ਗੁਰਦੁਆਰਾ ਸ਼ਹੀਦ ਗੰਜ ਸਿੰਘ ਸਿੰਘਣੀਆਂ

ਲਾਹੌਰ ਵਿੱਚ ਇਤਿਹਾਸਕ ਗੁਰਦਵਾਰਾ, ਪਾਕਿਸਤਾਨ

ਗੁਰਦੁਆਰਾ ਸ਼ਹੀਦ ਗੰਜ ਸਿੰਘ ਸਿੰਘਣੀਆਂ, ਲਾਹੌਰ, ਪਾਕਿਸਤਾਨ ਦੇ ਨੌਲੱਖਾ ਬਾਜ਼ਾਰ ਵਿਖੇ ਇੱਕ ਇਤਿਹਾਸਕ ਸਿੱਖ ਗੁਰਦੁਆਰਾ ਹੈ, ਜੋ ਉਸ ਥਾਂ ਦੀ ਨਿਸ਼ਾਨਦੇਹੀ ਕਰਦਾ ਹੈ ਜਿੱਥੇ 18ਵੀਂ ਸਦੀ ਵਿੱਚ 100,000 ਤੋਂ ਵੱਧ ਸਿੰਘਾਂ ਸਿੰਘਣੀਆਂ ਨੇ ਆਪਣੀਆਂ ਜਾਨਾਂ ਦਿੱਤੀਆਂ ਸਨ।[1][2][3][4] ਗੁਰਦੁਆਰਾ ਸ਼ਹੀਦ ਗੰਜ ਭਾਈ ਤਾਰੂ ਸਿੰਘ ਅਤੇ ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀਆਂ ਨੇੜੇ-ਨੇੜੇ ਹਨ ਅਤੇ ਇੱਕ ਦੂਜੇ ਦੇ ਸਾਹਮਣੇ ਹਨ।[5] ਭਾਈ ਮਨੀ ਸਿੰਘ ਇਸ ਅਸਥਾਨ 'ਤੇ 14 ਜੂਨ 1738 ਨੂੰ ਸ਼ਹੀਦ ਹੋਏ ਸਨ[6][7][8][9]

ਗੁਰਦੁਆਰਾ ਸ਼ਹੀਦ ਗੰਜ ਸਿੰਘ ਸਿੰਘਣੀਆਂ
ਗੁਰਦੁਆਰਾ ਸ਼ਹੀਦ ਗੰਜ ਸਿੰਘ ਸਿੰਘਣੀਆਂ
ਧਰਮ
ਮਾਨਤਾਸਿੱਖ ਮੱਤ
ਟਿਕਾਣਾ
ਟਿਕਾਣਾਨੌਲੱਖਾ ਬਾਜ਼ਾਰ, ਲਹੌਰ
ਰਾਜਪੰਜਾਬ
ਦੇਸ਼ਪਾਕਿਸਤਾਨ
ਆਰਕੀਟੈਕਚਰ
ਨੀਂਹ ਰੱਖੀ1716
ਮੁਕੰਮਲ1753
ਵੈੱਬਸਾਈਟ
sites.ualberta.ca/~rnoor/shaheed_ganj_gurdawara.html

ਇਹ ਵੀ ਵੇਖੋ

ਸੋਧੋ

ਹਵਾਲੇ

ਸੋਧੋ
  1. "Express Fact Check: Visas for pilgrims: 15 shrines in Pak, 5 in India under protocol". The Indian Express (in ਅੰਗਰੇਜ਼ੀ (ਅਮਰੀਕੀ)). 2018-11-27. Retrieved 2019-12-10.
  2. Singh, Ganda (1935). History of the Gurdwara Shahidganj, Lahore: From Its Origin to November 1935 (in ਅੰਗਰੇਜ਼ੀ). S. Ganda Singh.
  3. "Role of Sikh Women in 18th Century Khalsa Struggle - Lessons for Today". SikhNet (in ਅੰਗਰੇਜ਼ੀ). Retrieved 2019-12-10.
  4. "Gurudwara Shaheed Ganj Singh Singhnian,Naulakha Bazar, Lahore". World Gurudwaras (in ਅੰਗਰੇਜ਼ੀ (ਬਰਤਾਨਵੀ)). Retrieved 2019-12-10.
  5. "GURDWARA SHAHID GANJ SINGHNIAN LAHORE". Shiromani Gurdwara Parbandhak Committee. Retrieved 2019-12-10.
  6. "Featured on his martyrdom day: Brief life-scketch of Bhai Mani Singh Ji Shaheed". Sikh Siyasat News. 2014-07-09. Archived from the original on 2019-12-10. Retrieved 2019-12-10.
  7. "WELCOME TO CHHOTA GHALLUGHARA (GURDASPUR)". Punjab Tourism. Retrieved 2019-12-10.
  8. Singh, Dr Preetam; Q.C (2003). Baisakhi Of The Khalsa Panth (in ਅੰਗਰੇਜ਼ੀ). Hemkunt Press. ISBN 978-81-7010-327-1.
  9. "Sikh Religion Online: Sikh Stories: Shaheed Ganj, Lahore". www.rajkaregakhalsa.com. Retrieved 2019-12-10.