ਗੱਲ-ਬਾਤ:ਕਾਮੀਲੋ ਆਗਰਿੱਪਾ

ਹਿੱਜੇ

ਸੋਧੋ

ਕੁਝ ਲਫ਼ਜ਼ਾਂ ਨੂੰ ਪੰਜਾਬੀ ਉਚਾਰਨ ਅਨੁਸਾਰ ਬਦਲਣਾ ਚਾਹੀਦਾ ਹੈ। ਪੰਜਾਬੀ ਉਚਾਰਨ ਅਨੁਸਾਰ ਕਾਮੀਲਲੋ ਦਾ ਉਚਾਰਨ ਬਹੁਤ ਕਠਿਨ ਹੈ। ਇਸਦੀ ਜਗ੍ਹਾ ਕਾਮੀਲੋ ਬਹਿਤਰ ਹੈ ਭਾਵੇਂ ਕਾਮੀੱਲੋ ਵੀ ਕੀਤਾ ਜਾ ਸਕਦਾ ਹੈ।--Satdeep gill (ਗੱਲ-ਬਾਤ) ੦੪:੫੨, ੨੮ ਨਵੰਬਰ ੨੦੧੪ (UTC)

ਪਰ ਵੈਸੇ ਖ਼ਰੀਦਦਾਰੀ ਤਾਂ ਬੋਲ ਲੈਂਦੇ ਹਨ ਪੰਜਾਬੀ :P ...ਜੇਕਰ ਫੇਰ ਵੀ ਨਹੀਂ ਤਾਂ ਕਾਮੀਲੋ ਹੀ ਠੀਕ ਹੈ ਕਿਉਂਕਿ ਬਿਹਾਰੀ ਤੋਂ ਬਾਅਦ ਅੱਧਕ ਦੀ ਕੋਈ ਤੁਕ ਨਹੀਂ ਬਣਦੀ। --ਬਬਨਦੀਪ (ਗੱਲ-ਬਾਤ) ੦੪:੫੭, ੨੮ ਨਵੰਬਰ ੨੦੧੪ (UTC)
ਹਾਂਜੀ ਮੈਨੂੰ ਪਤਾ ਹੈ ਬਿਹਾਰੀ ਤੋਂ ਬਾਅਦ ਅੱਧਕ ਠੀਕ ਨਹੀ ਤਾਂਹੀ ਮੈਂ ਕਾਮੀਲੋ ਬਹਿਤਰ ਕਿਹਾ ਹੈ। ਅਤੇ ਖ਼ਰੀਦਦਾਰੀ (ਖ਼ਰੀਦ+ਦਾਰੀ) ਹੈ ਜਿਸ ਕਾਰਨ ਖ਼ਰੀਦ ਤੋਂ ਬਾਅਦ ਰੁੱਕ ਕੇ ਦਾਰੀ ਦਾ ਉਚਾਰਨ ਹੁੰਦਾ ਹੈ। ਇਹ ਕਾਮੀਲ + ਲੋ ਨਹੀਂ ਹੈ ਸਗੋਂ ਇੱਕ ਵਾਰ ਵਿੱਚ ਕਾਮੀਲੋ ਹੈ ਭਾਵੇਂ ਲ ਉੱਤੇ ਥੋੜ੍ਹਾ ਜ਼ੋਰ ਹੈ ਪਰ ਫਿਰ ਵੀ ਦੋ ਲ ਪਾਉਣਾ ਉਚਿਤ ਨਹੀਂ।--Satdeep gill (ਗੱਲ-ਬਾਤ) ੦੫:੦੩, ੨੮ ਨਵੰਬਰ ੨੦੧੪ (UTC)
Return to "ਕਾਮੀਲੋ ਆਗਰਿੱਪਾ" page.