ਗੁਰਦੁਆਰਾ ਮਾਤਾ ਸੁੰਦਰੀ
'ਗੁਰਦੁਆਰਾ ਮਾਤਾ ਸੁੰਦਰੀ 'ਸਿੱਖ ਦੇ ਪ੍ਰਮੁੱਖ ਇਤਿਹਾਸਕ ਗੁਰਦੁਆਰਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ; ਇਹ ਦਿੱਲੀ ਦੇ ਕੇਂਦਰ ਵਿੱਚ ਮਾਤਾ ਸੁੰਦਰੀ ਸੜਕ ਤੇ ਜੇਪੀ ਨਾਇਕ ਹਸਪਤਾਲ ਦੇ ਪਿੱਛੇ ਸਥਿਤ ਹੈ। ਗੁਰਦੁਆਰਾ 10 ਵੇਂ ਗੁਰੂ - ਗੁਰੂ ਗੋਬਿੰਦ ਸਿੰਘ ਦੀ ਪਤਨੀ ਮਾਤਾ ਸੁੰਦਰੀ ਨੂੰ ਸ਼ਰਧਾਂਜਲੀ ਹੈ। [https://web.archive.org/web/20140220055741/http://www.sodelhi.com/gurudwaras/1821-gurudwara-mata-sundri-delhi#sthash.EuQ6dP6R.dpuf Archived 2014-02-20 at the Wayback Machine. [4]].
ਦਿੱਲੀ ਵਿੱਚ ਮਾਤਾ ਸੁੰਦਰੀ ਜੀ ਦਾ ਨਿਵਾਸ, ਹਵੇਲੀ ਸਾਹਿਬ,(ਹੁਣ ਦਿੱਲੀ ਦੇ ਤੁਰਕਮਾਨ ਦਰਵਾਜੇ ਤੋਂ ਬਾਹਰ)ਸਿੱਖ ਸੰਗਤਾਂ ਨੇ ਦਿੱਲੀ ਦਰਵਾਜ਼ੇ ਦੇ ਬਾਹਰ ਜ਼ਮੀਨ ਖਰੀਦ ਕੇ ਮਾਤਾ ਜੀ ਦੇ ਰਹਿਣ ਲਈ ਬਣਵਾਈ ਸੀ। ਉਥੇ ਅੱਜਕੱਲ੍ਹ ਗੁਰਦੁਆਰਾ ਮਾਤਾ ਸੁੰਦਰੀ ਜੀ ਹੈ।[1] ਇਥੇ ਮਾਤਾ ਸੁੰਦਰੀ ਜੀ ਲਗਪਗ 39 ਵਰ੍ਹੇ ਤੱਕ ਰਹੇ।[2]
ਹਵਾਲੇ
ਸੋਧੋ- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ ਮਾਤਾ ਸੁੰਦਰੀ ਜੀ, ਭਾਈ ਨਿਰਮਲ ਸਿੰਘ ਖਾਲਸਾ