ਗੁਲ ਪਾਣਾ
ਗੁਲ ਪਾਣਾ (ਪਸ਼ਤੋ: Lua error in package.lua at line 80: module 'Module:Lang/data/iana scripts' not found. ਫੁੱਲ ਦਾ ਪੱਤਾ), (ਜਨਮ 6 ਸਤੰਬਰ 1989)[1] ਪਾਕਿਸਤਾਨ ਦੀ ਇੱਕ ਪਸ਼ਤੋ ਗਾਇਕ ਹੈ। ਇਸਨੇ 20 ਪਸ਼ਤੋ ਫ਼ਿਲਮਾਂ ਵਿੱਚ ਕੰਮ ਕੀਤਾ ਹੈ ਅਤੇ ਹਾਲੇ ਤੱਕ ਇਸ ਦੀਆਂ 3 ਐਲਬਮਾਂ ਆ ਚੁੱਕੀਆਂ ਹਨ। ਇਸਨੇ ਪੇਸ਼ਾਵਰ ਯੂਨੀਵਰਸਿਟੀ ਤੋਂ ਐਮ.ਏ. ਸੋਸ਼ਲ ਵਰਕ ਕੀਤੀ ਹੈ।
ਗੁਲ ਪਾਣਾ | |
---|---|
ਉਰਫ਼ | ਗੁਲ ਪਾਣਾ |
ਜਨਮ | [1] ਪੇਸ਼ਾਵਰ, ਪਾਕਿਸਤਾਨ | ਸਤੰਬਰ 6, 1989
ਵੰਨਗੀ(ਆਂ) | ਪੌਪ, ਫਿਊਯਨ |
ਕਿੱਤਾ | ਗਾਇਕ |
ਸਾਜ਼ | ਆਵਾਜ਼ |
ਸਾਲ ਸਰਗਰਮ | 2010–ਵਰਤਮਾਨ |
ਲੇਬਲ | O.S.A. |
ਵੈਂਬਸਾਈਟ | www |
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਬਾਹਰੀ ਲਿੰਕ
ਸੋਧੋ- ਗੁਲ ਪਾਣਾ ਦੇ ਵੀਡੀਓ ਗਾਣੇ ਅਤੇ ਤਸਵੀਰਾਂ Archived 2015-06-22 at the Wayback Machine.