿਬ ਦੇ ਰਿਹਾਇਸ਼ੀ ਸਥਾਨ ਤੇ ਵਾਕਿਆ ਹੈ ਅਤੇ ਗੁਰੂ ਤ
ਇਹ ਗੁਰਦਵਾਰਾ ਉਹ ਇਤਹਾਸਕ ਸਥਾਨ ਹੈ ਜਿਸ ਨੂੰ ਗੁਰੂ ਰਾਮਦਾਸ ਨੇ ਅੰਮ੍ਰਿਤਸਰ ਨਗਰ ਵਸਾਉਣ ਸਮੇਂ ਰਿਹਾਇਸ਼ੀ ਸਥਾਨ ਦੇ ਤੌਰ 'ਤੇ ਅਬਾਦ ਕੀਤਾ।ਗੁਰੂ ਰਾਮਦਾਸ ਜੀ ਦੇ ਪੋਤਰੇ ਤੇ ਨਾਵੇਂ ਗੁਰੂ ਤੇਗ ਬਹਾਦਰ ਦਾ ਜਨਮ ਇੱਥੇ ਹੀ ਹੋਇਆ।ਗੁੁੁਰੂ ਹਰਗੋਬਿੰਦ ਸਾਹਿਬ ਦਾ ਮਾਤਾ ਨਾਨਕੀ ਨਾਲ ਵਿਆਹ ਇਥੇ ਹੀ ਹੋਇਆ।[1]
- ↑ "GurShabad Ratanakar Mahankosh।ndex::- SearchGurbani.com". www.searchgurbani.com. Retrieved 2019-04-24.