ਗੁਰਦੁਆਰਾ ਰੀਠਾ ਸਾਹਿਬ

ਗੁਰੂਦੁਆਰਾ ਰੀਠਾ ਸਾਹਿਬ ਚੰਪਾਵਤ ਜਿਲ੍ਹੇ, ਉੱਤਰਾਖੰਡ, ਭਾਰਤ ਵਿੱਚ ਸਥਿਤ ਹੈ। ਇਹ ਚੰਡੀਗੜ੍ਹ (581 ਕਿਲੋਮੀਟਰ) ਤੋਂ ਲਗਭਗ 16 ਘੰਟੇ ਦੀ ਦੂਰੀ 'ਤੇ ਹੈ। ਇਸ ਗੁਰਦੁਆਰੇ ਦਾ ਸਿੱਖ ਧਰਮ ਵਿੱਚ ਦਾ ਬੜਾ ਮਹੱਤਵ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਆਪ ਭਾਈ ਮਰਦਾਨਾ ਨਾਲ ਇਸ ਸਥਾਨ ਦਾ ਦੌਰਾ ਕੀਤਾ ਸੀ।