ਕੈਨੇਡੀਅਨ ਪੰਜਾਬੀ ਲੇਖਕਾਂ ਦੀਆਂ ਕਿਤਾਬਾਂ
ਕੈਨੇਡਾ ਵਿੱਚ ਪੰਜਾਬੀ ਲੇਖਕਾਂ ਦਾ ਇੱਕ ਸਰਗਰਮ ਭਾਈਚਾਰਾ ਹੈ। ਇਸ ਭਾਈਚਾਰੇ ਦਾ ਹਿੱਸਾ ਲੇਖਕਾਂ ਦੀ ਗਿਣਤੀ 100 ਤੋਂ ਵੱਧ ਹੈ ਅਤੇ ਪਿਛਲੇ ਚਾਰ ਪੰਜ ਦਹਾਕਿਆਂ ਦੌਰਾਨ ਇਹਨਾਂ ਲੇਖਕਾਂ ਦੀਆਂ ਸੈਂਕੜੇ ਕਿਤਾਬਾਂ ਛੱਪ ਚੁੱਕੀਆਂ ਹਨ। ਪੇਸ਼ ਹੈ ਇਹਨਾਂ ਕਿਤਾਬਾਂ ਦੀ ਸੂਚੀ। ਇਹ ਸੂਚੀ ਪੂਰੀ ਤਰ੍ਹਾਂ ਮੁਕੰਮਲ ਨਹੀਂ। ਇਸ ਨੂੰ ਮੁਕੰਮਲ ਕਰਨ ਵਿੱਚ ਤੁਸੀਂ ਵੀ ਹਿੱਸਾ ਪਾ ਸਕਦੇ ਹੋ।
- ਮੇਪਲ ਦੀ ਕੈਨਵਸ (ਕਵਿਤਾ), ਕੁਕਨਸ ਪ੍ਰਕਾਸ਼ਨ, ਜਲੰਧਰ, 2005
- ਪ੍ਰਗਟਿਓ ਖ਼ਾਲਸਾ (ਨਾਟਕ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2007
- ਵਿਸ਼ਵ ਦੀ ਨੁਹਾਰ, (ਵਾਰਤਕ), ਪੰਜਾਬੀ ਯੂਨੀਵਰਿਸਟੀ ਪਬਲੀਕੇਸ਼ਨਜ਼, ਪਟਿਆਲਾ, 1966
- ਕੈਨੇਡਾ ਦੀ ਪੰਜਾਬੀ ਕਵਿਤਾ (ਸੰਪਾਦਨ), ਪੰਜਾਬੀ ਲਿਟਰੇਰੀ ਐਸੋਸੀਏਸ਼ਨ, ਵੈਨਕੂਵਰ, 1980
- ਦੂਜਾ ਪਾਸਾ (ਨਾਟਕ), ਨਾਨਕ ਸਿੰਘ ਪੁਸਤਕ ਮਾਲਾ, ਅੰਮ੍ਰਿਤਸਰ, 1981
- ਇੱਕ ਕੁੜੀ ਇੱਕ ਸੁਪਨਾ (ਇਕਾਂਗੀ, ਮੂਵੀ ਸਕਿ੍ਪਟ), ਨਾਨਕ ਸਿੰਘ ਪੁਸਤਲਮਾਲਾ, ਅੰਮ੍ਰਿਤਸਰ, 1981
- ਕਾਮਾਗਾਟਾ ਮਾਰੂ (ਨਾਟਕ), ਨਾਨਕ ਸਿੰਘ ਪੁਸਤਕ ਮਾਲਾ, ਅੰਮ੍ਰਿਤਸਰ, 1984
- ਸੁਰਤੀ (ਕਵਿਤਾ), ਥਰਡ ਆਈ ਪਬਲੀਕੇਸ਼ਨਜ਼, ਲੰਡਨ, ਕਨੇਡਾ, 1989
- ਸ਼ੁਭ ਚਿੰਤਨ (ਕਵਿਤਾ), ਨਾਨਕ ਸਿੰਘ ਪੁਸਤਕ ਮਾਲਾ, ਅੰਮ੍ਰਿਤਸਰ, 1993
- ਇਕੌਤਰ ਸੌ ਪਰਾਯਥਾਰਥਵਾਦੀ ਨਜ਼ਮਾਂ (ਮਾਈਕਲ ਬੁੱਲਕ ਦੀਆਂ ਕਵਿਤਾਵਾਂ ਦਾ ਅਨੁਵਾਦ), ਨਾਨਕ ਸਿੰਘ ਪੁਸਤਕਮਾਲਾ, ਅੰਮਿ੍ਤਸਰ, 1996
- ਲੀਲ੍ਹਾ (ਕਵਿਤਾ: ਨਵਤੇਜ ਭਾਰਤੀ ਨਾਲ), ਰੇਨਬਰਡ ਪ੍ਰੈਸ, ਵੈਨਕੂਵਰ, ਲੰਡਨ (ਇੰਗਲੈਂਡ), 1999
- ਚੋਣਵੀਆਂ ਕਵਿਤਾਵਾਂ, ਥਰਡ ਆਈ ਪਬਲੀਕੇਸ਼ਨਜ਼, ਲੰਡਨ, ਕੈਨੇਡਾ, 2003
- ਓਮ ਪ੍ਰਕਾਸ਼ (ਸੰਪਾਦਨਾ), ਪੰਜਾਬੀ ਰਾਈਟਰਜ਼ ਫੋਰਮ, ਵੈਨਕੂਵਰ, 2005
- ਨਿਰਲੱਜ (ਪੂਰਾ ਨਾਟਕ), ਅਸਥੈਟਿਕਸ ਪਬਲੀਕੇਸ਼ਨਜ਼, ਲੁਧਿਆਣਾ, 2008
- ਤੀਸਰੀ ਅੱਖ/ਸੁੱਚੇ ਹੱਥ (ਨਾਟਕ), ਭਾਰਤੀ ਨਾਟ ਕੇਂਦਰ ਤੇ ਗੁਰਦੀਪ ਆਰਟਸ ਅਕੈਡਮੀ ਵਲੋਂ ਮੰਚਿਤ, 2010
- ਟੈਗੋਰ ਰਚਨਾਵਲੀ (ਸਹਿ ਅਨੁਵਾਦ ਸੁਰਜੀਤ ਪਾਤਰ ਅਤੇ ਪ੍ਰੋ: ਮੋਹਨ ਸਿੰਘ ਨਾਲ), ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ, 2010
- Blue Mediations, Third Eye Publications, London, Ontario, 1984
- Poems At My Doorstep, The Caitlin Press, Vancouver, 1990
- The Last Flicker, (translation of Marhi Da Diva), Sahitya Academy, Delhi, 1993
- Desire (Translation of Sawarnjit Savi's poems), Aesthetic Publications, Ludhiana, 1999
- Sarasvati Scapes (with Pen Kemp and Angela Hryniuk), Pendas Productions, London, Ontario, 2001
- Selected Poems, Third Eye Publications, London, Ontario, 2003, 2006
- Rebirth of Gandhi (English play, premiered in Surrey Arts Theatre by Chetna, 2004)
- Five Stories by Prof. Pritam Singh (translation with Navtej Bharati), National Book Trust,।ndia, 2008
- This Happens in।ndia by Dr. Harshinder Kaur (Editing and translation) Singh Brothers, Amritsar, 2012
- Selected Poems of Sutinder Singh Noor (translation), SS Noor Foundation, New Delhi
- ਸਰਦ ਰਿਸ਼ਤੇ (ਕਹਾਣੀਆਂ), ਕੋ-ਆਪਰੇਟਿਵ ਪਬਲੀਕੇਸ਼ਨਜ਼, ਲੁਧਿਆਣਾ, 1993
- ਦੋ ਮਾਵਾਂ ਦਾ ਪੁੱਤਰ (ਕਵਿਤਾ), ਏਸ਼ੀਆ ਵਿਜ਼ਨਜ਼, 1999
- ਵੀਹਾਂ ਦਾ ਨੋਟ (ਕਹਾਣੀਆਂ), ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, 2000
- ਡਾਇਮੰਡ ਰਿੰਗ (ਕਹਾਣੀਆਂ), ਚੇਤਨਾ ਪ੍ਰਕਾਸ਼ਨ, ਲੁਧਿਆਣਾ, 2006
ਅਮਰਜੀਤ ਸਿੰਘ (ਡਾ:)
ਸੋਧੋ- ਵਹਿੰਦੇ ਪਾਣੀ (ਨਾਵਲ), ਆਰਸੀ ਪਬਲਿਸ਼ਰਜ਼ ਦਿੱਲੀ, 1999
- ਹੋਂਦ ਕਥਾ (ਕਵਿਤਾ)
- ਪੰਜਾਬ ਸਮੱਸਿਆ ਇੱਕ ਵਿਸ਼ਲੇਸ਼ਣ (ਵਾਰਤਕ), ਲਾਹੌਰ ਬੁੱਕ ਸ਼ਾਪ, ਲੁਧਿਆਣਾ, 1992
- ਪੰਜਾਬੀਅਤ ਦੇ ਨਾਂ 'ਤੇ ਵੱਖਵਾਦ ਦੀ ਵਕਾਲਤ, (ਵਾਰਤਕ), ਅਨੂਪਮ ਪ੍ਰੈਸ, ਜਲੰਧਰ, 1995
- ਹੋ ਚੀ ਮਿੰਨ ਦੀ ਜੀਵਨੀ (ਵਾਰਤਕ), 1996, ਚਿਰਾਗ ਪ੍ਰਕਾਸ਼ਨ
- ਸ਼ਹੀਦ ਭਗਤ ਸਿੰਘ ਦੀ ਨਾਸਤਿਕਤਾ (ਵਾਰਤਕ), ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ, 2003
- ਸਵੈ-ਜੀਵਨੀ ਕਾਮਰੇਡ ਏ. ਕੇ. ਗੁਪਾਲਨ (ਵਾਰਤਕ: ਅੰਗ੍ਰੇਜ਼ੀ ਤੋਂ ਅਨੁਵਾਦ), ਦੇਸ਼ ਸੇਵਕ ਪ੍ਰਕਾਸ਼ਨ ਚੰਡੀਗੜ, 2005
- ਸਿੰਮਲ ਰੁਖੁ ਸਰਾਇਰਾ (ਨਾਵਲ), ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ, 2007
ਅਮਰਜੀਤ ਚਾਹਲ
ਸੋਧੋ- ਬਾਹਰੋਂ ਆਇਆ ਆਦਮੀ (ਕਹਾਣੀਆਂ), ਨਾਨਕ ਸਿੰਘ ਪੁਸਤਕ ਮਾਲਾ, ਅੰਮ੍ਰਿਤਸਰ, 1980
ਅਮਰਜੀਤ ਸਾਥੀ ਟਿਵਾਣਾ
ਸੋਧੋ- ਨਿਮਖ (ਹਾਇਕੂ ਸੰਗ੍ਰਹਿ), ਅਸਥੈਟਿਕਸ ਪਬਲੀਕੇਸ਼ਨਜ਼, ਲੁਧਿਆਣਾ, 2008
- ਹਰੇ ਹਰੇ ਤਾਰੇ (ਵਿਸ਼ਵ ਦੇ ਬੱਚਿਆਂ ਦੇ ਹਾਇਕੂ: ਗੁਰਪ੍ਰੀਤ ਨਾਲ ਮਿਲ ਕੇ ਅਨੁਵਾਦ ਅਤੇ ਸੰਪਾਦਨਾ), ਉਡਾਣ ਪਬਲੀਕੇਸ਼ਨਜ਼, ਮਾਨਸਾ, 2010
- ਨੀਲਾ ਅੰਬਰ ਗੂੰਜ ਰਿਹਾ (ਅਨੁਵਾਦ) ਅਮਰੀਕਨ ਹਾਇਕੂ ਲੇਖਕ ਜੌਨ ਬਰੈਂਡੀ ਦੀ ਪੁਸਤਕ Blue Sky Ringing ਦਾ ਅਨੁਵਾਦ। ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2010
- ਹਾਇਕੂ ਬੋਧ (ਵਾਰਤਕ), ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2013
- ਧੁੱਪ ਦੀ ਚਿੱਤਰਕਾਰੀ (ਤ੍ਰੈਭਾਸ਼ੀ ਕੈਨੇਡੀਅਨ ਹਾਇਕੂ ਸੰਗ੍ਰਹਿ) ਵਾਹ ਦੁਭਾਸ਼ੀ ਹਾਇਕੂ ਜਰਨਲ ਔਟਵਾ, ਕੈਨੇਡਾ।
- ਵਾਹ - ਦੁਭਾਸ਼ੀ ਹਾਇਕੂ ਜਰਨਲ ਤਿੰਨ ਅੰਕ (ਐਡੀਟੋਰੀਲ਼ ਬੋਰਡ: ਅਮਰਜੀਤ ਸਾਥੀ ਟਿਵਾਣਾ, ਡਾ ਅੰਜਲਿ ਦੇਵਧਰ, ਅਰਵਿੰਦਰ ਕੌਰ, ਡਾ ਜਗਦੀਸ਼ ਕੌਰ)
ਅੰਮ੍ਰਿਤ ਦੀਵਾਨਾ
ਸੋਧੋ- ਮਹਿਕ ਦੀ ਆਮਦ (ਕਵਿਤਾ), 1987
- ਸੰਵੇਦਨਾ (ਕਵਿਤਾ), ਤ੍ਰਿਸ਼ੰਕੂ ਪ੍ਰਕਾਸ਼ਨ, ਲੁਧਿਆਣਾ, 2001
ਅਰਵਿੰਦਰ ਕੌਰ
ਸੋਧੋ- ਨੈਣ ਕਿਣੋ-ਕਿਣ ਰੋਏ (ਵਾਰਤਕ), 2003, ਕੁਕਨਸ ਪ੍ਰਕਾਸ਼ਨ, ਜਲੰਧਰ
ਅਵਤਾਰ ਗਿੱਲ
ਸੋਧੋ- ਸੱਤੀਂ ਵੀਹੀਂ ਸੌ (ਕਹਾਣੀਆਂ), ਬਲਰਾਜ ਸਾਹਨੀ ਯਾਦਗਾਰੀ ਪ੍ਰਕਾਸ਼ਨ, ਅੰਮ੍ਰਿਤਸਰ, 1986
