ਉਜ਼ਬੇਕਿਸਤਾਨ ਦੇ ਖੇਤਰ
ਉਜ਼ਬੇਕਿਸਤਾਨ 12 ਖੇਤਰਾਂ ਵਿੱਚ ਵੰਡਿਆ ਹੋਇਆ ਹੈ, ਜਿਹਨਾਂ ਨੂੰ ਵਿਲੋਇਤ ਵੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ 1 ਸਿਰਮੌਰ ਗਣਰਾਜ ਅਤੇ ਇੱਕ ਆਜ਼ਾਦ ਸ਼ਹਿਰ ਵੀ ਉਜ਼ਬੇਕਿਸਤਾਨ ਦਾ ਹਿੱਸਾ ਹਨ। ਖੇਤਰ ਅੱਗੋਂ 160 ਜ਼ਿਲ੍ਹਿਆਂ ਵਿੱਚ ਵੰਡੇ ਹੋਏ ਹਨ, ਜਿਹਨਾਂ ਨੂੰ ਉਜ਼ਬੇਕ ਭਾਸ਼ਾ ਵਿੱਚ ਤੁਮਾਨ ਵੀ ਕਿਹਾ ਜਾਂਦਾ ਹੈ।
ਆਜ਼ਾਦ ਸ਼ਹਿਰ, ਸਿਰਮੌਰ ਗਣਰਾਜ, ਅਤੇ ਉਜ਼ਬੇਕਿਸਤਾਨ ਦੇ ਖੇਤਰ | |
---|---|
ਸ਼੍ਰੇਣੀ | ਇਕਾਤਮਕ ਦੇਸ਼ |
ਜਗ੍ਹਾ | ਉਜ਼ਬੇਕਿਸਤਾਨ |
ਗਿਣਤੀ | 12 ਖੇਤਰ 1 ਸਿਰਮੌਰ ਗਣਰਾਜ 1 ਆਜ਼ਾਦ ਸ਼ਹਿਰ |
ਜਨਸੰਖਿਆ | (ਸਿਰਫ਼ ਖੇਤਰ): 777,100 (ਸਿਰਦਾਰਯੋ ਖੇਤਰ) – 3,514,800 (ਸਮਰਕੰਦ) |
ਖੇਤਰ | (ਸਿਰਫ਼ ਖੇਤਰ): 4,200 km2 (1,621 sq mi) (ਅੰਦੀਜਾਨ) – 110,800 km2 (42,780 sq mi) (ਨਵੋਈ) |
ਸਰਕਾਰ |
|
ਸਬ-ਡਿਵੀਜ਼ਨ |
ਖੇਤਰ/ਡਿਵੀਜ਼ਨ | ਰਾਜਧਾਨੀ | ਖੇਤਰਫਲ (km²) |
ਜਨਸੰਖਿਆ (2015)[1] |
---|---|---|---|
ਅੰਦੀਜਾਨ ਖੇਤਰ | ਅੰਦੀਜਾਨ | 4,200 | 2,857,300 |
ਬੁਖਾਰਾ ਖੇਤਰ | ਬੁਖਾਰਾ | 39,400 | 1,785,400 |
ਫ਼ਰਗਨਾ ਖੇਤਰ | ਫ਼ਰਗਨਾ | 6,800 | 3,444,900 |
ਜਿਜ਼ਾਖ ਖੇਤਰ | ਜਿਜ਼ਾਖ | 20,500 | 1,250,100 |
ਖੋਰੇਜਮ ਖੇਤਰ | ਉਰੁਗੇਂਚ | 6,300 | 1,715,600 |
ਨਮਾਗਾਨ ਖੇਤਰ | ਨਮਾਗਾਨ | 7,900 | 2,554,200 |
ਨਵੋਈ ਖੇਤਰ | ਨਵੋਈ | 110,800 | 913,200 |
ਕਸ਼ਕਾਦਾਰਯੋ ਖੇਤਰ | ਕਾਰਸ਼ੀ | 28,400 | 2,958,900 |
ਸਮਰਕੰਦ ਖੇਤਰ | ਸਮਰਕੰਦ | 16,400 | 3,514,800 |
ਸਿਰਦਾਰਿਓ ਖੇਤਰ | ਗੁਲੀਸਤੋਨ | 5,100 | 777,100 |
ਸੁਰਖਾਨਦਰਿਆ ਖੇਤਰ | ਤਿਰਮਿਜ਼ | 20,800 | 2,358,300 |
ਤਾਸ਼ਕੰਤ ਖੇਤਰ | ਤਾਸ਼ਕੰਤ | 15,300 | 2,758,300 |
ਕਰਾਕਲਪਕਸਤਾਨ | ਨੁਕੁਸ | 160,000 | 1,763,100 |
ਤਾਸ਼ਕੰਤ | — | 335 | 2,352,300 |