ਗੁਲੀਸਤੋਨ

(ਗੁਲਿਸਤੋਨ ਤੋਂ ਮੋੜਿਆ ਗਿਆ)

ਗੁਲੀਸਤੋਨ ਜਿਸਨੂੰ ਆਮ ਬੋਲੀ ਵਿੱਚ ਗੁਲਿਸਤਾਨ (ਉਜ਼ਬੇਕ: Guliston / Гулистoн; ਰੂਸੀ: Гулистан) ਵੀ ਕਿਹਾ ਜਾਂਦਾ ਹੈ, ਜਿਸਨੂੰ ਪਹਿਲਾਂ ਮਿਰਜ਼ਾਚੁਲ (Russian: Мирзачуль, 1961 ਤੱਕ) ਵੀ ਕਿਹਾ ਜਾਂਦਾ ਸੀ, ਪੂਰਬੀ ਉਜ਼ਬੇਕਿਸਤਾਨ ਦੇ ਸਿਰਦਾਰਿਓ ਖੇਤਰ ਦੀ ਰਾਜਧਾਨੀ ਹੈ। ਇਹ ਮਿਰਜ਼ਾਚੋਲ ਸਤੈਪੀ ਦੇ ਦੱਖਣੀ-ਪੂਰਬੀ ਹਿੱਸੇ ਵਿੱਚ ਸਥਿਤ ਹੈ, ਅਤੇ ਤਾਸ਼ਕੰਤ ਤੋਂ 75 ਮੀਲ (120 ਕਿ.ਮੀ.) ਦੱਖਣ-ਪੱਛਮ ਵਿੱਚ ਪੈਂਦਾ ਹੈ। ਇਸਦੀ ਅਬਾਦੀ ਤਕਰੀਬਨ 77300 ਹੈ। ਇਸ ਖੇਤਰ ਦੇ ਮੁੱਖ ਉਦਯੋਗ ਕਪਾਹ ਨਾਲ ਸਬੰਧਿਤ ਹਨ।

ਗੁਲੀਸਤੋਨ
Guliston / Гулистoн
ਗੁਲੀਸਤੋਨ is located in ਉਜ਼ਬੇਕਿਸਤਾਨ
ਗੁਲੀਸਤੋਨ
ਗੁਲੀਸਤੋਨ
ਉਜ਼ਬੇਕਿਸਤਾਨ ਵਿੱਚ ਸਥਿਤੀ
ਗੁਣਕ: 40°29′N 68°47′E / 40.483°N 68.783°E / 40.483; 68.783
ਦੇਸ਼ ਉਜ਼ਬੇਕਿਸਤਾਨ
ਖੇਤਰਸਿਰਦਾਰਿਓ ਖੇਤਰ
ਆਬਾਦੀ
 (2010)
 • ਕੁੱਲ77,300

ਜਨਸੰਖਿਆ

ਸੋਧੋ

ਸੰਨ:

  • 1989: 54,400
  • 1991: 54,500
  • 2010 (ਤਕਰੀਬਨ): 77,300

ਸਰੋਤ: [1]

ਹਵਾਲੇ

ਸੋਧੋ

Guliston. (2007).।n Encyclopædia Britannica. Retrieved September 28, 2007, from Encyclopædia Britannica Online: http://www.britannica.com/eb/article-9038486