- ਉਡੀਕ (ਨਾਵਲ), ਨਾਨਕ ਸਿੰਘ ਪੁਸਤਕ ਮਾਲਾ, ਅੰਮ੍ਰਿਤਸਰ, 1993
- ਧੀਆਂ ਦੇਸ਼ ਬਿਗਾਨੇ (ਕਹਾਣੀਆਂ), ਕਨਾਲ ਪ੍ਰਕਾਸ਼ਨ, ਜਲੰਧਰ, 1998
- ਤਲਾਸ਼ (ਨਾਵਲ), ਤ੍ਰਲੋਚਨ ਪਬਲਿਸ਼ਰਜ਼ ਚੰਡੀਗੜ੍ਹ, 2014
- ਸਾਡੇ ਧੀਆਂ ਪੁੱਤਰ (ਕਹਾਣੀਆਂ), ਤ੍ਰਲੋਚਨ ਪਬਲਿਸ਼ਰਜ਼ ਚੰਡੀਗੜ੍ਹ, 2014
ਅਵਨਿੰਦਰ ਬੜੈਚ
ਸੋਧੋ- ਸਮੁੰਦਰੋਂ ਪਾਰ (ਨਾਵਲ)
- ਸੁਨੱਖਾ ਦਰਦ (ਕਵਿਤਾ), 1977
- ਕਬਰ ਦਾ ਫੁੱਲ (ਕਵਿਤਾ), 1980
- ਗੁਆਚੇ ਰਾਹ (ਕਹਾਣੀਆਂ: ਕਨੇਡਾ ਅਵਾਸ ਤੋਂ ਪਹਿਲਾਂ), ਸਾਹਿਤ ਕਲਾ ਪ੍ਰਕਾਸ਼ਨ, ਲੁਧਿਆਣਾ, 1980
- ਮੌਤ ਦਾ ਸੁਪਨਾ (ਕਹਾਣੀਆਂ: ਕਨੇਡਾ ਅਵਾਸ ਤੋਂ ਪਹਿਲਾਂ), ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ,1983
- ਆਫ਼ਰੇ ਹੋਏ ਲੋਕ (ਕਹਾਣੀਆਂ:ਕਨੇਡਾ ਅਵਾਸ ਤੋਂ ਪਹਿਲਾਂ), ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ,1983
- ਚਾਨਣ ਦੇ ਵਣਜਾਰੇ (ਕਹਾਣੀਆਂ), ਚੇਤਨਾ ਪ੍ਰਕਾਸ਼ਨ, ਲੁਧਿਆਣਾ, 2006
- ਲਾਲਾਂ ਦੀ ਜੋੜੀ(ਸਾਰੀਆਂ ਕਹਾਣੀਆਂ), ਚੇਤਨਾ ਪ੍ਰਕਾਸ਼ਨ, ਲੁਧਿਆਣਾ, 2006
- ਰੱਤੜੇ ਫੁੱਲ (ਕਵਿਤਾ) (ਸੰਪਾ:) 1977
- ਕਾਫ਼ਲੇ (ਕਵਿਤਾ), ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ, 1992
- ਨਾਗ ਦੀ ਮੌਤ ਤੱਕ (ਕਵਿਤਾ), ਚੇਤਨਾ ਪ੍ਰਕਾਸ਼ਨ, ਲੁਧਿਆਣਾ, 2007
- ਸੁਰਾਂ ਦੇ ਸੁਦਾਗਰ (ਗਾਇਕਾਂ ਦੇ ਰੇਖਾ-ਚਿੱਤਰ), 1998, ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ
- ਡੌਗੀਟੇਲ ਡਰਾਈਵ (ਨਾਵਲ), ਚੇਤਨਾ ਪ੍ਰਕਾਸ਼ਨ, 2012
- ਸੁਲਘਦੇ ਅਹਿਸਾਸ (ਕਵਿਤਾ), 1974
- ਤਿੰਨ ਕੌਣ (ਕਵਿਤਾ: ਸੁਰਿੰਦਰ ਧੰਜਲ ਅਤੇ ਸੁਖਿੰਦਰ ਨਾਲ ਸਾਂਝੀ), 1978
- ਮਕਤਲ (ਨਵੇਂ ਦੌਰ ਦੀ ਪੰਜਾਬੀ ਕਵਿਤਾ- ਸੰਪਾਦਨਾ), 1983
- ਕੁਝ ਵੀ ਨਹੀਂ (ਕਵਿਤਾ), ਬਲਰਾਜ ਸਾਹਨੀ ਯਾਦਗਾਰ ਪ੍ਰਕਾਸ਼ਨ, ਅੰਮ੍ਰਿਤਸਰ, 1984
- ਪਾਣੀ ਦਾ ਪਰਛਾਵਾਂ (ਕਵਿਤਾ), ਨਵਯੁਗ ਪਬਲਿਸ਼ਰਜ਼, ਦਿੱਲੀ, 1991
- ਕਵਿਤਾ ਮੈਨੂੰ ਲਿਖਦੀ ਹੈ (ਕਵਿਤਾ), ਨਵਯੁਗ ਪਬਲਿਸ਼ਰਜ਼, ਦਿੱਲੀ, 1995
- ਪਲ਼ੰਘ ਪੰਘੂੜਾ (ਕਾਵਿ-ਨਾਟ)
- ਮੌਤ ਇੱਕ ਪਾਸਪੋਰਟ ਦੀ (ਨਾਵਲ), ਚੇਤਨਾ ਪ੍ਰਕਾਸ਼ਨ, ਲੁਧਿਆਣਾ, 2005
- The Death of a Passport (Novel)
- The Midair Frown (Novel)
- ਸੜਦੇ ਸਾਜ਼ ਦੀ ਸਰਗਮ (ਸਵੈਜੀਵਨੀ), ਚੇਤਨਾ ਪ੍ਰਕਾਸ਼ਨ, ਲੁਧਿਆਣਾ, 2012
- ਮਿੱਟੀ ਦੀ ਜ਼ਾਤ (ਕਹਾਣੀ ਸੰਗ੍ਰਹਿ) ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ, 2014
- ਕੋੜਾ ਸ਼ਰਬਤ (ਕਵਿਤਾ), ਆਰਸੀ ਪਬਲਿਸ਼ਰਜ਼, ਦਿੱਲੀ, 1988
- ਕਿਣਮਿਣ ਕਿਣਮਿਣ (ਕਵਿਤਾ), (ਖੁਦ ਪ੍ਰਕਾਸ਼ਤ), 2000
- ਮਹਿਕ ਦੀ ਭੁੱਖ (ਕਹਾਣੀਆਂ)
- ਤਪੱਸਿਆ (ਕਹਾਣੀਆਂ)
- ਕਰਮ (ਕਹਾਣੀ ਸੰਗ੍ਰਹਿ)
- ਤਨ-ਮਨ (ਕਵਿਤਾ), ਲਾਹੌਰ ਬੁੱਕ ਸ਼ਾਪ, ਲੁਧਿਆਣਾ, 1979
- ਅਣਹੋਣੀ ਹੀ ਹੋਈ (ਕਵਿਤਾ), (ਸਵੈ-ਪ੍ਰਕਾਸ਼ਿਤ) 1985
- ਹੋਣੀ ਤੋਂ ਅਣਹੋਣੀ ਤੱਕ (ਕਵਿਤਾ), (ਸਵੈ-ਪ੍ਰਕਾਸ਼ਿਤ) 1985
- ਨੰਗੇ ਪੈਰ (ਕਵਿਤਾ), ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, 1996
- ਖਿਲਾਅ ਵਿੱਚ ਦਸਤਕ (ਕਵਿਤਾ), ਅੱਖਰ ਪ੍ਰਕਾਸ਼ਨ, ਅੰਮ੍ਰਿਤਸਰ, 2006
- ਕੰਧ ਤੇ ਰਿਸ਼ਤਾ (ਕਹਾਣੀਆਂ), ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ,2006
- ਤੇ ਚਿੜਿਆਂ ਉੱਡ ਗਈਆਂ (ਕਹਾਣੀਆਂ)
- ਨਾ ਸੜਕਾਂ ਨਾ ਦਾਇਰੇ (ਸਵੈ-ਜੀਵਨੀ), ਚੇਤਨਾ ਪ੍ਰਕਾਸ਼ਨ, 2011
- ਇਹ ਵੀ ਇਤਿਹਾਸ ਹੀ ਹੈ (ਵਾਰਤਕ), ਚੇਤਨਾ ਪ੍ਰਕਾਸ਼ਨ, 2013
- ਪੀਂਘ ਸਤਰੰਗੀ (ਕਵਿਤਾ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2010
- ਨਿੰਬੂ ਦੇ ਫੁੱਲ (ਕਵਿਤਾ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2011
- ਰੰਗਲੇ ਚਿੱਤਰ (ਕਵਿਤਾ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2012
- ਭਾਰਤ ਵਿੱਚ ਹਾਕੀ (ਅਨੁਵਾਦ), ਨੈਸ਼ਨਲ ਬੁੱਕ ਟ੍ਰੱਸਟ ਦਿੱਲੀ, 1974
- ਡਾਕ ਟਿਕਟਾਂ ਦਾ ਰੁਮਾਂਸ (ਅਨੁਵਾਦ), ਨੈਸ਼ਨਲ ਬੁੱਕ ਟ੍ਰੱਸਟ ਦਿੱਲੀ, 1975
- ਪੰਜਾਬ ਦੇ ਉੱਘੇ ਖਿਡਾਰੀ, ਨਵਯੁੱਗ ਪਬਲਿਸ਼ਰਜ਼ ਦਿੱਲੀ, 1978
- ਖੇਡ ਸੰਸਾਰ, ਆਰਸੀ ਪਬਲਿਸ਼ਰਜ਼ ਦਿੱਲੀ, 1981
- ਖੇਡ ਜਗਤ ਵਿੱਚ ਭਾਰਤ, ਭਾਰਤ ਸਰਕਾਰ ਪਬਲੀਕੇਸ਼ਨ, 1982
- ਪੰਜਾਬੀ ਖਿਡਾਰੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, 1982, 1989, 2000
- ਪਿੰਡ ਦੀ ਸੱਥ 'ਚੋਂ, ਲਾਹੌਰ ਬੁੱਕ ਸ਼ਾਪ ਲੁਧਿਆਣਾ, 1985
- ਖੇਡ ਮੈਦਾਨ 'ਚੋਂ, ਲਾਹੌਰ ਬੁੱਕ ਸ਼ਾਪ ਲੁਧਿਆਣਾ, 1986
- ਉਲੰਪਿਕ ਖੇਡਾਂ, ਲਾਹੌਰ ਬੁੱਕ ਸ਼ਾਪ ਲੁਧਿਆਣਾ, 1988
- ਅੱਖੀਂ ਵੇਖ ਨਾ ਰੱਜੀਆਂ (ਮੇਰੀ ਅਮਰੀਕਾ ਫੇਰੀ), ਲਾਹੌਰ ਬੁੱਕ ਸ਼ਾਪ, 1981
- ਪੰਜਾਬ ਦੀਆਂ ਦੇਸੀ ਖੇਡਾਂ, ਪੰਜਾਬੀ ਯੂਨੀਵਰਸਿਟੀ ਪਟਿਆਲਾ, 1996
- ਬਾਤਾਂ ਵਤਨ ਦੀਆਂ, ਲਾਹੌਰ ਬੁੱਕ ਸ਼ਾਪ, 1996
- ਖੇਡ ਜਗਤ ਦੀਆਂ ਬਾਤਾਂ, ਲਾਹੌਰ ਬੁੱਕ ਸ਼ਾਪ ਲੁਧਿਆਣਾ, 2002
- ਖੇਡ ਪਰਿਕਰਮਾ, ਲਾਹੌਰ ਬੁੱਕ ਸ਼ਾਪ ਲੁਧਿਆਣਾ, 2003
- ਖੇਡ ਦਰਸ਼ਨ, ਲਾਹੌਰ ਬੁੱਕ ਸ਼ਾਪ ਲੁਧਿਆਣਾ, 2004
- ਉਲੰਪਿਕ ਖੇਡਾਂ ਦੀ ਸਦੀ, ਲਾਹੌਰ ਬੁੱਕ ਸ਼ਾਪ ਲੁਧਿਆਣਾ, 2005
- ਫੇਰੀ ਵਤਨਾਂ ਦੀ, ਲਾਹੌਰ ਬੁੱਕ ਸ਼ਾਪ ਲੁਧਿਆਣਾ, 2007
- ਚੋਣਵੇਂ ਪੰਜਾਬੀ ਖਿਡਾਰੀ, ਨੈਸ਼ਨਲ ਬੁੱਕ ਟ੍ਰੱਸਟ ਦਿੱਲੀ, 2007
- ਕਬੱਡੀ ਕਬੱਡੀ (ਵਾਰਤਕ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2007, 2008
- ਅਮਰਦੀਪ ਕਾਲਜ ਦੇ ਦਾਨਵੀਰ, ਅਮਰਦੀਪ ਟ੍ਰੱਸਟ ਮੁਕੰਦਪੁਰ, 2008
- ਹਸੰਦਿਆਂ ਖੇਲੰਦਿਆਂ (ਸਵੈ ਜੀਵਨੀ), ਚੇਤਨਾ ਪ੍ਰਕਾਸ਼ਨ, 2009
- ਮੇਲੇ ਕਬੱਡੀ ਦੇ, ਚੇਤਨਾ ਪ੍ਰਕਾਸ਼ਨ ਲੁਧਿਆਣਾ, 2010
- ਅੱਖੀ ਡਿੱਠਾ ਕਬੱਡੀ ਵਰਲਡ ਕੱਪ, ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ, 2011
- ਮਾਖ਼ਤੇ ਗਿਲੇ: ਰੂਹਾਨੀ ਸ਼ਾਇਰੀ, (ਸਵੈ-ਪ੍ਰਕਾਸ਼ਿਤ), 2000
- The Sikhs and Their Religion: A Struggle for Democracy, Khalsa Diwan Society, Vancouver, 1943
- ਮਲੂਕਾ (ਨਾਵਲ: ਪਹਿਲਾ ਹਿੱਸਾ), ਬਲਰਾਜ ਸਾਹਨੀ ਯਾਦਗਾਰ ਪ੍ਰਕਾਸ਼ਨ। 1988
