ਚੰਪਾਵਤ ਉੱਤਰਾਖੰਡ ਸੂਬੇ ਦੇ ਕੁਮਾਊਂ ਡਵੀਜ਼ਨ ਵਿੱਚ ਇੱਕ ਜ਼ਿਲ੍ਹਾ ਹੈ।[1] ਜ਼ਿਲ੍ਹੇ ਦਾ ਹੈਡ ਕੁਆਟਰ ਚੰਪਾਵਤ ਸ਼ਹਿਰ ਵਿਚ ਹੈ। ਇਹ ਜ਼ਿਲ੍ਹਾ ਪੂਰਬ ਵੱਲ ਨੇਪਾਲ, ਉੱਤਰ ਵੱਲ ਅਲਮੋੜਾ ਅਤੇ ਪਿਥੌਰਾਗੜ੍ਹ ਜ਼ਿਲ੍ਹੇ, ਪੱਛਮ ਵੱਲ ਨੈਨੀਤਾਲ ਜ਼ਿਲ੍ਹੇ, ਅਤੇ ਦੱਖਣ ਵੱਲ ਊਧਮ ਸਿੰਘ ਨਗਰ ਜ਼ਿਲ੍ਹੇ ਨਾਲ ਘਿਰਿਆ ਹੋਇਆ ਹੈ। ਊਧਮ ਸਿੰਘ ਨਗਰ ਜਿਲ੍ਹਾ 1997 ਵਿੱਚ ਪਿਥੌਰਾਗੜ੍ਹ ਜ਼ਿਲ੍ਹੇ ਦੇ ਦੱਖਣੀ ਖੇਤਰਾਂ ਨੂੰ ਤਰਾਸ਼ ਕੇ ਸਥਾਪਿਤ ਕੀਤਾ ਗਿਆ ਸੀ। 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਇਹ ਰੁਦਰਪਰਿਆਗ ਤੋਂ ਬਾਅਦ ਉਤਰਾਖੰਡ ਦਾ ਦੂਜਾ ਸਭ ਤੋਂ ਘੱਟ ਜਨਸੰਖਿਆ ਵਾਲਾ ਜ਼ਿਲ੍ਹਾ ਹੈ।[2]

ਚੰਪਾਵਤ
ਬਾਲੇਸ਼ਵਰ ਮੰਦਰ, ਚੰਪਾਵਤ
ਬਾਲੇਸ਼ਵਰ ਮੰਦਰ, ਚੰਪਾਵਤ
ਉਤਰਾਖੰਡ ਵਿਚ ਸਥਾਨ
ਉਤਰਾਖੰਡ ਵਿਚ ਸਥਾਨ
ਦੇਸ਼ ਭਾਰਤ
ਸੂਬਾਉੱਤਰਾਖੰਡ
ਡਵੀਜ਼ਨਕੁਮਾਊਂ
ਸ੍ਥਾਪਿਤ1997
ਹੈਡ ਕੁਆਟਰਚੰਪਾਵਤ
ਖੇਤਰ
 • ਕੁੱਲ1,31,130 km2 (50,630 sq mi)
ਆਬਾਦੀ
 (2011)
 • ਕੁੱਲ2,59,648
ਭਾਸ਼ਾਵਾਂ
 • ਸਰਕਾਰੀਹਿੰਦੀ, ਸੰਸਕ੍ਰਿਤ
ਵਾਹਨ ਰਜਿਸਟ੍ਰੇਸ਼ਨUK-03
ਵੈੱਬਸਾਈਟchampawat.nic.in

ਸੰਬੰਧਿਤ ਸੂਚੀਆਂ

ਸੋਧੋ

ਤਹਿਸੀਲ

ਸੋਧੋ
  • ਪਾਟੀ
  • ਸ਼੍ਰੀ ਪੂਰਣਾਗਿਰੀ
  • ਚੰਪਾਵਤ
  • ਲੋਹਾਘਾਟ
  • ਬਾਰਾਕੋਟ
  • ਪੱਲਾ
  • ਮੂੰਝ

ਬਲਾਕ

ਸੋਧੋ
  • ਚੰਪਾਵਤ
  • ਪਾਟੀ
  • ਲੋਹਾਘਾਟ
  • ਬਾਰਾਕੋਟ

ਵਿਧਾਨ ਸਭਾ ਹਲਕੇ

ਸੋਧੋ

ਹਵਾਲੇ

ਸੋਧੋ
  1. Districts of Uttarakhand
  2. "District Census 2011". Census2011.co.in. 2011. Retrieved 2011-09-30.