ਗੱਲ-ਬਾਤ:ਕੈਨੇਡੀਅਨ ਪੰਜਾਬੀ ਲੇਖਕਾਂ ਦੀਆਂ ਕਿਤਾਬਾਂ

ਕਿਰਪਾ ਕਰਕੇ ਇਸ ਲੇਖ ਵਿਚ ਕੈਲਗਰੀ ਨਿਵਾਸੀ ਪੰਜਾਬੀ ਲੇਖਕ ਤੇ ਉਸ ਦੀਆਂ ਕਿਤਾਬਾਂ ਦਾ ਵੇਰਵਾ ਦਰਜ ਕਰੋ

ਕੈਲਗਰੀ ਨਿਵਾਸੀ ਲੇਖਕ ਸ਼ਮਸ਼ੇਰ ਸਿੰਘ ਸੰਧੂ ਦੀਆਂ ਪੁਸਤਕਾਂ ਦਾ ਵੇਰਵਾ 1- ਗਾ ਜ਼ਿੰਦਗੀ ਦੇ ਗੀਤ ਤੂੰ (ਗ਼ਜ਼ਲ ਸੰਗ੍ਰਹਿ) - 2003 2- ਜੋਤ ਸਾਹਸ ਦੀ ਜਗਾ (ਕਾਵਿ ਸੰਗ੍ਰਹਿ) - 2005 3- ਬਣ ਸ਼ੁਆ ਤੂੰ (ਗ਼ਜ਼ਲ ਸੰਗ੍ਰਹਿ) - 2006 4- ਰੌਸ਼ਨੀ ਦੀ ਭਾਲ (ਗ਼ਜ਼ਲ ਸੰਗ੍ਰਹਿ) - 2007 5- ਕਸ਼ਮੀਰਾ ਸਿੰਘ ਚਮਨ ਦੀਆਂ ਚੋਣਵੀਆਂ ਗ਼ਜ਼ਲਾਂ (ਸੰਪਾਦਨ)- 2007 6- ਸੁਲਗਦੀ ਲੀਕ (ਗ਼ਜ਼ਲ ਸੰਗ੍ਰਹਿ) 2008 7- ਗੀਤ ਤੋਂ ਸੁਲਗਦੀ ਲੀਕ ਤਕ (ਗ਼ਜ਼ਲ ਸੰਗ੍ਰਹਿ) 2009 8- ਕਲਾਮੇਂ ਸਬਾ ਕੇ ਤੀਨ ਰੰਗ-ਸਬਾ ਸ਼ੇਖ਼ ਕੀ ਉਰਦੂ ਨਜ਼ਮੇਂ (ਸੰਪਾਦਨ) - 2009 9- ਢਲ ਰਹੇ ਐ ਸੂਰਜਾ- (ਗ਼ਜ਼ਲ ਸੰਗ੍ਰਹਿ) 2011

ਕੈਨੇਡੀਅਨ ਪੰਜਾਬੀ ਲੇਖਕਾਂ ਦੀਆਂ ਕਿਤਾਬਾਂ ਬਾਰੇ ਗੱਲਬਾਤ ਸ਼ੁਰੂ ਕਰੋ

ਗੱਲਬਾਤ ਸ਼ੁਰੂ ਕਰੋ
"ਕੈਨੇਡੀਅਨ ਪੰਜਾਬੀ ਲੇਖਕਾਂ ਦੀਆਂ ਕਿਤਾਬਾਂ" ਸਫ਼ੇ ਉੱਤੇ ਵਾਪਸ ਜਾਓ।