- Guru Nanak: Poet and Philosopher, Third Eye, London,Ont. 1989
- Your Own Story: Essay on Personal Development, Ajanta Publications, Delhi, 1992
- ਮਲੂਕਾ (ਨਾਵਲ: ਪਹਿਲਾ ਹਿੱਸਾ+ ਦੂਸਰਾ ਹਿੱਸਾ), ਪੰਜਾਬੀ ਆਰਟ ਐਸੋਸੀਏਸ਼ਨ, ਕਨੇਡਾ,1993
- You and Your Will, Ajanta Publications, Delhi, 1997
- ਪਰਾਇਆ ਧਨ (ਨਾਵਲ) ਚੇਤਨਾ ਪ੍ਰਕਾਸ਼ਨ 2008
- ਮੜੀ ਦਾ ਦੀਵਾ (ਆਲੋਚਨਾਤਮਕ ਅਧਿਐਨ)
- ਪੂਰਾ ਆਦਮੀ (ਕਹਾਣੀਆਂ: ਕਨੇਡਾ ਅਵਾਸ ਤੋਂ ਪਹਿਲਾਂ), ਲਾਹੌਰ ਬੁੱਕ ਸ਼ਾਪ, ਲੁਧਿਆਣਾ, 1983
- ਵਿਸਫੋਟ (ਕਹਾਣੀਆਂ: ਕਨੇਡਾ ਅਵਾਸ ਤੋਂ ਪਹਿਲਾਂ) ਲੋਕਗੀਤ ਪ੍ਰਕਾਸ਼ਨ, ਸਰਹੰਦ, 1991
- ਪੂਰਨ ਸਿੰਘ ਦਾ ਕਾਵਿ ਸਿਧਾਂਤ(ਅਲੋਚਨਾ), ਚੇਤਨਾ ਪ੍ਰਕਾਸ਼ਨ, ਲੁਧਿਆਣਾ,
- ਹਿੰਦੁਸਤਾਨ ਗਦਰ ਪਾਰਟੀ ਦਾ ਸੰਖੇਪ ਇਤਿਹਾਸ (ਸੋਹਣ ਸਿੰਘ ਜੋਸ਼ ਦੀ ਕਿਤਾਬ ਦਾ ਅੰਗ੍ਰੇਜ਼ੀ ਤੋਂ ਅਨੁਵਾਦ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2007
- ਹਾਏ ਨੀ ਧੀਏ ਮੋਰਨੀਏ (ਨਾਟਕ)
- ਪੰਜਾਬੀ ਬੋਲੀ ਦੀ ਵਿਰਾਸਤ (ਵਾਰਤਕ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2010
- ਪਾਤਰ-ਕਾਵਿ ਦੀ ਅੰਤਰ-ਯਾਤਰਾ (ਸਮਾਲੋਚਨਾ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2016
- ਮੇਰੇ ਮੇਹਰਬਾਨ (ਵਾਰਤਕ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2021
- ਕੋਈ ਸਮਝੌਤਾ ਨਹੀਂ (ਆਪਣੀ ਜਲਾਵਤਨੀ ਤੱਕ ਦੀ ਦਾਸਤਾਨ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2023
- ਸੋਨੇ ਰੰਗੀ ਸੜਕ (ਕਵਿਤਾ), ਚਾਵਲਾ ਪਬਲੀਕੇਸ਼ਨ, ਫਗਵਾੜਾ, 1976
- ਕਿਸ ਦਾ ਕਸੂਰ (ਕਹਾਣੀਆਂ), ਬਲਰਾਜ਼ ਸਾਹਨੀ ਯਾਦਗਾਰ ਪ੍ਰਕਾਸ਼ਨ, ਅੰਮ੍ਰਿਤਸਰ, 1982
- ਜੰਗਲ ਦੇ ਵਿਰੁੱਧ (ਸੰਪਾਦਿਤ ਕਵਿਤਾਵਾਂ -ਸੁਖਪਾਲ ਨਾਲ ਸਾਂਝੀ), 1986
- ਮਲੂਕਾ ਭਾਗ ਪਹਿਲਾ (ਸਾਧੂ ਸਿੰਘ ਧਾਮੀ ਦੇ ਅੰਗਰੇਜ਼ੀ ਨਾਵਲ ਦਾ ਸੁਖਵੰਤ ਹੁੰਦਲ ਅਤੇ ਗੁਰਮੇਲ ਰਾਇ ਨਾਲ ਮਿਲ ਕੇ ਕੀਤਾ ਅਨੁਵਾਦ)
- ਰਿਸ਼ਤੇ ਦਰਿਆਵਾਂ ਦੇ (ਕਵਿਤਾ), ਲਾਹੌਰ ਬੁੱਕ ਸ਼ਾਪ, ਲੁਧਿਆਣਾ, 1990
- ਵਤਨੋਂ ਦੂਰ ਨਹੀਂ/No More Watno Dur, (ਦੋਭਾਸ਼ੀ ਕਾਵਿ ਸੰਗ੍ਰਹਿ, Biligual Poetry Collection) ਜ਼ਾਰ ਪਬਲੀਕੇਸ਼ਨਜ਼, ਟਰਾਂਟੋ TSAR Publications, 1994
- ਲੀਹੋਂ ਲੱਥੇ (ਕਹਾਣੀਆਂ), ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, 1994
- ਪਿਕਟ-ਲਾਈਨ ਤੇ ਹੋਰ ਨਾਟਕ (ਸੁਖਵੰਤ ਹੁੰਦਲ ਨਾਲ ਸਾਂਝੀ), ਬਲਰਾਜ ਸਾਹਨੀ ਯਾਦਗਾਰ ਪ੍ਰਕਾਸ਼ਨ, ਚੰਡੀਗੜ੍ਹ, 1995
- ਭਾਰਤੀਆਂ ਨੇ ਕਨੇਡਾ ਵਿੱਚ ਵੋਟ ਦਾ ਹੱਕ ਕਿਸ ਤਰ੍ਹਾਂ ਲਿਆ: ਪੰਜਾਹਵੀਂ ਵਰ੍ਹੇ-ਗੰਢ ਸਮੇਂ ਵਿਸ਼ੇਸ਼ (ਵਾਰਤਕ-ਸੁਖਵੰਤ ਹੁੰਦਲ ਨਾਲ ਸਾਂਝੀ), ਸੱਥ ਪਬਲੀਕੇਸ਼ਨਜ਼ ਵੈਨਕੂਵਰ, 1997
- ਸੰਘਰਸ਼ ਦੇ ਸੌ ਵਰ੍ਹੇ: ਕਨੇਡਾ ਵਿੱਚ ਪੰਜਾਬੀ ਪ੍ਰਗਤੀਸ਼ੀਲ ਲਹਿਰ, (ਵਾਰਤਕ-ਸੁਖਵੰਤ ਹੁੰਦਲ ਨਾਲ ਸਾਂਝੀ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2000
- ਕਥਾ ਕਨੇਡਾ (ਸੰਪਾਦਤ ਕਹਾਣੀਆਂ: ਸੁਖਵੰਤ ਹੁੰਦਲ ਨਾਲ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2000
- ਯਾਰ ਮੇਰਾ ਦਰਿਆ (ਕਵਿਤਾ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2001
- ਲੱਤਾਂ ਦੇ ਭੂਤ (ਨਾਟਕ: ਸੁਖਵੰਤ ਹੁੰਦਲ ਨਾਲ ਸਾਂਝੀ), ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ, 2001
- ਬਡ ਢਿੱਲੋਂ ਅਤੇ ਤੋਤੇ ਦੀ ਚੁੰਝ - (ਜੀਵਨੀ, ਕਰਤਾਰ ਢਿੱਲੋਂ, ਅਨੁਵਾਦ), 2002, ਕੁਕਨਸ ਪ੍ਰਕਾਸ਼ਨ, ਜਲੰਧਰ
- ਜੁਗਤੂ (ਨਾਵਲ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2002
- ਨਾਸਤਕ ਬਾਣੀ (ਵਾਰਤਕ) ਚੇਤਨਾ ਪ੍ਰਕਾਸ਼ਨ ਲੁਧਿਆਣਾ, 2012
- Fauji Banta Singh and other stories (short fiction), TSAR Publications, 2014
- ਕਨੇਡਾ ਵਿੱਚ ਪੰਜਾਬੀ ਬੋਲੀ (ਵਾਰਤਕ), ਚੇਤਨਾ ਪ੍ਰਕਾਸ਼ਨ, ਲੁਧਿਆਣਾ, 2016
- ਬੇਇੱਜ਼ਤ (ਸਰਬਜੀਤ ਅਠਵਾਲ ਅਤੇ ਜੈੱਫ ਹਡਸਨ ਦੀ ਅੰਗ੍ਰੇਜ਼ੀ ਕਿਤਾਬ 'Shamed' ਦਾ ਸੁਖਵੰਤ ਹੁੰਦਲ ਅਤੇ ਗੁਰਮੇਲ ਰਾਏ ਨਾਲ ਰਲ ਕੇ ਕੀਤਾ ਅਨੁਵਾਦ), ਪੀਪਲਜ਼ ਫੋਰਮ ਬਾਰਗੜੀ, 2017
- ਚੁੱਪ ਚੁਪੀਤੇ ਚੇਤਰ ਚੜ੍ਹਿਆ (ਕਵਿਤਾ), ਅੰਤਰਨਾਦ ਪ੍ਰਕਾਸ਼ਨ ਪਟਿਆਲਾ, 2003
- ਰਹੁਣ ਕਿਥਾਊ ਨਾਹਿ (ਕਵਿਤਾ), 2007
- ਏਸ ਜਨਮ ਨਾ ਜਨਮੇ (ਕਵਿਤਾ), 2010
- ਮਲੂਕਾ ਭਾਗ ਪਹਿਲਾ (ਸਾਧੂ ਸਿੰਘ ਧਾਮੀ ਦੇ ਅੰਗਰੇਜ਼ੀ ਨਾਵਲ ਦਾ ਸਾਧੂ ਬਿਨਿੰਗ ਅਤੇ ਗੁਰਮੇਲ ਰਾਇ ਨਾਲ ਮਿਲ ਕੇ ਕੀਤਾ ਅਨੁਵਾਦ)
- ਪਿਕਟ-ਲਾਈਨ ਤੇ ਹੋਰ ਨਾਟਕ (ਸਾਧੂ ਬਿਨਿੰਗ ਨਾਲ ਸਾਂਝੀ), ਬਲਰਾਜ ਸਾਹਨੀ ਯਾਦਗਾਰ ਪ੍ਰਕਾਸ਼ਨ ਚੰਡੀਗੜ੍ਹ, 1995
- ਭਾਰਤੀਆਂ ਨੇ ਕਨੇਡਾ ਵਿੱਚ ਵੋਟ ਦਾ ਹੱਕ ਕਿਸ ਤਰ੍ਹਾਂ ਲਿਆ: ਪੰਜਾਹਵੀਂ ਵਰ੍ਹੇ-ਗੰਢ ਸਮੇਂ ਵਿਸ਼ੇਸ਼ (ਵਾਰਤਕ-ਸਾਧੂ ਬਿਨਿੰਗ ਨਾਲ ਸਾਂਝੀ), ਸੱਥ ਪਬਲੀਕੇਸ਼ਨਜ਼, ਵੈਨਕੂਵਰ, 1997
- ਸੰਘਰਸ਼ ਦੇ ਸੌ ਵਰ੍ਹੇ: ਕਨੇਡਾ ਵਿੱਚ ਪੰਜਾਬੀ ਪ੍ਰਗਤੀਸੰੀਲ ਲਹਿਰ, (ਵਾਰਤਕ-ਸਾਧੂ ਬਿਨਿੰਗ ਨਾਲ ਸਾਂਝੀ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2000
- ਕਥਾ ਕਨੇਡਾ (ਸੰਪਾਦਤ ਕਹਾਣੀਆਂ: ਸਾਧੂ ਬਿਨਿੰਗ ਨਾਲ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2000
- ਲੱਤਾਂ ਦੇ ਭੂਤ (ਨਾਟਕ: ਸਾਧੂ ਬਿਨਿੰਗ ਨਾਲ ਸਾਂਝੀ), ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ, 2001
- ਧਰਤੀ ਧਨ ਨਾ ਆਪਣਾ (ਨਾਵਲ: ਜਗਦੀਸ਼ ਚੰਦਰ ਦੇ ਹਿੰਦੀ ਨਾਵਲ ਦਾ ਅਨੁਵਾਦ), ਦਸਤਕ ਪ੍ਰਕਾਸ਼ਨ ਲੁਿਧਆਣਾ, 2016
- ਬੇਇੱਜ਼ਤ (ਸਰਬਜੀਤ ਅਠਵਾਲ ਅਤੇ ਜੈੱਫ ਹਡਸਨ ਦੀ ਅੰਗ੍ਰੇਜ਼ੀ ਕਿਤਾਬ 'Shamed' ਦਾ ਸਾਧੂ ਬਿਨਿੰਗ ਅਤੇ ਗੁਰਮੇਲ ਰਾਏ ਨਾਲ ਰਲ ਕੇ ਕੀਤਾ ਅਨੁਵਾਦ), ਪੀਪਲਜ਼ ਫੋਰਮ ਬਾਰਗੜੀ, 2017
- ਲਹੂ-ਲੁਹਾਣ . ਵੰਡਿਆ. ਵੱਢਿਆ-ਟੁੱਕਿਆ ਪੰਜਾਬ (ਇਸ਼ਤਿਆਕ ਅਹਿਮਦ ਦੀ ਕਿਤਾਬ The PUNJAB BLOODIED,PARTITIONED AND CLEANSED: UNRAVELING THE 1947 TRAGEDY THROUGH SECRET BRITISH REPORTS AND FIRST PERSON ACCOUNTS ਦਾ ਕੰਵਲ ਧਾਲੀਵਾਲ ਨਾਲ ਰਲ ਕੇ ਕੀਤਾ ਅਨੁਵਾਦ) ਆਟਮਨ ਆਰਟ, 2020.
