ਗੁਰਲੀਨ ਚੋਪੜਾ
ਗੁਰਲੀਨ ਚੋਪੜਾ ਇੱਕ ਭਾਰਤੀ ਪੰਜਾਬੀ ਅਦਾਕਾਰ ਅਤੇ ਮਾਡਲ ਹੈ। ਇਸਨੇ ਹਿੰਦੀ, ਤੇਲਗੂ, ਮਰਾਠੀ, ਕੰਨੜ, ਪੰਜਾਬੀ ਅਤੇ ਭੋਜਪੁਰੀ ਫ਼ਿਲਮਾਂ ਵਿੱਚ ਆਪਣੀ ਪਛਾਣ ਕਾਇਮ ਕੀਤੀ।[2][3]
ਗੁਰਲੀਨ ਚੋਪੜਾ | |
---|---|
ਜਨਮ | ਗੁਰਲੀਨ ਕੌਰ ਚੋਪੜਾ 16 ਜੁਲਾਈ, 1984[1] ਚੰਡੀਗੜ੍ਹ |
ਹੋਰ ਨਾਮ | ਗੁਰਲੀਨ ਚੋਪੜਾ |
ਪੇਸ਼ਾ | ਫ਼ਿਲਮ ਅਦਾਕਾਰ, ਮਾਡਲ |
ਸਰਗਰਮੀ ਦੇ ਸਾਲ | 2003–ਵਰਤਮਾਨ |
ਸਾਥੀ | ਇੰਦਰ |
ਜੀਵਨ
ਸੋਧੋਗੁਰਲੀਨ ਚੋਪੜਾ ਦਾ ਜਨਮ 16 ਜੁਲਾਈ, 1984 ਨੂੰ ਚੰਡੀਗੜ੍ਹ ਵਿੱਚ ਹੋਇਆ।[1]
ਕੈਰੀਅਰ
ਸੋਧੋਗੁਰਲੀਨ ਜਦੋਂ ਬਾਰ੍ਹਵੀਂ ਜਮਾਤ ਵਿੱਚ ਸੀ ਇਸਨੇ ਨੇ ਉਦੋਂ ਆਪਣੀ ਮਾਡਲਿੰਗ ਸ਼ੁਰੂ ਕੀਤੀ ਅਤੇ 12ਵੀਂ ਜਮਾਤ ਵਿੱਚ ਹੀ ਇਸ ਨੂੰ "ਮਿਸ ਚੰਡੀਗੜ੍ਹ" ਚੁਣਿਆ ਗਿਆ।[4][5] ਮਾਡਲਿੰਗ ਵਿੱਚ ਆਪਣਾ ਕੈਰੀਅਰ ਸ਼ੁਰੂਆਤ ਕਰਨ ਤੋਂ ਬਾਅਦ ਇਸਨੇ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ। ਪਹਿਲਾਂ ਇਸਦੇ ਮਾਤਾ ਪਿਤਾ ਇਸਦੇ ਫ਼ਿਲਮਾਂ ਵਿੱਚ ਜਾਣ ਦੇ ਖਿਲਾਫ਼ ਸਨ ਪਰ ਲਾਰੰਸ ਡਿਸੂਜ਼ਾ ਦੇ ਫ਼ਿਲਮ ਨਿਰਦੇਸ਼ਕ ਹੋਣ ਕਾਰਨ ਉਹ ਮੰਨ ਗਏ।
ਗੁਰਲੀਨ ਦੀ ਸ਼ੁਰੂਆਤੀ ਫ਼ਿਲਮ ਹਿੰਦੀ ਫ਼ਿਲਮ ਇੰਡੀਅਨ ਬਾਬੂ ਹੈ।[6] ਇਸ ਤੋਂ ਬਾਅਦ ਇਸਨੇ ਹਿੰਦੀ ਫ਼ਿਲਮ "ਕੁਛ ਤੋ ਗੜਬੜ ਹੈ" ਫ਼ਿਲਮ ਵਿੱਚ ਇੱਕ ਅਨਾਥ ਰੀਆ ਦੀ ਭੂਮਿਕਾ ਨਿਭਾਈ।[7] ਇਸਨੇ ਤੇਲਗੂ ਸਿਨੇਮਾ ਵਿੱਚ "ਅਯੁਧਮ" ਫ਼ਿਲਮ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ[8] ਅਤੇ ਇਸ ਤੋਂ ਬਾਅਦ ਕਈ ਤੇਲਗੂ, ਕੰਨੜ ਅਤੇ ਤਾਮਿਲ ਫ਼ਿਲਮਾਂ ਵਿੱਚ ਕੰਮ ਕੀਤਾ।
ਫ਼ਿਲਮੋਗ੍ਰਾਫੀ
ਸੋਧੋਸਾਲ | ਫ਼ਿਲਮ | ਭੂਮਿਕਾ | ਭਾਸ਼ਾ | ਨੋਟਸ |
---|---|---|---|---|
2003 | ਇੰਡੀਅਨ ਬਾਬੂ | ਦਿਲ | ਹਿੰਦੀ | |
2003 | ਅਯੁਧਮ | ਸ੍ਰਾਵਨੀ | ਤੇਲਗੂ | |
2004 | ਓਕਾ ਪੇਲਮ ਮੁੱਦੂ ਰੇਨਡੋ ਪੇਲਮ ਵੱਡੂ | ਮੀਨਾ | ਤੇਲਗੂ | |
2004 | ਨੇਨੁ ਸੈਥਮ | ਤੇਲਗੂ | ||
2004 | ਸਰਦਾਰਾ | ਕੰਨੜ | ||
2004 | ਕੁਛ ਤੋ ਗੜਬੜ ਹੈ | ਰੀਆ ਸਿੰਘ | ਹਿੰਦੀ | |
2005 | ਵਿਸ਼ਨੂੰ ਸੇਨਾ | ਕੰਨੜ | ||
2005 | ਕਾਕੀ | ਫ਼ਰਹਾ | ਤੇਲਗੂ | |
2006 | ਬਾਗੀ | ਪ੍ਰੀਤ | ਪੰਜਾਬੀ | |
2006 | ਪਾਂਡਾਵਰੂ | ਅੰਜਲੀ | ਕੰਨੜ | |
2006 | ਭਾਗਮ ਭਾਗ | ਨਿਸ਼ਾ ਚੌਹਾਨ | ਹਿੰਦੀ | |
2007 | ਮੰਮਾਥਾ | ਲਕਸ਼ਮੀ/ ਪ੍ਰਿਆ | ਕੰਨੜ | |
2007 | ਠੁਲਾਲ | ਸਰੁਥਿਕਾ | ਤਾਮਿਲ | |
2008 | ਹਸ਼ਰ: ਏ ਲਵ ਸਟੋਰੀ | ਸ਼ਗਨ | ਪੰਜਾਬੀ | |
2009 | ਜਾੜੇ ਮੇਂ ਬਾਲਮ ਪਿਆਰਾ ਲਾਗੇ | ਭੋਜਪੁਰੀ | ||
2010 | ਕਬੱਡੀ ਏਕ ਮਹੁਬੱਤ | ਰੌਣਕ ਗਿੱਲ | ਪੰਜਾਬੀ | |
