ਗੁਰਦੁਆਰਾ ਤੀਰਗੜ੍ਹੀ ਸਾਹਿਬ

ਭਾਰਤ ਵਿੱਚ ਇਮਾਰਤ

30°28′58″N 77°43′33″E / 30.48278°N 77.72583°E / 30.48278; 77.72583 ਗੁਰਦੁਆਰਾ ਤੀਰਗੜ੍ਹੀ ਸਾਹਿਬ ਪਾਉਂਟਾ ਸਾਹਿਬ ਤੋਂ ਤਕਰੀਬਨ 18 ਕਿਲੋਮੀਟਰ ਦੀ ਦੂਰੀ ਤੇ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਇੱਥੋ ਤੀਰ ਚਲਾਉਣ ਦੇ ਕਾਰਨ ਹੀ ਇਸ ਅਸਥਾਨ ਨੂੰ ਤੀਰਗੜ੍ਹੀ ਆਖਿਆ ਜਾਂਦਾ ਹੈ। ਹੁਣ ਇੱਥੇ ਵੀ ਅਤਿ ਸੁੰਦਰ ਗੁਰਦੁਆਰਾ ਸਾਹਿਬ ਹੈ। ਪਾਉਂਟਾ ਸਾਹਿਬ ਯਾਤਰਾ ਕਰਨ ਵਾਲੇ ਬਹੁਤ ਸਾਰੇ ਯਾਤਰੂ, ਗੁਰਦੁਆਰਾ ਤੀਰਗੜ੍ਹੀ ਸਾਹਿਬ ਤੇ ਗੁਰਦੁਆਰਾ ਭੰਗਾਣੀ ਸਾਹਿਬ ਜੀ ਦੇ ਵੀ ਦਰਸ਼ਨ ਦੀਦਾਰੇ ਕਰ ਕੇ ਜਾਂਦੇ ਹਨ।