- ਸ਼ਹਿਰ ਧੁੰਦ ਤੇ ਰੌਸ਼ਨੀਆਂ (ਕਵਿਤਾ), 1974
- ਤਿੰਨ ਕੋਣ (ਕਵਿਤਾ: ਸੁਰਿੰਦਰ ਧੰਜਲ ਅਤੇ ਇਕਬਾਲ ਰਾਮੂੰਵਾਲੀਆ ਨਾਲ ਸਾਂਝੀ) 1979
- ਲੱਕੜ ਦੀਆਂ ਮੱਛੀਆਂ (ਕਵਿਤਾ), ਇਕੱਤੀ ਫਰਵਰੀ ਪ੍ਰਕਾਸ਼ਨ, ਦਿੱਲੀ, 1979
- ਮਕਤਲ (ਕਵਿਤਾ: ਕੋ-ਸੰਪਾ:) 1983
- ਤੂਫਾਨ ਦੀਆਂ ਜੜ੍ਹਾਂ 'ਚ (ਕਵਿਤਾ), ਬਲਰਾਜ ਸਾਹਨੀ ਯਾਦਗਾਰ ਪ੍ਰਕਾਸ਼ਨ ਅੰਮ੍ਰਿਤਸਰ, 1985
- ਬਘਿਆੜਾਂ ਦੇ ਵੱਸ (ਕਵਿਤਾ: ਸੰਪਾਦਿਤ) ਬਲਰਾਜ ਸਾਹਨੀ ਯਾਦਗਾਰ ਪ੍ਰਕਾਸ਼ਨ, ਅੰਮ੍ਰਿਤਸਰ, 1987
- ਬੁੱਢੇ ਘੋੜਿਆਂ ਦੀ ਆਤਮ ਕਥਾ (ਕਵਿਤਾ), 1991
- ਸਕਿਜ਼ੋਫਿਰੇਨੀਆ (ਕਵਿਤਾ), ਅਸਥੈਟਿਕਸ ਪਬਲੀਕੇਸ਼ਨਜ਼ ਲੁਧਿਆਣਾ, 1993
- ਇਹ ਖ਼ਤ ਕਿਸ ਨੂੰ ਲਿਖਾਂ (ਕਵਿਤਾ), 1998
- ਅਲਾਰਮ ਕਲੌਕ (ਨਾਵਲ), ਮਨਪ੍ਰੀਤ ਪ੍ਰਕਾਸ਼ਨ ਦਿੱਲੀ, 2003
- ਕੁੱਤਿਆਂ ਬਾਰੇ ਕਵਿਤਾਵਾਂ (ਕਵਿਤਾ), 2006
- ਪਰਦੂਸ਼ਤ ਹਵਾ (ਕਵਿਤਾ), 2006
ਸੁਦਾਗਰ ਸਿੰਘ ਬਰਾੜ ਲੰਡੇ
ਸੋਧੋ- ਢਾਈ ਸਦੀਆਂ ਦਾ ਹਾਣੀ ਪਿੰਡ (ਵਾਰਤਕ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2006
ਸੁੱਚਾ ਸਿੰਘ ਕਲੇਰ
ਸੋਧੋ- ਜੱਗ ਬੀਤੀਆਂ (ਵਾਰਤਕ), ਲਾਹੌਰ ਬੁੱਕ ਸ਼ਾਪ ਲੁਧਿਆਣਾ, 1997
ਸੁਪਨਦੀਪ ਸੰਧੂ
ਸੋਧੋ- ਜਾਣੇ-ਅਣਜਾਣੇ ਸਫ਼ਰ (ਸਫ਼ਰਨਾਮਾ), ਕੁਕਨਸ ਪ੍ਰਕਾਸ਼ਨ ਜਲੰਧਰ, 2001
- ਇਹ ਹੈ ਬਾਰਬੀ ਸੰਸਾਰ (ਵਾਰਤਕ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2005
ਸੁਰਜੀਤ ਕੌਰ/ਟੋਰਾਂਟੋ
ਸੋਧੋ- ਸ਼ਿਕਸਤ ਰੰਗ (ਕਵਿਤਾ), ਪ੍ਰਤੀਕ ਪਬਲੀਕੇਸ਼ਨ, ਪਟਿਆਲਾ, 2005, 2016
- ਹੇ ਸਖੀ (ਕਵਿਤਾ), ਰੂਪੀ ਪ੍ਰਕਾਸ਼ਨ, ਅੰਮ੍ਰਿਤਸਰ (2011) ਚੇਤਨਾ ਪ੍ਰਕਾਸ਼ਨ, ਲੁਧਿਆਣਾ (2019)
- ਵਿਸਮਾਦ (ਕਵਿਤਾ), ਚੇਤਨਾ ਪ੍ਰਕਾਸ਼ਨ, ਲੁਧਿਆਣਾ (2015)
- ਤੇਰੀ ਰੰਗਸ਼ਾਲਾ (ਕਵਿਤਾ), ਸ਼ਬਦਲੋਕ (2022)
- ਪਾਰਲੇ ਪੁਲ਼ (ਕਹਾਣੀ ਸੰਗ੍ਰਹਿ), ਪਰਵਾਜ਼ ਪ੍ਰਕਾਸ਼ਨ, ਜਲੰਧਰ (2019)
- ਪਰਵਾਸੀ ਪੰਜਾਬੀ ਸਾਹਿਤ -ਸ਼ਬਦ ਅਤੇ ਸੰਵਾਦ, (ਸਮੀਖਿਆ) ਤਰਕ ਭਾਰਤੀ ਪ੍ਰਕਾਸ਼ਨ, ( 2020)
- ਕੂੰਜਾਂ- ਕੈਨੇਡੀਅਨ ਪੰਜਾਬੀ ਨਾਰੀ ਕਾਵਿ- ਸਹਿ-ਸੰਪਾਦਕ, ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ, (2014)
- ਧਰਤ ਪਰਾਈ ਆਪਣੇ ਲੋਕ (ਸਹਿ ਸੰਪਾਦਿਤ ਕਹਾਣੀ ਸੰਗ੍ਰਹਿ), (2022)
- #ਲਵੈਂਡਰ (ਕੈਨੇਡਾ ਦੀ ਚੋਣਵੀਂ ਪੰਜਾਬੀ ਕਵਿਤਾ), ਕੈਲੀਬਰ ਪਬਲੀਸ਼ਰ, ਲੁਧਿਆਣਾ (2023)
- ਪੌਣਾਂ ਨਾਲ ਗੁਫਤਗੂ (ਕਵਿਤਾ), ਰਘਬੀਰ ਰਚਨਾ ਪ੍ਰਕਾਸ਼ਨ, ਚੰਡੀਗੜ੍ਹ, 1979
- Glimpses Of Twentieth Century Punjabi Poetry (Translation and Editing), Ajanta।nternational Press, New Delhi,1979, 1992
- Speaking To The Winds (Poems), Third Eye Publications, London Ontario 1982
- Footprints Of Silence (Poems), Third Eye Publications, London Ontario 1988
- Sandscape (Poems), Third Eye Publications, London Ontario 1990
- ਸੱਤ ਪਰਾਈਆਂ (ਕਹਾਣੀਆਂ), ਨਾਨਕ ਸਿੰਘ ਪੁਸਤਕ ਮਾਲਾ ਅੰਮ੍ਰਿਤਸਰ, 1994
- ਪਰਵਾਸੀ ਔਰਤ ਦੀ ਡਾਇਰੀ (ਲੰਮੀ ਕਹਾਣੀ), 1999
- ਔੌਰਤ, ਸ਼ਬਦ ਤੇ ਸ਼ਕਤੀ (ਕਵਿਤਾ), ਰਘਬੀਰ ਰਚਨਾ ਪ੍ਰਕਾਸ਼ਨ ਚੰਡੀਗੜ੍ਹ 1999
- ਮਹਿਲੀ ਵਸਦੀਆਂ ਧੀਆਂ ਅਤੇ ਹੋਰ ਨਾਟਕ, ਰਘਬੀਰ ਰਚਨਾ ਪ੍ਰਕਾਸ਼ਨ ਚੰਡੀਗੜ੍ਹ 2000
- ਰੋਮਾਂਸ ਤੋਂ ਯਥਾਰਥ-ਮੋਹਨ ਸਿੰਘ ਤੇ ਫੈਜ਼ ਅਹਿਮਦ ਫ਼ੈਜ (ਵਾਰਤਕ), ਰਘਬੀਰ ਰਚਨਾ ਪ੍ਰਕਾਸ਼ਨ ਚੰਡੀਗੜ੍ਹ, 2003
- ਫ਼ੈਜ਼ ਅਹਿਮਦ ਫ਼ੈਜ਼ ਦਾ ਕਾਵਿ-ਸਾਗਰ (ਫ਼ੈਜ਼ ਅਹਿਮਦ ਫੈਜ਼ ਦੀਆਂ ਪੰਜ ਪੁਸਤਕਾਂ ਦਾ ਗੁਰਮੁਖੀ ਵਿੱਚ ਲਿਪੀਅੰਤਰ ਅਤੇ ਸੰਪਾਦਨਾ), ਰਘਬੀਰ ਰਚਨਾ ਪ੍ਰਕਾਸ਼ਨ ਚੰਡੀਗੜ੍ਹ, 2003
- ਰੋਮ ਰੋਮ ਵਿੱਚ ਜਗਦੇ ਦੀਵੇ (ਕਵਿਤਾ), ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ 2005
- ਨਾਮ ਤਿਹਾਰੇ (ਕਵਿਤਾ), ਅੱਖਰ (ਰੂਪੀ)ਪ੍ਰਕਾਸ਼ਨ, ਅੰਮ੍ਰਿਤਸਰ, 2006
- ਕਥਾ ਤੇਰੀ ਮੇਰੀ (ਕਹਾਣੀਆਂ), ਿਤ੍ਰਲੋਚਨ ਪਬਲਿਸ਼ਰਜ਼ ਚੰਡੀਗੜ੍ਹ 2007
- ਅਕਸ ਬਰਮਲਾ (ਉਰਦੂ ਸ਼ਾਇਰ ਜ਼ਾਹਿਦ ਲਈਕ ਦੀ ਸ਼ਾਇਰੀ ਦਾ ਗੁਰਮੁਖੀ ਵਿੱਚ ਲਿਪੀਅੰਤਰ), 2007
- Shadows of the Past, Selected Poetry of Dr. Gurmel Sidhu (Translation and Editing), 2008
- ਸ਼ਬਦਾਂ ਦੀ ਛਾਵੇਂ-ਸਵਰਾਜ ਕੌਰ ਦੀ ਸਮੁੱਚੀ ਕਵਿਤਾ (ਸੰਪਾਦਨਾ), 2010
- ਮਹਿੰਦੀ ਰੱਤੇ ਹੱਥ (ਕਹਾਣੀਆਂ), 2011)
- ਸ਼ਬਦਾਂ ਦੀ ਸਾਂਝ: ਕਲਮਾਂ ਫਰੇਜ਼ਰ ਵੈਲੀ ਦੀਆਂ (ਸੰਪਾਦਨਾ), 2011
- Colours of My Heart (Poems), Tarlochan Publishers Chandigarh, 2011
- ਰੰਗ ਮੰਡਲ (ਕਵਿਤਾ),ਤ੍ਰਿਲੋਚਨ ਪਬਲਿਸ਼ਰਜ਼ ਚੰਡੀਗੜ੍ਹ, 2014
- Reflections On Water, (Poems in English) Ekstasis Editions Victoria, 2018
- "ਰੰਗ-ਰਸ-ਨਾਦ" ਸੁਰਜੀਤ ਕਲਸੀ ਦਾ ਚੋਣਵਾ ਸਾਹਿਤ- ਕਵਿਤਾ, ਕਹਾਣੀ, ਨਾਟਕ - ਸ਼ਾਹਮੁੱਖੀ ਲਿਪੀ-ਅੰਤਰ, ਸੁਹੇਲ ਪਬਲੀਕੇਸ਼ਨ, ਲਾਹੌਰ, 2023
ਸੁਰਿੰਦਰ ਕੌਰ ਚਾਹਲ
ਸੋਧੋ- ਕੁੰਜੀਆਂ (ਕਵਿਤਾ), ਅਸਥੈਟਿਕਸ ਪ੍ਰਕਾਸ਼ਨ ਲੁਧਿਆਣ, 2008
- ਭੌਣੀ (ਕਵਿਤਾ), ਗਰੇਸ਼ੀਅਸ਼ ਬੁੱਕਸ, ਪਟਿਆਲ਼ਾ, 2016
- ਸੂਰਜਾਂ ਦੇ ਹਮਸਫਰ (ਕਵਿਤਾ), 1972
- ਤਿੰਨ ਕੋਣ (ਕਵਿਤਾ: ਸੁਖਿੰਦਰ ਅਤੇ ਇਕਬਾਲ ਰਾਮੂੰਵਾਲੀਆ ਨਾਲ ਸਾਂਝੀ), 1979
- ਜ਼ਖ਼ਮਾਂ ਦੀ ਫ਼ਸਲ (ਕਵਿਤਾ), ਬਲਰਾਜ ਸਾਹਨੀ ਯਾਦਗਾਰ ਪ੍ਰਕਾਸ਼ਨ, ਅੰਮ੍ਰਿਤਸਰ, 1985
