ਗੁਰਦਿਆਲ ਦਲਾਲ
ਗੁਰਦਿਆਲ ਦਲਾਲ (ਜਨਮ 2 ਮਈ 1946) ਪੰਜਾਬੀ ਕਹਾਣੀਕਾਰ, ਨਿਬੰਧਕਾਰ ਅਤੇ ਨਾਵਲਕਾਰ ਹਨ।
ਗੁਰਦਿਆਲ ਦਲਾਲ | |
---|---|
ਜਨਮ | ਪਿੰਡ ਰਾਇਪੁਰ ਨੇੜੇ ਚਮਕੌਰ | 2 ਮਈ 1946
ਕਿੱਤਾ | ਲੇਖਕ, ਕਹਾਣੀਕਾਰ ਅਤੇ ਨਾਵਲਕਾਰ |
ਭਾਸ਼ਾ | ਪੰਜਾਬੀ |
ਸ਼ੈਲੀ | ਕਹਾਣੀ, ਨਾਵਲ |
ਵਿਸ਼ਾ | ਸਮਾਜਕ |
ਪ੍ਰਮੁੱਖ ਕੰਮ | ਪੈੜਾਂ (ਨਾਵਲ) |
ਰਚਨਾਵਾਂ
ਸੋਧੋਕਹਾਣੀ ਸੰਗ੍ਰਿਹ
ਸੋਧੋ- ਬੁੱਢੇ ਦਰਿਆ ਦੀ ਲਹਿਰ (1983)
- ਅੱਗ ਅਜੇ ਸੁਲਗਦੀ ਹੈ (ਸੰਪਾਦਿਤ, 1987)
- ਦਹਿਸ਼ਤਗਰਦ (1996)
- ਰਿਵੀ ਤੇ ਲੂਅ (2003)
- ਅੰਨ੍ਹੀਂ ਗਲ਼ੀ ਦਾ ਮੋੜ (2008)
- ਜਿੱਲ੍ਹਣ (2014)
- ਫਿਰੌਤੀ (2011)
- ਪਲ ਪਲ ਬਦਲਦਾ ਮੌਸਮ (2006)[1]
ਗ਼ਜ਼ਲ ਸੰਗ੍ਰਹਿ
ਸੋਧੋ- ਕਿੱਥੇ-ਕਿੱਥੇ ਪੀੜ ਅਜੇ (2012)
- ਸੁਪਨਿਆਂ ਦੀ ਸੇਜ(2015)
- ਮਨ ਮਸਤਕ ਦੀ ਲੀਲ੍ਹਾ(2016)
- ਬੁੰਬ (2017)