ਸ਼੍ਰੀ ਗੰਗਾਨਗਰ ਜ਼ਿਲ੍ਹਾ
ਰਾਜਸਥਾਨ ਦਾ ਜ਼ਿਲ੍ਹਾ
(ਗੰਗਾਨਗਰ ਜ਼ਿਲਾ ਤੋਂ ਮੋੜਿਆ ਗਿਆ)
ਸ਼੍ਰੀ ਗੰਗਾਨਗਰ ਭਾਰਤ ਦੇ ਰਾਜ, ਰਾਜਸਥਾਨ ਦਾ ਇੱਕ ਉੱਤਰੀ ਸਰਹੱਦੀ ਜ਼ਿਲ੍ਹਾ ਹੈ। ਇਹ ਜ਼ਿਲ੍ਹਾ ਰਾਜਸਥਾਨ ਵਿੱਚ ਦਰਿਆ ਸਤਲੁਜ ਦੇ ਪਾਣੀ ਦਾ ਪ੍ਰਵੇਸ਼ ਦਵਾਰ ਹੈ।
ਇਤਿਹਾਸ
ਸੋਧੋਆਜਾ਼ਦੀ ਤੋ ਪਹਿਲਾਂ ਇਹ ਬੀਕਾਨੇਰ ਰਿਆਸਤ ਦਾ ਹਿੱਸਾ ਸੀ,੧੯੨੭ ਵਿੱਚ ਮਹਾਰਾਜਾ ਗੰਗਾ ਸਿੰਘ ਪੰਜਾਬ ਤੋ ਗੰਗ ਨਹਿਰ ਲੈ ਕੇ ਆਏ ਤੇ ਇਸ ਇਲਾਕੇ ਵਿੱਚ ਆਬਾਦੀ ਦਾ ਵਾਧਾ ਹੋਣਾ ਸ਼ੂਰੂ ਹੋਇਆ।
ਲੋਕ ਅਤੇ ਭਾਸ਼ਾਵਾਂ
ਸੋਧੋਵੇਖਣ ਯੋਗ ਥਾਂਵਾਂ
ਸੋਧੋਜ਼ਿਲ੍ਹੇ ਦੀਆਂ ਮੁੱਖ ਵੇਖਣ ਯੋਗ ਥਾਂਵਾਂ ਵਿਚੋਂ ਅੰਧ ਵਿਦਿਆਲਿਆ, ਸ਼ਿਵਪੂਰ ਹੈਡ, ਹਿੰਦੂਮਲਕੋਟ ਬਾਰਡਰ, ਸੂਰਤਗੜ ਥਰਮਲ ਪਲਾਂਟ, ਅਤੇ ਸੂਰਤਗੜ ਦੇ ਯੰਤ੍ਰੀਕਰਤ ਖੇਤੀ ਫ਼ਾਰਮ ਮਸ਼ਹੂਰ ਹਨ.ਗੁਰੂਦੁਆਰਾ ਸਾਹਿਬ ਸ਼ਹੀਦ ਨਗਰ ਬੁੱਢਾ ਜੌਹੜ,ਡਾਬਲਾ
ਅਰਥਚਾਰਾ
ਸੋਧੋਗੰਗਾਨਗਰ ਜ਼ਿਲ੍ਹੇ ਦਾ ਮੁੱਖ ਕਿੱਤਾ ਖੇਤੀ ਹੈ ਇਥੇ ਕਪਾਹ, ਨਰਮਾ, ਝੋਨਾ,ਗੁਆਰ,ਕਣਕ ਸਰੋਂ ਅਤੇ ਕਿੰਨੂ ਦੀ ਫ਼ਸਲ ਹੁੰਦੀ ਹੈ। ਗੰਗਾਨਗਰ ਨੂੰ ਰਾਜਸਥਾਨ ਦਾ ਅੰਨ ਦਾ ਕਟੋਰਾ ਵੀ ਆਖਿਆ ਜਾਂਦਾ ਹੈ।