- ਕਵਿਤਾ ਦੀ ਲਾਟ (ਕਵਿਤਾ), ਚੇਤਨਾ ਪ੍ਰਕਾਸ਼ਨ, 2012
ਸੁਰਿੰਦਰਪਾਲ ਕੌਰ ਬਰਾੜ
ਸੋਧੋ- ਅਹਿਸਾਸੇ-ਏ-ਹੱਕ (ਕਵਿਤਾ), 2005
- ਰਿਸ਼ਤਿਆਂ ਦੇ ਕੁਰੂਕਸ਼ੇਤਰ (ਕਵਿਤਾ), ਚੇਤਨਾ ਪ੍ਰਕਾਸ਼ਨ, 2008
- ਮੋਮਬੱਤੀਆਂ (ਕਵਿਤਾ), 1992
- ਪਿੱਪਲ ਪੱਤੇ, (ਕਵਿਤਾ), ਸਮਰਾਟ ਪਾਕੇਟ ਬੁਕਸ, ਮੋਗਾ, 1993
- ਧਰਤ ਪਰਾਈ ਆਪਣੇ ਲੋਕ (ਨਾਵਲ), ਨੈਸ਼ਨਲ ਬੁੱਕ ਸ਼ਾਪ ਦਿੱਲੀ, 1994
- ਕਨੇਡਾ ਦੇ ਗਦਰੀ ਯੋਧੇ (ਇਤਿਹਾਸ), ਸਿੰਘ ਬ੍ਰਦਰਜ਼ ਅੰਮ੍ਰਿਤਸਰ, 2009
- ਗਦਰੀ ਯੋਧਾ ਭਾਈ ਰਤਨ ਸਿੰਘ ਰਾਏਪੁਰ ਡੱਬਾ (ਜੀਵਨ ਅਤੇ ਲਿਖਤਾਂ), ਸਿੰਘ ਬ੍ਰਦਰਜ਼, ਅੰਮ੍ਰਿਤਸਰ, 2013
- ਇਸ ਗਰਬ ਤੇ ਚਲਹਿ ਬਹੁਤੁ ਵਿਕਾਰਾ (ਨਾਟਕ), ਮਿਸ਼ਾਲ ਪ੍ਰਕਾਸ਼ਨ, ਕੈਲਗਰੀ, 2001
- ਸ਼ਬਦ ਅਸ਼ਬਦ (ਕਵਿਤਾ), ਮਿਸ਼ਾਲ ਪ੍ਰਕਾਸ਼ਨ, ਕੈਲਗਰੀ, 2001
- ਜੋ ਕਿਛੁ ਕਹਿਣਾ... (ਕਵਿਤਾ), 2014
- ਸੁਨਿਹਰੀ ਮਣਕੇ (ਕਵਿਤਾ), ਰਘਬੀਰ ਰਚਨਾ ਪ੍ਰਕਾਸ਼ਨ, ਚੰਡੀਗੜ੍ਹ, 1992
- ਸੋਨੇ ਦਾ ਮਿਰਗ (ਕਵਿਤਾ), ਰਘਬੀਰ ਰਚਨਾ ਪ੍ਰਕਾਸ਼ਨ, ਚੰਡੀਗੜ੍ਹ, 1992
- ਸਲੋਕਾਂ ਭਰੀ ਚੰਗੇਰ (ਕਵਿਤਾ), ਅਸਥੈਟਿਕਸ ਪਬਲੀਕੇਸ਼ਨਜ਼, ਲੁਧਿਆਣਾ, 1999
- ਲਾਗੀ (ਕਹਾਣੀਆਂ), ਅਸਥੈਟਿਕਸ ਪਬਲੀਕੇਸ਼ਨ, ਲੁਧਿਆਣਾ, 1999
- ਬੁੱਕ ਮਿੱਟੀ ਦੀ (ਕਵਿਤਾ), ਮਾਤਾ ਭਾਗਵੰਤੀ ਸਾਹਿਤ ਸੇਵਾ ਸੰਮਤੀ, ਮਲੇਰਕੋਟਲਾ, 1999
- ਸਮੇਂ ਦਾ ਸੱਚ (ਕਵਿਤਾ), ਮਾਤਾ ਭਾਗਵੰਤੀ ਸਾਹਿਤ ਸੇਵਾ ਸੰਮਤੀ, ਮਲੇਰਕੋਟਲਾ, 2003
- ਸੁਨੇਹੇ (ਕਵਿਤਾ), ਮਾਤਾ ਭਾਗਵੰਤੀ ਸਾਹਿਤ ਸੇਵਾ ਸੰਮਤੀ, ਮਲੇਰਕੋਟਲਾ, 2003
- ਦੁੱਧ ਦਾ ਮੁੱਲ (ਕਹਾਣੀਆਂ), ਮਾਤਾ ਭਾਗਵੰਤੀ ਸਾਹਿਤ ਸੇਵਾ ਸੰਮਤੀ, 2003
- ਸੱਜਰੇ ਫੁੱਲ (ਕਵਿਤਾ), ਮਾਤਾ ਭਾਗਵੰਤੀ ਸਾਹਿਤ ਸੇਵਾ ਸੰਮਤੀ, ਮਲੇਰਕੋਟਲਾ, 2006
- ਸੱਚੇ ਮਾਰਗ ਚਲਦਿਆਂ (ਕਵਿਤਾ), 1977
- ਹੈ ਭੀ ਸੱਚ ਹੋਸੀ ਭੀ ਸੱਚ (ਕਵਿਤਾ), 1984
- ਆਪਣਾ ਪਿੰਡ ਪਰਦੇਸ (ਕਵਿਤਾ), ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2002
- ਦਰਸ਼ਨ (ਵਾਰਤਕ: ਦਰਸ਼ਨ ਸਿੰਘ ਕਨੇਡੀਅਨ ਦਾ ਜੀਵਨ ਅਤੇ ਦੇਣ - ਸੰਪਾਦਨ), ਦਰਸ਼ਣ ਸਿੰਘ ਸੰਘਾ 'ਕਨੇਡੀਅਨ' ਹੈਰੀਟੇਜ਼ ਫਾਊਂਡੇਸ਼ਨ, 2004
- ਹੇਠਲੀ ਉੱਤੇ (ਵਾਰਤਕ), 2011
- Hold the Sky (Poems), 2011
ਹਰਦਮ ਸਿੰਘ ਮਾਨ
ਸੋਧੋ- ਕਤਰਾ ਕਤਰਾ ਮੌਤ (ਸੰਪਾਦਿਤ ਗ਼ਜ਼ਲ ਸੰਗ੍ਰਹਿ) 1985
- ਪ੍ਰੋ. ਰੁਪਿੰਦਰ ਮਾਨ -ਜੀਵਨ ਤੇ ਰਚਨਾ (ਸੁਰਿੰਦਰਪ੍ਰੀਤ ਘਣੀਆਂ ਦੇ ਨਾਲ ਸੰਪਾਦਿਤ) 2011
- ਅੰਬਰਾਂ ਦੀ ਭਾਲ ਵਿੱਚ (ਕਵਿਤਾ), ਹੁਣ ਪ੍ਰਕਾਸ਼ਨ ਮੁਹਾਲੀ, 2013
- ਸ਼ੀਸ਼ੇ ਦੇ ਅੱਖਰ (ਗ਼ਜ਼ਲ ਸੰਗ੍ਰਹਿ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2022
- ਬੀ ਜੀ ਮੁਸਕਰਾ ਪਏ (ਕਹਾਣੀਆਂ), ਚੇਤਨਾ ਪ੍ਰਕਾਸ਼ਨ, 2006, 2011
- ਟੈਕਸੀਨਾਮਾ (ਵਾਰਤਕ), ਚੇਤਨਾ ਪ੍ਰਕਾਸ਼ਨ, 2012
- ਬਾਰਾਂ ਬੂਹੇ (ਕਹਾਣੀਆਂ), ਚੇਤਨਾ ਪ੍ਰਕਾਸ਼ਨ, ਲੁਧਿਆਣਾ, 2013
- ਕਿਲੇ ਦੇ ਮੋਤੀ (ਹਿਊ ਜਾਹਨਸਨ ਦੀ ਕਿਤਾਬ ਜਿਊਲਜ਼ ਆਫ ਦੀ ਕਿਲਾ ਦਾ ਪੰਜਾਬੀ ਅਨੁਵਾਦ- ਵਾਰਤਕ),ਪੀਪਲਜ਼ ਫੋਰਮ ਬਾਰਗਾੜੀ, 2017
ਹਰਦੇਵ ਸਿੰਘ ਵੜੈਚ
ਸੋਧੋ- ਸ਼ਹੀਦ ਦਾ ਬੁੱਤ (ਕਵਿਤਾ), ਕਲਾਲੇਖ ਪ੍ਰਕਾਸ਼ਨ ਜਲੰਧਰ, 2003
ਹਰਭਜਨ ਸਿੰਘ ਜੰਡਿਆਲਾ
ਸੋਧੋ- ਜਦੋਂ ਜਲਾਵਤਨ ਹੋਏ (ਕਵਿਤਾ), ਲੋਕ ਸਾਹਿਤ ਪ੍ਰਕਾਸ਼ਨ ਅਮ੍ਰਿੰਤਸਰ, 2009
- ਕਲਪਨਾ ਦਾ ਦਰਦ (ਕਵਿਤਾ), ਲੋਕ ਸਾਹਿਤ ਪ੍ਰਕਾਸ਼ਨ ਅਮ੍ਰਿੰਤਸਰ, 2009
ਹਰਭਜਨ ਮਾਂਗਟ
ਸੋਧੋ- ਚੁੱਪ ਦੀ ਦਹਿਲੀਜ਼ (ਕਵਿਤਾ)
- ਮਨ ਦੀ ਛਾਵੇਂ (ਕਵਿਤਾ)
- ਹਾਦਸੇ ਤੇ ਜ਼ਿੰਦਗੀ (ਕਵਿਤਾ)
- ਰਾਖੇ (ਕਵਿਤਾ)
- ਦਰਦਾਂ ਦੀ ਲੋਅ (ਕਵਿਤਾ), 2003
- ਚੁੱਪ ਦੇ ਹੰਝੂ (ਕਵਿਤਾ), 2007
- ਪਿਆਸਾ ਦਰਿਆ (ਕਹਾਣੀ)। ਰਘਬੀਰ ਰਚਨਾ ਪ੍ਰਕਾਸ਼ਨ ਚੰਡੀਗੜ੍ਹ, 1986
- ਦੁੱਖ ਸਮੁੰਦਰੋਂ ਪਾਰ ਦੇ (ਨਾਟਕ), ਰਘਬੀਰ ਰਚਨਾ ਪ੍ਰਕਾਸ਼ਨ ਚੰਡੀਗੜ੍ਹ, 1986
- ਪੱਛਮ ਦਾ ਜਾਲ (ਕਹਾਣੀਆਂ), ਰਘਬੀਰ ਰਚਨਾ ਪ੍ਰਕਾਸ਼ਨ ਚੰਡੀਗੜ੍ਹ, 1990
- ਬੰਦ ਘਰਾਂ ਦੇ ਵਾਸੀ (ਕਵਿਤਾ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2004
- ਸ਼ਨੁੱਕ (ਸੰਪਾਦਿਤ ਗਜ਼ਲ ਸੰਗ੍ਰਹਿ) ਚੇਤਨਾ ਪ੍ਰਕਾਸ਼ਨ
- ਸੁਰਗੀ ਮੁਨਾਰਾ -(ਪ੍ਰਸੰਗ)- 1951
- ਸਰਲ ਪੰਜਾਬੀ ਗੀਤ - 1952
- ਧਰਤੀ ਗੀਤਾਂ ਦੀ - (ਗੀਤ) - 1956
- ਪ੍ਰੀਤ ਪੀੜਾਂ - (ਕਵਿਤਾਵਾਂ) - 1957
- ਲਹੂ ਭਰੇ ਦਰਿਆ - (ਕਵਿਤਾਵਾਂ ਗੀਤ)- 1957
- ਜੀਵਣ ਕਦਰਾਂ - (ਕਵਿਤਾਵਾਂ ਗੀਤ) - 1958
- ਬਾਬਾ ਖੇਮਾਂ - (ਨਾਟਕ) - 1962
- ਪਵਿਤਰ ਆਤਮਾਂ - (ਨਾਵਲ) - 1966
- ਨਾਨਕ ਜੋਤੀ - (ਸੰਪਾਦਨ) - 1969
- ਜੀਵਣ ਇੱਕ ਸੰਘਰਸ਼ ਹੈ - (ਜੀਵਣੀ) - 1971
- ਕਣਕਾਂ ਰੰਗ ਵਟਾਏ -(ਕਵਿਤਾ), ਨਾਨਕ ਸਿੰਘ ਪੁਸਤਕਮਾਲਾ ਅੰਮ੍ਰਿਤਸਰ, 1974
- ਅੰਮ੍ਰਿਤ ਬੂੰਦਾ (ਰੁਬਾਈਆਂ), ਨਾਨਕ ਸਿੰਘ ਪੁਸਤਕਮਾਲਾ ਅੰਮ੍ਰਿਤਸਰ, 1975
- ਚਾਨਣ ਕਣੀਆਂ (ਕਵਿਤਾ), ਨਾਨਕ ਸਿੰਘ ਪੁਸਤਕਮਾਲਾ ਅੰਮ੍ਰਿਤਸਰ, 1975
- ਨਾਲ ਪਿਆਰੇ ਨੇਹੁੰ (ਕਵਿਤਾ), ਚਮਨ ਪਬਲੀਕੇਸ਼ਨ ਕੋਟ ਫਤੂਹੀ, 1975
- ਸੂਰਜ (ਗੀਤ ਗ਼ਜ਼ਲਾਂ), ਨਾਨਕ ਸਿੰਘ ਪੁਸਤਕਮਾਤਲਾ, ਅੰਮ੍ਰਿਤਸਰ, 1977
- ਦਿਲਾਂ ਦੇ ਰਿਸ਼ਤੇ (ਕਹਾਣੀਆਂ) 1995
- ਅੰਗ ਤ੍ਰੇੜਾਂ ਪਈਆਂ (ਇਕਬਾਲ ਕੈਸਰ ਦੀ ਕਿਤਾਬ ਦਾ ਲਿਪੀ ਅੰਤਰਣ) 2000
- ਅਲਬਰਟਾਂ ਦੇ ਪੰਜਾਬੀ ਲੇਖਕ (ਸੰਪਾਦਨ) 2004
- ਰੰਗੀਲੀਆਂ ਯਾਦਾਂ (ਗ਼ਜ਼ਲ ਸੰਗ੍ਰਹਿ) - 2009
- ਧੀਆਂ ਮਿਠੜੇ ਮੇਵੇ (ਗ਼ਜ਼ਲ ਸੰਗ੍ਰਹਿ) - 2009
- ਪਿਆਸੇ ਨੈਣ (ਗ਼ਜ਼ਲ ਸੰਗ੍ਰਹਿ) - 2010
- ਬਹਾਰੇ ਗ਼ਜ਼ਲ (ਗ਼ਜ਼ਲ ਸੰਗ੍ਰਹਿ) - 2011
