ਗੂਗਲ ਕਾਰਡਬੋਰਡ ਇੱਕ ਆਭਾਸੀ ਅਸਲੀਅਤ ਯੰਤਰ ਹੈ ਜਿਸਨੂੰ ਗੂਗਲ ਦੇ ਇੰਜੀਨੀਅਰਾਂ, ਡੈਮਿਅਨ ਹੈਨਰੀ ਅਤੇ ਡੈਵਿਡ ਕੋਜ਼ ਨੇ ਗੂਗਲ ਕਲਚਰਲ ਇੰਸਟੀਚਿਊਟ, ਪੈਰਿਸ ਵਿੱਚ ਤਿਆਰ ਕੀਤਾ ਸੀ। ਇਸ ਵਰਤੋਂ ਇੱਕ ਸਮਾਰਟਫੋਨ ਨਾਲ ਸਿਰ ਉੱਤੇ ਬੰਨ ਕੇ ਕੀਤੀ ਜਾਂਦੀ ਹੈ। ਇਸਦਾ ਮਕਸਦ ਘੱਟ ਕੀਮਤ ਉੱਤੇ ਲੋਕਾਂ ਦੀ ਆਭਾਸੀ ਅਸਲੀਅਤ ਨਾਲ ਜਾਣ-ਪਛਾਣ ਕਰਵਾਉਣਾ ਸੀ।[1][2] ਕੋਈ ਵੀ ਵਿਅਕਤੀ ਗੂਗਲ ਵੱਲੋਂ ਦਿੱਤੇ ਹੋਏ ਨਿਸਦੇਸ਼ਾ ਅਨੁਸਾਰ ਇਸ ਕਾਰਡਬੋਰਡ ਨੂੰ ਬਣਾ ਸਕਦਾ ਹੈ।

ਗੂਗਲ ਕਾਰਡਬੋਰਡ
ਦੂਜੀ ਪੀੜ੍ਹੀ ਦਾ ਗੂਗਲ ਕਾਰਡਬੋਰਡ
ਡਿਵੈਲਪਰਗੂਗਲ
ਨਿਰਮਾਤਾਗੂਗਲ, ​​ਤੀਜੀ-ਪਾਰਟੀ ਕੰਪਨੀਆਂ
ਕਿਸਮਆਭਾਸੀ ਅਸਲੀਅਤ
ਰਿਲੀਜ਼ ਮਿਤੀਜੂਨ 25, 2014; 10 ਸਾਲ ਪਹਿਲਾਂ (2014-06-25)
ਇਕਾਈਆਂ ਭੇਜੀਆਂ5 ਲੱਖ ਦਰਸ਼ਕ
ਆਪਰੇਟਿੰਗ ਸਿਸਟਮਐਂਡਰਾਇਡ, ਆਈਓਐਸ
ਇਸਦਾ ਬਾਅਦਡੇਅਡਰੀਮ
ਵੈੱਬਸਾਈਟਫਰਮਾ:ਸਰਕਾਰੀ ਵੈਬਸਾਈਟ

ਹਵਾਲੇ

ਸੋਧੋ
  1. Pierce, David (May 28, 2015). "Google Cardboard is VR's Gateway Drug". Wired. Retrieved June 17, 2015.
  2. Branstetter, Ben (June 28, 2015). "Cardboard is everything Google Glass never was". kernelmag.dailydot.com. Archived from the original on 2015-06-28. Retrieved 2015-06-28. {{cite web}}: Unknown parameter |dead-url= ignored (|url-status= suggested) (help)