2010 | ਨਾਨੇ ਏਨੁੱਲ ਇੱਲਾਈ | ਤਾਮਿਲ | ||
2012 | ਅੱਜ ਦੇ ਰਾਂਝੇ | ਕ੍ਰਾਂਤੀ | ਪੰਜਾਬੀ | |
2012 | ਸਿਰਫਿਰੇ | ਪੰਜਾਬੀ | ||
2014 | ਪਾਂਡਾਵੁਲੂ ਪਾਂਡਾਵੁਲੂ ਥੁਮੇੜਾ | ਤੇਲਗੂ | ||
2014 | ਕਿਰਪਾਨ: ਦ ਸਵਾਰਡ ਆਫ਼ ਆਨਰ | ਜੈਸਮੀਨ | ਪੰਜਾਬੀ | |
2014 | ਸਿਵਾ ਕੇਸ਼ਵ | ਤੇਲਗੂ | ||
2014 | ਆ ਗਏ ਮੁੰਡੇ ਯੂ.ਕੇ. ਦੇ | ਡੌਲੀ | ਪੰਜਾਬੀ | |
2015 | ਸ਼ਿੰਮਾ | ਮਰਾਠੀ | ||
2015 | ਇੰਟਰਨੈਸ਼ਨਲ ਹੀਰੋ | ਹਿੰਦੀ |
ਹਵਾਲੇ
ਸੋਧੋ- ↑ 1.0 1.1 "ਪੁਰਾਲੇਖ ਕੀਤੀ ਕਾਪੀ". Archived from the original on 2017-02-01. Retrieved 2017-05-01.
{{cite web}}
: Unknown parameter|dead-url=
ignored (|url-status=
suggested) (help) - ↑ "ਪੁਰਾਲੇਖ ਕੀਤੀ ਕਾਪੀ". Archived from the original on 2015-07-25. Retrieved 2017-05-01.
{{cite web}}
: Unknown parameter|dead-url=
ignored (|url-status=
suggested) (help) - ↑ Features, Express. "An interesting love story". The New।ndian Express. Archived from the original on 2014-03-03. Retrieved 2014-02-12.
- ↑ "Gurleen Chopra Photo Gallery". actressfoto.com. 2014-05-21. Archived from the original on 2014-05-21. Retrieved 2014-05-21.
{{cite web}}
: Unknown parameter|dead-url=
ignored (|url-status=
suggested) (help) - ↑ "Recreating a musical magic". The Hindu. 2002-12-25. Archived from the original on 2014-02-23. Retrieved 2014-02-12.
{{cite web}}
: Unknown parameter|dead-url=
ignored (|url-status=
suggested) (help) - ↑ "The Tribune, Chandigarh,।ndia - The Tribune Lifestyle". Tribuneindia.com. Retrieved 2014-02-12.
- ↑ "Interview with Gurleen Chopra - GURLEEN CHOPRA'S NO FOR BODY EXPOSURE - Bollywood Article". Smashits.com. 2004-05-06. Archived from the original on 2014-02-21. Retrieved 2014-02-12.
{{cite web}}
: Unknown parameter|dead-url=
ignored (|url-status=
suggested) (help) - ↑ "Tacky script sinks Ayudham". Specials.rediff.com. 2003-06-07. Retrieved 2014-02-12.