- ਜਿਨ ਕੇ ਚੋਲੇ ਰਤੜੇ (ਦੋਹੇ) - 2012
- ਮੇਰੇ ਪਿਆਰੇ ਵਤਨ (ਗੀਤ ਗ਼ਜ਼ਲਾਂ) - 2012
- ਸੋ ਕਿਓਂ ਮੰਦਾ ਆਖੀਏ (ਗੀਤ ਗ਼ਜ਼ਲਾਂ) - 2012
- ਟੁਰਿਆ ਜਦੋਂ ਸੀ ਮੈਂ ਘਰੋਂ (ਗ਼ਜ਼ਲ ਸੰਗ੍ਰਹਿ) - 2012
- ਸੱਚ ਦੇ ਅੱਖਰ (ਗ਼ਜ਼ਲ ਸੰਗ੍ਰਹਿ) - 2013
- ਮੈਂ ਨਹੀਂ ਹੋਣਾ ਜਦੋਂ (ਗ਼ਜ਼ਲ ਸੰਗ੍ਰਹਿ) - 2013
- ਕਿਸੇ ਨੂੰ ਕੀ ਆਖਾਂ (ਗ਼ਜ਼ਲ ਸੰਗ੍ਰਹਿ) - 2013
- ਦਰਦ ਸੁਨੇਹੁੜੇ (ਗ਼ਜ਼ਲ ਸੰਗ੍ਰਹਿ) - 2013
- ਮੂੰਹ ਆਈ ਬਾਤ ਨਾ ਰਹਿੰਦੀ ਏ (ਗ਼ਜ਼ਲ ਸੰਗ੍ਰਹਿ) - 2013
- ਸਿੱਖੀ ਦੀਆਂ ਮੰਜ਼ਲਾਂ (ਗ਼ਜ਼ਲ ਸੰਗ੍ਰਹਿ) - 2013
- ਵਜਦੀ ਰਬਾਬ ਕਿਧਰੇ (ਗ਼ਜ਼ਲ ਸੰਗ੍ਰਹਿ) - 2014
- ਮੈਂ ਤੈਨੂੰ ਯਾਦ ਆਵਾਂ ਗਾ (1) (ਗ਼ਜ਼ਲ ਸੰਗ੍ਰਹਿ) - 2014
- ਮੈਂ ਤੈਨੂੰ ਯਾਦ ਆਵਾਂ ਗਾ (2) (ਗ਼ਜ਼ਲ ਸੰਗ੍ਰਹਿ) - 2014
- ਮੈਂ ਆਪਣਾ ਫਰਜ਼ ਨਿਭਾ ਚਲਿਆਂ (ਗ਼ਜ਼ਲ ਸੰਗ੍ਰਹਿ) - 2015
- ਮੇਰੀ ਗ਼ਜ਼ਲ (ਗ਼ਜ਼ਲ ਸੰਗ੍ਰਹਿ) - 2015
- ਮਨਾ ਪਰਦੇਸੀਆ (ਗ਼ਜ਼ਲ ਸੰਗ੍ਰਹਿ) - 2015
- ਸਦਮੇਂ ਪੁਤਰਾਂ ਦੇ (ਗ਼ਜ਼ਲ ਸੰਗ੍ਰਹਿ) - 2015
ਕਿਰਨਪ੍ਰੀਤ ਕੌਰ (ਡਾ:)
ਸੋਧੋ- ਸ਼ਰੀਂਹ ਦੇ ਪੱਤੇ (ਕਵਿਤਾ), 2014
- ਕਸਕਾਂ (ਕਵਿਤਾ), 1960
- ਗਮ ਨਹੀਂ (ਕਵਿਤਾ), 1981
- ਕਿਰਣਾਂ ਦੇ ਬੋਲ (ਕਵਿਤਾ), 1989
- ਅਣਵਗੇ ਅਥਰੂ (ਕਵਿਤਾ), 1996
- ਅਜ਼ਾਦੀ ਦੀ ਕਵਿਤਾ (ਕਵਿਤਾ)
- ਗਦਰੀ ਤੇ ਕਾਮਾ (ਬਾਬਾ ਨਿਰੰਜਨ ਸਿੰਘ ਢਿੱਲੋਂ ਬਾਰੇ - ਸੰਪਾਦਨ: ਵਾਰਤਕ), ਅਵਾਮੀ ਪ੍ਰਿੰਟਿੰਗ ਪ੍ਰੈਸ, ਜਲੰਧਰ
- ਲਹਿਰ ਵਧਦੀ ਗਈ (ਨਾਵਲ)
- ਸ਼ਹੀਦ ਊਧਮ ਸਿੰਘ (ਨਾਵਲ)
- ਜੰਗੀ ਕੈਦੀ (ਨਾਵਲ)
- ਬਾਬਾ ਹਰੀ ਸਿੰਘ ਉਸਮਾਨ (ਨਾਵਲ), ਸਿੰਘ ਬ੍ਰਦਰਜ਼ ਅੰਮ੍ਰਿਤਸਰ, 1975
- ਅਮਰ ਸ਼ਹੀਦ ਮਦਨ ਲਾਲ ਢੀਂਗਰਾ (ਨਾਵਲ), ਸਿੰਘ ਬ੍ਰਦਰਜ਼ ਅੰਮ੍ਰਿਤਸਰ, 1977
- ਅਮਰ ਸ਼ਹੀਦ ਮੇਵਾ ਸਿੰਘ ਲੋਪੋਕੇ (ਨਾਵਲ), ਖਾਲਸਾ ਬ੍ਰਦਰਜ਼ ਅੰਮ੍ਰਿਤਸਰ, 1978
- ਸਿੰਘ ਸਾਹਿਬ ਦੀ ਸ਼ਹਾਦਤ (ਨਾਵਲ), ਖਾਲਸਾ ਬ੍ਰਦਰਜ਼ ਅੰਮ੍ਰਿਤਸਰ, 1982
- ਜੰਝ ਲਾੜਿਆਂ ਦੀ (ਨਾਵਲ), ਨਾਨਾਕ ਸਿੰਘ ਪੁਸਤਕ ਮਾਲਾ ਅੰਮ੍ਰਿਤਸਰ, 1982
- ਤੀਜੀ ਪੀੜ੍ਹੀ (ਨਾਵਲ), ਸਿੰਘ ਬ੍ਰਦਰਜ਼ ਅੰਮ੍ਰਿਤਸਰ, 1984
- ਵਾਰੇ ਸ਼ਾਹ ਦੀ ਮੌਤ (ਨਾਵਲ), ਅਮਰਜੀਤ ਸਾਹਿਤ ਪ੍ਰਕਾਸ਼ਨ ਪਟਿਆਲਾ, 1984
- ਕਾਮਾਗਾਟਾਮਾਰੂ (ਨਾਵਲ)
- ਗਦਰੀ ਗੁਲਾਬ (ਨਾਵਲ)
- ਹੀਰੋਸ਼ੀਮਾ (ਨਾਵਲ), ਸਿੰਘ ਬ੍ਰਦਰਜ਼ ਅੰਮ੍ਰਿਤਸਰ, 1990
- ਇੱਕ ਮਾਂਗ ਸਧੂਰੀ (ਨਾਵਲ), ਸਿੰਘ ਬ੍ਰਦਰਜ਼ ਅੰਮ੍ਰਿਤਸਰ, 1991
- ਮਨੁੱਖਤਾ ਦੀ ਮੌਤ (ਨਾਵਲ)
- ਵਾਹਗਾ ਤੋੜੋ (ਨਾਵਲ)
- ਬੇਵਤਨੇ (ਨਾਵਲ)
- ਸਾਂਝਾ ਪੰਜਾਬ (ਨਾਵਲ)
- ਗਦਾਰ ਬੇਲਾ ਸਿੰਘ (ਨਾਵਲ)
- ਹਥਿਆਰਬੰਦ ਇਨਕਲਾਬ (ਨਾਵਲ)
- ਲੰਡਨ ਰੋਡ (ਨਾਵਲ), ਪੰਜਾਬੀ ਪ੍ਰਕਾਸ਼ਨ, ਪਟਿਆਲਾ
- ਗਰੀਨ ਕਾਰਡ (ਨਾਵਲ), ਪੰਜਾਬੀ ਪ੍ਰਕਾਸ਼ਨ, ਪਟਿਆਲਾ
- ਪੁੱਤਰ ਦਾਨ (ਕਹਾਣੀਆਂ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2002
- ਵਿਚਲੀ ਉਂਗਲ (ਕਹਾਣੀਆਂ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2007
- ਕਿੱਟੀ ਮਾਰਸ਼ਲ (ਨਾਵਲ), 2013
- ਝੁਮਕੇ (ਕਹਾਣੀਆਂ), ਲੋਕਗੀਤ ਪ੍ਰਕਾਸ਼ਨ, 2013
- ਪੀੜ ਦੀ ਪਰਵਾਜ਼ (ਕਵਿਤਾ), ਸੁਰਤਾਲ ਪ੍ਰਕਾਸ਼ਨ, ਜਲੰਧਰ, 2001
- ਅੰਨੀਆਂ ਗਲੀਆਂ (ਨਾਟਕ), ਚੇਤਨਾ ਪ੍ਰਕਾਸ਼ਨ, 2007
- 'ਹਨੇਰੇ ਦੀ ਤਲ਼ੀ `ਤੇ' (ਗ਼ਜ਼ਲ ਸੰਗ੍ਰਹਿ) 2023
- ਲਾਸ਼ਾਂ ਬੋਲ ਪਈਆਂ (ਨਾਟਕ), ਸਵੈਪ੍ਰਕਾਸ਼ਿਤ, (1998)
- ਵਿਅਰਥ ਕੁਰਬਾਨੀਆਂ (ਇਕਾਂਗੀ), ਸ਼ਿਲਾਲੇਖ ਬੁਕਸ ਦਿੱਲੀ, (2001)
- ਬਾਬਾ ਬੰਦਾ ਬਹਾਦਰ (ਨਾਟਕ), ਸ਼ਿਲਾਲੇਖ ਬੁਕਸ ਦਿੱਲੀ, (2001)
- ਬੀਟੀ ਦੀਆਂ ਡਾਂਗਾਂ (ਨਾਟਕ), ਸ਼ਿਲਾਲੇਖ ਬੁਕਸ ਦਿੱਲੀ, (2001)
- ਦਿੱਲੀ ਦੇ ਜੇਤੂ ਸਿੰਘ ਸੂਰਮੇ (ਨਾਟਕ), ਸਵੈਪ੍ਰਕਾਸ਼ਿਤ, 2003
- ਸਿਰੋਂ ਸੱਖਣੇ ਲੋਕ (ਨਾਵਲ), ਸਵੈਪ੍ਰਕਾਸ਼ਿਤ, 2005
- ਨਾਨਕ ਦੁਨੀਆ ਕੈਸੀ ਹੋਈ (ਕਵਿਤਾ), ਕੁਕਨੁਸ ਪ੍ਰਕਾਸ਼ਨ ਜਲੰਧਰ, 2003
- ਨਾਨਾਕ ਸ਼ਾਇਰ ਇਵ ਕਹਿਆ (ਕਵਿਤਾ), ਕਲਾਲੇਖ ਪ੍ਰਕਾਸ਼ਨ ਜਲੰਧਰ, 2004
- ਹੰਝੂ ਹਾਉਕੇ (ਕਵਿਤਾ), ਕਿਰਤੀ ਪਬਲਿਸ਼ਰਜ਼ ਜਲੰਧਰ, 1964
- ਮੈ-ਖਾਨਾ (ਕਵਿਤਾ), ਕਿਰਤੀ ਪਬਲਿਸ਼ਰਜ਼ ਜਲੰਧਰ, 1965
- ਲਲਕਾਰ (ਕਵਿਤਾ), ਕਿਰਤੀ ਪਬਲਿਸ਼ਰਜ਼ ਜਲੰਧਰ, 1965
- ਜਾਗ ਪਏ ਹਿੰਦ ਦੇ ਜਵਾਨ (ਕਵਿਤਾ), ਕਿਰਤੀ ਪਬਲਿਸ਼ਰਜ਼ ਜਲੰਧਰ,1966
- ਕੈਫ-ਇ-ਗ਼ਜ਼ਲ (ਕਵਿਤਾ), ਕਿਰਤੀ ਪਬਲਿਸ਼ਰਜ਼ ਜਲੰਧਰ, 1966
- ਗੀਤ ਮਣੀ (ਕਵਿਤਾ), ਹਜ਼ੂਰੀਆ ਐਂਡ ਸੰਨਜ਼ ਜਲੰਧਰ,1967
- ਅਸਵਾਤ-ਇ-ਗਜ਼ਲ (ਕਵਿਤਾ), ਸੀਮਾ ਪ੍ਰਕਾਸ਼ਨ ਜਲੰਧਰ, 1973
- ਆਰ ਚਾਨਣ ਪਾਰ ਚਾਨਣ (ਕਵਿਤਾ), ਸੀਮਾ ਪ੍ਰਕਾਸ਼ਨ ਜਲੰਧਰ, 1973
- ਚੰਬੇ ਦੀ ਡਲੀ (ਕਵਿਤਾ), ਆਰਸੀ ਪਬਲਿਸ਼ਰਜ਼ ਦਿੱਲੀ, 1975
- ਜਿੰਦ ਬਲੇ ਅਧਮੋਈ (ਕਵਿਤਾ), ਸੀਮਾ ਪ੍ਰਕਾਸ਼ਨ ਜਲੰਧਰ,1976
- ਬੰਜਰ ਧਰਤੀ (ਕਵਿਤਾ), ਸੀਮਾ ਪ੍ਰਕਾਸ਼ਨ ਜਲੰਧਰ,1976
- ਅਰਕ-ਇ-ਗਜਲ਼ (ਕਵਿਤਾ), ਸੀਮਾ ਪ੍ਰਕਾਸ਼ਨ ਜਲੰਧਰ,1977
- ਮਿੱਟੀ ਦੀ ਸੁਗੰਧ (ਕਵਿਤਾ), ਆਰਸੀ ਪਬਲਿਸ਼ਰਜ਼ ਦਿੱਲੀ, 1978
- ਗਜ਼ਲਮਣੀ (ਕਵਿਤਾ), ਨੈਸ਼ਨਲ ਬੁੱਕ ਸ਼ਾਪ ਦਿੱਲੀ, 1995
- ਤਨਵੀਰ-ਇ-ਗ਼ਜਲ (ਕਵਿਤਾ), ਨਵਯੁਗ ਪਬਲਿਸ਼ਰਜ਼ ਦਿੱਲੀ, 1996
- ਕਾਵਿ ਟੁਕੜੀਆਂ (ਕਵਿਤਾ), ਨਵਯੁਗ ਪਬਲਿਸ਼ਰਜ਼ ਦਿੱਲੀ, 1998
- ਮੌਸਮ ਦਾ ਸੰਤਾਪ (ਕਵਿਤਾ), ਨਵਯੁਗ ਪਬਲਿਸ਼ਰਜ਼ ਦਿੱਲੀ, 2004
- ਸ਼ਰਾਰੇ (ਕਵਿਤਾ), ਨਵਯੁਗ ਪਬਲਿਸ਼ਰਜ਼ ਦਿੱਲੀ, 2005
- ਸੋਜ-ਇ-ਨਿਹਾਂ (ਕਵਿਤਾ), ਵਰਤਮਾਨ ਪ੍ਰਕਾਸ਼ਨ ਦਿੱਲੀ, 2006
