ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫ਼ਰੀਦਕੋਟ

ਫ਼ਰੀਦਕੋਟ, ਪੰਜਾਬ, ਭਾਰਤ ਵਿੱਚ ਕਾਲਜ ਅਤੇ ਹਸਪਤਾਲ

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ ਪੰਜਾਬ, ਭਾਰਤ 1973 ਵਿੱਚ ਸਥਾਪਿਤ ਹੋਇਆ।[1] ਇਹ ਪੰਜਾਬ ਰਾਜ ਦੇ ਪੁਰਾਣੇ ਪ੍ਰੀਮੀਅਰ ਮੈਡੀਕਲ ਸੰਸਥਾਵਾਂ ਵਿਚੋਂ  ਇੱਕ ਹੈ।

ਗਿਆਨੀ ਜ਼ੈਲ ਸਿੰਘ, (ਭਾਰਤ (1982-1987) ਦੇ  ਰਾਸ਼ਟਰਪਤੀ),ਫਰੀਦਕੋਟ ਸ਼ਹਿਰ ਵਿੱਚ  ਮੈਡੀਕਲ ਕਾਲਜ ਲਿਆਉਣ ਵਾਲੇ ਲੋਕਾਂ 'ਚੋਂ ਸਨ ਜਦ ਉਹ 1972-1977 ਵਿੱਚ ਪੰਜਾਬ ਦੇ ਮੁੱਖ ਮੰਤਰੀ ਸਨ।ਪਹਿਲਾ  ਬੈਚ  ਸਾਲ 1973 ਵਿੱਚ ਐਮ.ਬੀ.ਬੀ.ਐਸ. ਕੋਰਸ ਲਈ ਦੌਰਾਨ ਜੀ.ਜੀ.ਐਸ. ਮੈਡੀਕਲ ਕਾਲਜ ਫਰੀਦਕੋਟ ਲਈ ਆਇਆ ਸੀ। 

ਹਵਾਲੇ

ਸੋਧੋ
  1. "ਪੁਰਾਲੇਖ ਕੀਤੀ ਕਾਪੀ". Archived from the original on 2016-03-03. Retrieved 2016-05-13. {{cite web}}: Unknown parameter |dead-url= ignored (|url-status= suggested) (help)