ਗੋਵਰਧਨ ਗੱਬੀ
ਇੱਕ ਪੰਜਾਬੀ ਲੇਖਕ
ਗੋਵਰਧਨ ਗੱਬੀ(Govardhan Gabbi) ਪੰਜਾਬੀ ਲੇਖਕ ਹੈ। ਹੁਣ ਤਕ ਉਸਦੀਆਂ 2 ਕਵਿਤਾਵਾਂ(ਦਿਲ ਵਾਲੀ ਫਟੜੀ, ਅਤੀਤ ਦੇ ਸਿਰਨਾਵੇਂ), 3 ਕਹਾਣੀਆਂ(ਗੁਰਦਖਣਾ, ਭਰਮਜਾਲ, ਤਿੰਨ ਤੀਏ ਸੱਤ), ਇੱਕ ਨਾਵਲ(ਪੂਰਨ ਕਥਾ), ਇੱਕ ਵਾਰਤਕ ਪੰਜਾਬੀ(ਤਾਣਾ ਬਾਣਾ)ਕਿਤਾਬਾਂ ਆ ਚੁੱਕੀਆਂ ਹਨ ਤੇ ਇੱਕ ਅੰਗਰੇਜ਼ੀ ਦੀਆਂ ਕਹਾਣੀਆਂ ਦੀ ਕਿਤਾਬ(Unveil) ਆ ਚੁੱਕੀ ਹੈ। ਹਿੰਦੀ ਵਿੱਚ ਪੂਰਨ ਕਥਾ ਤੇ ਹਿੰਦੀ ਕਹਾਣੀਆਂ ਦੀ ਕਿਤਾਬ ' ਬਿੰਬ-ਪ੍ਰਤੀਬਿੰਬ ਵੀ ਛਪ ਗਈਆਂ ਹਨ। ਬਹੁਤ ਸਾਰੀਆਂ ਅਖ਼ਬਾਰਾਂ ਤੇ ਸਾਹਿਤਕ ਰਸਾਲਿਆਂ ਵਾਸਤੇ ਲਗਾਤਾਰ ਲਿਖਦਾ ਹੈ। ਅੱਜ ਕੱਲ੍ਹ ਉਹ ਚੰਡੀਗੜ੍ਹ ਵਿੱਚ ਰਹਿੰਦਾ ਹੈ।
ਰਚਨਾਵਾਂ
ਸੋਧੋ- ਤਾਣਾ ਬਾਣਾ (ਜਨਵਰੀ 2015)
- ਭਰਮਜਾਲ (ਜਨਵਰੀ 2012)
- ਪੂਰਨ ਕਥਾ (ਜਨਵਰੀ 2015)
- ਗੁਰਦਖਾਨਾ (ਜਨਵਰੀ 2009)