- ਹਾਸਲ-ਇ-ਜਨੂ (ਕਵਿਤਾ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2006
- ਗ਼ਜ਼ਲ਼ਾਂ ਦਾ ਪਰਾਗਾ (ਕਵਿਤਾ), ਨੈਸ਼ਨਲ ਬੁੱਕ ਸ਼ਾਪ ਦਿੱਲੀ, 2007
- ਬਾਬਲ ਜਾਈ ਕੀ ਕਰੇ (ਕਵਿਤਾ), ਨੈਸ਼ਨਲ ਬੁੱਕ ਸ਼ਾਪ ਦਿੱਲੀ, 2007
- ਉਅੰਕਾਰ (ਕਵਿਤਾ), ਨੈਸ਼ਨਲ ਬੁੱਕ ਸ਼ਾਪ, ਦਿੱਲੀ, 2008
ਗੁਰਚਰਨ ਸਿੰਘ ਸਰਨਾ
ਸੋਧੋ- ਫੁੱਲ ਨਵੀਂ ਬਹਾਰ ਦੇ (ਕਵਿਤਾ),(ਸਵੈ-ਪ੍ਰਕਾਸ਼ਿਤ), 1999
- ਕਣਕਾਂ ਦੀ ਖੁਸ਼ਬੋ (ਕਵਿਤਾ), ਨਵਯੁਗ ਪਬਲਿਸ਼ਰਜ਼ ਦਿੱਲੀ,1953, 1996
- ਕੌਲ-ਕਰਾਰ (ਕਵਿਤਾ), ਰੂਰਲ ਬੁੱਕ ਕੰਪਨੀ ਲੁਧਿਆਣਾ,1960, 1996
- ਕਿਰਣਾਂ ਦਾ ਆਲ੍ਹਣਾ (ਕਵਿਤਾ), ਬਿਸ਼ਨ ਚੰਦ ਐਂਡ ਸੰਨਜ਼ ਦਿੱਲੀ,1963, 1997
- ਅੰਨ੍ਹੀ ਗਲੀ (ਕਵਿਤਾ), ਨਵਯੁਗ ਪਬਲਿਸ਼ਜ਼ ਦਿੱਲੀ, 1973, 1997
- ਕੰਚਨੀ (ਕਵਿਤਾ), ਨਿਊ ਏਜ਼ ਬੁੱਕ ਸੈਂਟਰ ਅੰਮ੍ਰਿਤਸਰ, 1980, 1997
- ਕਤਲਗਾਹ (ਕਵਿਤਾ), ਬਲਰਾਜ ਸਾਹਨੀ ਯਾਦਗਾਰੀ ਪ੍ਰਕਾਸ਼ਨ ਅੰਮ੍ਰਿਤਸਰ, 1985, 1997
- ਅਗਨਾਰ (ਕਵਿਤਾ), ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ, 1993, 1997
- ਅੱਜ ਤੋਂ ਆਰੰਭ ਤੱਕ (ਕਵਿਤਾ), ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ, 2001
- ਦੋਹਾਵਲੀ (ਕਵਿਤਾ), ਨੈਸ਼ਨਲ ਬੁੱਕ ਸ਼ਾਪ ਦਿੱਲੀ, 2003
- The Circle of।llusion (Poetry), 2011
- The Hues of Rainbow (Poetry & commentary about it), National Book Shop Delhi, 2013
- ਜੰਗੀ ਨਗ਼ਮੇਂ (ਕਾਵਿ ਸੰਗ੍ਰਹਿ), 1965
- ਗੰਦਲਾਂ (ਗ਼ਜ਼ਲ ਸੰਗ੍ਰਹਿ), 1992
- ਕਿਰਚਾਂ (ਕਵਿਤਾ), ਏਸ਼ੀਆ ਵਿਯਨਜ਼ ਪ੍ਰਕਾਸ਼ਨ ਲੁਧਿਆਣਾ, 2000
- ਵਿਉਹ ਮਿਟਾਉਂਦੇ ਗੀਤਾ (ਗੀਤ ਸੰਗ੍ਰਹਿ), 2002
- ਘਰ 'ਚ ਕਲੇਸ਼ ਪੈ ਗਿਆ (ਗੀਤ ਸੰਗ੍ਰਹਿ), 2003
- ਨਾਲ ਖਲੁਦਾ ਦੇ ਗੱਲਾਂ (ਰੂਹਾਨੀ ਗ਼ਜ਼ਲਾਂ), 2010
- ਕਿਰਨਾਂ (ਗ਼ਜ਼ਲ ਸੰਗ੍ਰਹਿ), 2010
- ਖੂਨੀ ਨਦੀ ਤੇ ਖੂਨੀ ਕੰਧ (ਧਾਰਮਿਕ ਨਜ਼ਮਾਂ), 2010
- ਮਰਸੀਆ-ਏ-ਬਾਦਲ (ਗ਼ਜ਼ਲ ਸੰਗ੍ਰਹਿ), 2010
- ਅੰਮੜੀ ਦਾ ਵਿਹੜਾ (ਕਵਿਤਾ), 2011
- ਓੜਕ ਸੱਚ ਰਹੀ (ਨਾਵਲ), ਵੈਨਕੂਵਰ ਤੋਂ ਸਵੈ-ਪ੍ਰਕਾਸ਼ਿਤ, 1980
- ਮੀਲ ਪੱਥਰ (ਕਵਿਤਾ), ਦੀਪਕ ਪਬਲਿਸ਼ਰਜ਼ ਜਲੰਧਰ, 1978
- ਕੱਚ ਕੰਕਰਾਂ (ਕਵਿਤਾ), ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ, 1981
- ਮੂੰਹ ਬੋਲਦਾ ਸੂਰਜ (ਕਵਿਤਾ), ਰਘਬੀਰ ਰਚਨਾ ਪ੍ਰਕਾਸ਼ਨ, ਚੰਡੀਗੜ। 2004
- ਅਲੂਣੀ ਸਿੱਲ (ਕਵਿਤਾ), ਮੇਪਲ ਲੀਫ ਰਾਈਟਰਜ਼ ਫਾਉਂਡੇਸ਼ਨ ਐਡਮੰਟਨ, 2001
- ਜੱਟੀ ਦੇਸ ਪੰਜਾਬ ਦੀ (ਕਵਿਤਾ)
- ਮਾਨ ਸਰੋਵਰ (ਕਵਿਤਾ)
- ਸੂਲ ਸੁਰਾਹੀ (ਕਵਿਤਾ)
- ਮਹਿਫਲ ਮਿੱਤਰਾਂ ਦੀ (ਕਵਿਤਾ)
- ਹੀਰ ਰਾਂਝਾ (ਕਵਿਤਾ), ਵਾਰਿਸ ਸ਼ਾਹ ਫਾਉਂਡੇਸ਼ਨ ਅੰਮਿਰਤਸਰ, 2003
- ਧਰਮ ਬਨਾਮ ਮਾਰਕਸਵਾਦ (ਵਾਰਤਕ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2005
- ਅੱਖੀ ਡਿੱਠਾ ਸਮਾਜਵਾਦੀ ਕਿਊਬਾ(ਵਾਰਤਕ), ਤਰਕਭਾਰਤੀ ਪ੍ਰਕਾਸ਼ਨ ਬਰਨਾਲਾ, 2005
- ਇਤਿਹਾਸ ਮੈਨੂੰ ਸਹੀ ਸਾਬਤ ਕਰੇਗਾ, ਫਿਡੇਲ ਕਾਸਟਰੋ ਦਾ ਲੰਮਾ ਭਾਸ਼ਨ, (ਵਾਰਤਕ: ਅਨੁਵਾਦ), ਤਰਕਭਾਰਤੀ ਪ੍ਰਕਾਸ਼ਨ ਬਰਨਾਲਾ, 2005
- ਬੇਇੱਜ਼ਤ (ਸਰਬਜੀਤ ਅਠਵਾਲ ਅਤੇ ਜੈੱਫ ਹਡਸਨ ਦੀ ਅੰਗ੍ਰੇਜ਼ੀ ਕਿਤਾਬ 'Shamed' ਦਾ ਸੁਖਵੰਤ ਹੁੰਦਲ ਅਤੇ ਸਾਧੂ ਬਿਨਿੰਗ ਨਾਲ ਰਲ ਕੇ ਕੀਤਾ ਅਨੁਵਾਦ), ਪੀਪਲਜ਼ ਫੋਰਮ ਬਾਰਗੜੀ, 2017
- ਮਲੂਕਾ ਭਾਗ ਪਹਿਲਾ (ਸਾਧੂ ਸਿੰਘ ਧਾਮੀ ਦੇ ਅੰਗਰੇਜ਼ੀ ਨਾਵਲ ਦਾ ਸਾਧੂ ਬਿਨਿੰਗ ਅਤੇ ਸੁਖਵੰਤ ਹੁੰਦਲ ਨਾਲ ਮਿਲ ਕੇ ਕੀਤਾ ਅਨੁਵਾਦ)
- ਤੀਸਰੀ ਅੱਖ (ਕਵਿਤਾ), ਮਿਥਕ ਪ੍ਰਕਾਸ਼ਨ ਜਲੰਧਰ, 1982
- ਮਿੱਟੀ 'ਚ ਉਕਰੇ ਅੱਖਰ (ਕਵਿਤਾ), ਨਵਯੁਗ ਪਬਲਿਸ਼ਰਜ਼ ਦਿੱਲੀ, 1984
- ਸ਼ੂਨੈਅ ਬੋਧ (ਕਵਿਤਾ), ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ, 1987
- ਆਪੇ ਬੋਲ ਸਰੋਤ (ਕਵਿਤਾ), ਪਰਵਾਜ਼ ਪ੍ਰਕਾਸ਼ਨ, ਲੁਧਿਆਣਾ, 1998
ਜਸਵੰਤ ਸਿੰਘ ਮਾਂਗਟ
ਸੋਧੋ- ਚਾਨਣ ਦੇ ਪੰਛੀ (ਕਵਿਤਾ), ਮਹਿੰਦਰਾ ਆਰਟ ਪ੍ਰੈਸ ਲੁਧਿਆਣਾ, 1991
- ਮਿੱਟੀ ਦੀ ਤਾਸੀਰ (ਕਵਿਤਾ), 2012
- ਆਪਣੇ ਕੋਲ (ਕਵਿਤਾ), ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2009
- Moments with Myself (Poems: Translated by Nirupama Dutt), Unistar Books Chandigarh, 2012
- ਕਾਲੇ ਅੰਗਰੇਜ਼ (ਕਹਾਣੀਆਂ), ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ, 1992
- ਉਹਦੀ ਡਾਇਰੀ ਦੇ ਪੰਨੇ (ਕਹਾਣੀ ਸੰਗ੍ਰਹਿ), ਦੀਪਕ ਪ੍ਰਕਾਸ਼ਨ, 1988
- ਕਸਤੂਰੀ (ਕਾਵਿ ਸੰਗ੍ਰਹਿ), ਚੇਤਨਾ ਪ੍ਰਕਾਸ਼ਨ, 2014
- ਵੰਝਲੀ (ਕਾਵਿ ਸੰਗ੍ਰਹਿ), ਚੇਤਨਾ ਪ੍ਰਕਾਸ਼ਨ, 2016
- ਕੱਤਣੀ (ਕਾਵਿ ਸੰਗ੍ਰਹਿ), ਚੇਤਨਾ ਪ੍ਰਕਾਸ਼ਨ, 2019
- ਸਮਾਲਸਰ ਮੇਰਾ ਪਿੰਡ (ਪਿੰਡ-ਇਲਾਕੇ ਦਾ ਇਤਿਹਾਸ), ਵਾਇਸ ਆਫ਼ ਪੰਜਾਬ, 2020
- ਕੈਨੇਡੀਅਨ ਪਾਸਪੋਰਟ (ਕਹਾਣੀ ਸੰਗ੍ਰਹਿ) ਚੇਤਨਾ ਪ੍ਰਕਾਸ਼ਨ, 2023
- ਬਾਰੀ ਕੋਲ ਬੈਠਿਆਂ (ਕਵਿਤਾ)[1]
- ਤਰੁਤੀ (ਕਵਿਤਾ) ਐਸਥੈਟਿਕ ਪਬਲੀਕੇਸ਼ਨ ਲੁਧਿਆਣਾ, 2013
ਜਰਨੈਲ ਸਿੰਘ
ਸੋਧੋ- ਭੁੱਖ ਝਨਾਂ ਦੀ ਗਾਥਾ (ਕਵਿਤਾ), ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, 1989
- ਮੈਨੂੰ ਕੀ (ਕਹਾਣੀਆਂ: ਕਨੇਡਾ ਅਵਾਸ ਤੋਂ ਪਹਿਲਾਂ), ਦੀਪਕ ਪਬਲਿਸ਼ਰਜ਼ ਜਲੰਧਰ,1980
- ਮਨੁੱਖ ਤੇ ਮਨੁੱਖ (ਕਹਾਣੀਆਂ: ਕਨੇਡਾ ਅਵਾਸ ਤੋਂ ਪਹਿਲਾਂ), ਦੀਪਕ ਪਬਲਿਸ਼ਰਜ਼ ਜਲੰਧਰ, 1983
