ਗੁਰਵਿੰਦਰ ਸਿੰਘ ਗਿੱਲ

ਗੁਰਵਿੰਦਰ ਸਿੰਘ ਗਿੱਲ "ਗੈਰੀ ਗਿੱਲ" (ਜਨਮ 21 ਜਨਵਰੀ 1996) ਇੱਕ ਭਾਰਤੀ ਪੇਸ਼ੇਵਰ ਬਾਸਕਟਬਾਲ ਖਿਡਾਰੀ ਹੈ।

ਗੁਰਵਿੰਦਰ ਸਿੰਘ ਗਿੱਲ
ਨਿਜੀ ਜਾਣਕਾਰੀ
ਜਨਮ (1996-01-21) ਜਨਵਰੀ 21, 1996 (ਉਮਰ 28)
ਮੋਗਾ, ਪੰਜਾਬ
ਕੌਮੀਅਤਭਾਰਤ
ਦਰਜ ਉਚਾਈ6 ft 7 in (2.01 m)
ਦਰਜ ਭਾਰ200 lb (91 kg)
ਪੋਜੀਸ਼ਨਫਾਰਵਰਡ

ਉਹ ਫਿਲਹਾਲ ਪੰਜਾਬ ਸਟੀਲਰਜ਼ ਆਫ ਇੰਡੀਆ ਦੀ ਯੂ.ਬੀ.ਏ. ਪ੍ਰੋ ਬਾਸਕਟਬਾਲ ਲੀਗ ਲਈ ਖੇਡਦਾ ਹੈ।[1]

ਉਹ ਚਾਂਗਸ਼ਾ, ਹੁਨਾਨ, ਚਾਈਨਾ ਵਿੱਚ 2015 ਵਿੱਚ ਫੀਬਾ ਏਸ਼ੀਆ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਕੌਮੀ ਬਾਸਕਟਬਾਲ ਟੀਮ ਦਾ ਮੈਂਬਰ ਸੀ।[2]

ਹਵਾਲੇ

ਸੋਧੋ
  1. "Gurvinder Singh Gill Basketball Player Profile, Punjab Steelers". Basketball.asia-basket.com. Archived from the original on 25 ਸਤੰਬਰ 2017. Retrieved 30 September 2017. {{cite web}}: Unknown parameter |dead-url= ignored (|url-status= suggested) (help)
  2. "Gurvinder Singh Gill profile, FIBA Asia Championship 2015". Archive.fiba.com. Retrieved 30 September 2017.