- ਸਮੇਂ ਦੇ ਹਾਣੀ (ਕਹਾਣੀਆਂ: ਕਨੇਡਾ ਅਵਾਸ ਤੋਂ ਪਹਿਲਾਂ), ਦੀਪਕ ਪਬਲਿਸ਼ਰਜ਼ ਜਲੰਧਰ, 1987
- ਦੋ ਟਾਪੂ (ਕਹਾਣੀਆਂ) ਅਸਥੈਟਿਕਸ ਪਬਲੀਕੇਸ਼ਨ ਲੁਧਿਆਣਾ, 1999
- ਟਾਵਰਜ਼ (ਕਹਾਣੀਆਂ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2005
- ਲਿੱਲੀ (ਕਹਾਣੀਆਂ), ਰੂਹੀ ਪ੍ਰਕਾਸ਼ਨ ਅੰਮ੍ਰਿਤਸਰ 1996
- ਸੱਚ ਦਾ ਮੁੱਲ (ਕਹਾਣੀਆਂ), ਵਾਰਿਸ ਸ਼ਾਹ ਫਾਂਊਂਡੇਸ਼ਨ ਅੰਮ੍ਰਿਤਸਰ, 2002
- ਪੰਜਾਬੀ ਚਿੱਤਰਕਾਰ (ਵਾਰਤਕ), ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ
- ਉਦਾਸੇ ਬੋਲ, (ਕਹਾਣੀਆਂ: ਕਨੇਡਾ ਅਵਾਸ ਤੋਂ ਪਹਿਲਾਂ), ਨਵੀਨ ਪ੍ਰਕਾਸ਼ਨ ਅੰਮ੍ਰਿਤਸਰ, 1993
- ਦੁਨੀਆ ਕੈਸੀ ਹੋਈ (ਨਾਵਲ), ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ, 1996, 2002, 2008
- ਆਪਣਾ ਆਪਣਾ ਸੁਰਗ (ਕਹਾਣੀਆਂ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2003
- ਭਗੌੜਾ (ਨਾਵਲ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2003, 2008
- ਭਗੌੜਾ (ਨਾਵਲ ਦਾ ਹਿੰਦੀ ਅਨੁਵਾਦ) 2004
- ਨਵੇਕਲਾ ਸੂਰਜ (ਪਾਕਿਸਤਾਨੀ ਸਾਹਿਤਕਾਰ ਪ੍ਰੋ: ਆਸ਼ਕ ਦੇ ਕਹਾਣੀ ਸੰਗ੍ਰਹਿ ਦਾ ਲਿਪੀ ਅੰਤਰ), 2005
- ਦੁੱਲੇ ਦੀ ਬਾਰ ਤੱਕ (ਸਫ਼ਰਨਾਮਾ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2005
- ਵੈਨਕੂਵਰ ਸੇ ਲਾਇਲ ਪੁਰ ਤਕ (ਪਾਕਿਸਤਾਨੀ ਸਫਰਨਾਮੇ ਦਾ ਉਰਦੂ ਅਨੁਵਾਦ), 2009
- ਵਿਗੋਚਾ (ਨਾਵਲ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2009
- ਚੇਤਿਆਂ ਦੀ ਚਿਲਮਨ (ਸਵੈਜੀਵਨੀ ਅੰਸ਼) ਚੇਤਨਾ ਪ੍ਰਕਾਸ਼ਨ 2013
- ਬੇਗਾਨੇ (ਨਾਵਲ) ਚੇਤਨਾ ਪ੍ਰਕਾਸ਼ਨ 2014
- ਤਿੱਤਰ ਖੰਭੀ (ਕਹਾਣੀਆਂ- ਸਹਿ ਸੰਪਾਦਨ), ਸਾਹਿਤ ਸਭਾ ਬਾਘਾ ਪੁਰਾਣਾ
- ਸਾਂਝੀਆਂ ਤੰਦਾਂ (ਕਹਾਣੀਆਂ- ਸਹਿ ਸੰਪਾਦਨ), ਸਾਹਿਤ ਸਭਾ ਬਾਘਾ ਪੁਰਾਣਾ
- ਮਾਲਵੇ ਦਾ ਪੁੰਗਰਦਾ ਸਾਹਿਤ (ਕਵਿਤਾ: ਸਹਿ ਸੰਪਾਦਨ), ਲਿਖਾਰੀ ਸਭਾ ਮੋਗਾ
- ਮੰਚ ਕਥਾ (ਕਹਾਣੀ ਸੰਗ੍ਰਹਿ, ਸਹਿ ਸੰਪਾਦਕ) ਪੰਜਾਬੀ ਲੇਖਕ ਮੰਚ ਵੈਨਕੂਵਰ, 2002
- ਮੰਚ ਵਾਰਤਾ (ਵਾਰਤਕ, ਸਹਿ ਸੰਪਾਦਕ) ਪੰਜਾਬੀ ਲੇਖਕ ਮੰਚ ਵੈਨਕੂਵਰ, 2011
- ਸਿਮਰਤੀ ਗ੍ਰੰਥ, ਡਾ. ਦਰਸ਼ਨ ਗਿੱਲ (ਸਹਿ ਸੰਪਾਦਕ) ਬੀ ਸੀ ਪੰਜਾਬੀ ਕਲਚਰਲ ਫਾਊਂਡੇਸ਼ਨ ਵੈਨਕੂਵਰ, 2012
ਜੀ ਐਸ਼ ਸ਼ੇਰਗਿੱਲ
ਸੋਧੋ- ਨਰਕ ਯਾਤਰਾ (ਕਵਿਤਾ), ਲਾਹੌਰ ਬੁੱਕ ਸ਼ਾਪ ਲੁਧਿਆਣਾ, 2004
- ਜੀਵਨ ਕਸਵੱਟੀ (ਵਾਰਤਕ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2007
- ਖੱਟਣ ਗਿਆ ਸੀ (ਕਹਾਣੀਆਂ)
- ਬਾਬਾ ਹਰਨਾਮ ਸਿੰਘ ਕਾਲਾ ਸੰਘਿਆਂ (ਜੀਵਨੀ), 1943
- ਲੰਡਨ ਤੋਂ ਦਿੱਲੀ ਕਾਰ ਰਾਹੀਂ (ਸਫ਼ਰਨਾਮਾ), ਨਵਯੁਗ ਪਬਲਿਸ਼ਰਜ਼ ਦਿੱਲੀ, 1972
- ਕੁਝ ਕਵਿਤਾਵਾਂ (ਕਵਿਤਾ), ਨਵਯੁਗ ਪਬਲਿਸ਼ਰਜ਼ ਦਿੱਲੀ, 1992
- ਲੰਡਨ ਦੇ ਸ਼ਹੀਦ (ਵਾਰਤਕ), ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ, 1992
- ਬਰਤਾਨੀਆ ਵਿੱਚ ਪੰਜਾਬੀ ਜੀਵਨ 'ਤੇ ਸਾਹਿਤ (ਨਿਬੰਧ), ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ, 1992
- 1919 ਦਾ ਪੰਜਾਬ (ਇਤਿਹਾਸ), ਨਵਯੁਗ ਪਬਲਿਸ਼ਰਜ਼ ਦਿੱਲੀ, 1992
- ਫ਼ੈਜ਼ ਅਹਿਮਦ ਫ਼ੈਜ਼ ਦੇ ਖਤ ਬੇਗਮ ਸਰਫ਼ਰਾਜ਼ ਇਕਬਾਲ ਦੇ ਨਾਂ (ਅਨੁਵਾਦ), ਕੁਕਨੁਸ ਪਬਲਿਸ਼ਰਜ਼ ਜਲੰਧਰ, 2002
- ਮੈਨੀਟੋਬਾ ਦਾ ਇਤਿਹਾਸ (ਵਾਰਤਕ), ਕੁਕਨੁਸ ਪਬਲਿਸ਼ਰਜ਼ ਜਲੰਧਰ, 2003
- ਚੀਨ ਵਿੱਚ 22 ਦਿਨ (ਡਾਇਰੀ), ਮਨਪ੍ਰੀਤ ਪ੍ਰਕਾਸ਼ਨ ਦਿੱਲੀ, 2007
- ਪਾਰਵਤੀ ਦੇ ਕੰਢੇ ਕੰਢੇ (ਸਫ਼ਰਨਾਮਾ), ਮਨਪ੍ਰੀਤ ਪ੍ਰਕਾਸ਼ਨ ਦਿੱਲੀ, 2007
- ਸਵੈ ਜੀਵਨੀ ਰਾਲਫ਼ ਰਸਲ, (ਅਨੁਵਾਦ), ਕੁਕਨੁਸ ਪਬਲਿਸ਼ਰਜ਼ ਜਲੰਧਰ, 2007
- ਕਿੱਥੇ ਗਿਆ ਮੇਰਾ ਸ਼ਹਿਰ ਲਾਹੌਰ (ਸੋਮ ਆਨੰਦ ਦੀਆਂ ਯਾਦਾਂ: ਅਨੁਵਾਦ), ਨਵਯੂੱਗ ਪਬਲਿਸ਼ਰਜ਼ ਦਿੱਲੀ, 2007
- ਸੁਪਨੇ ਸੱਚ ਹੋਣਗੇ (ਕਹਾਣੀਆਂ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2014
- ਇੱਕ ਦੀਵਾ ਇੱਕ ਦਰਿਆ (ਕਵਿਤਾ), 2013
- ਤੇ ਸਿਵਾ ਬਲਦਾ ਰਿਹਾ (ਕਹਾਣੀਆਂ), ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ, 1976
- ਸੰਤ ਜਰਨੈਲ ਸਿੰਘ ਭਿੰਡਰਾਂਵਾਲਾ (ਵਾਰਤਕ), (ਸੰਪਾਦਿਤ) 1984
- ਮੁੱਢਲੇ ਕਦਮ (ਵਾਰਤਕ), 1994
- ਸੰਘਰਸ਼ ਦੇ ਵਰ੍ਹੇ (ਵਾਰਤਕ), 1995
- ਰੰਗ ਬਦਲਦੇ ਮੌਸਮ (ਵਾਰਤਕ), 1996
- ਨਵੇਂ ਦਿਸਹੱਦੇ (ਵਾਰਤਕ), 1996
- ਕਠਨ ਮੋੜ (ਵਾਰਤਕ), 1997
- ਸਹਿਜ ਤੋਰ (ਵਾਰਤਕ), 1997
- ਮਨ ਪ੍ਰਦੇਸੀ (ਵਾਰਤਕ), 1998
- ਦੇਸ ਪਰਾਇਆ (ਵਾਰਤਕ), 1999
- ਇੱਕਵੀਂ ਸਦੀ ਤੇ ਸਿੱਖ (ਵਾਰਤਕ), 1999
- ਪੱਚੀ ਸਾਲਾਂ ਪਿੱਛੋਂ ਅੱਖੀਂ ਡਿੱਠਾ ਪੰਜਾਬ (ਸਫ਼ਰਨਾਮਾ) 1996
ਤਰਲੋਚਨ ਸਿੰਘ ਸੈਂਬੀ
ਸੋਧੋ- ਝੁਮਕੇ ਲੈਣ ਹੁਲਾਰੇ (ਕਵਿਤਾ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2005
ਤੇਜ ਸੰਧੂ ਸਮਾਧਵੀ
ਸੋਧੋ- ਲਾਵਾ (ਕਹਾਣੀਆਂ), ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ, 1988
ਦਰਸ਼ਨ ਖਹਿਰਾ
ਸੋਧੋ- ਯਾਦਾਂ ਦਾ ਸਫਰ (ਕਵਿਤਾ), ਕਾਫਲੇ ਪ੍ਰਕਾਸ਼ਨ ਚੰਡੀਗੜ, 1998
- ਮਨੁੱਖ ਦੀ ਵਾਰ (ਕਵਿਤਾ), ਕਾਫਲੇ ਪ੍ਰਕਾਸ਼ਨ ਚੰਡੀਗੜ, 1998
- ਰੂਪ ਅਰੂਪ (ਕਵਿਤਾ), ਦ੍ਰਿਸ਼ਟੀ ਪ੍ਰਕਾਸ਼ਨ ਜਲੰਧਰ, 1976
- ਜੰਗਲ ਦੀ ਅੱਗ (ਕਵਿਤਾ), ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ,1976
- ਖ਼ਲੀਜ਼ (ਕਵਿਤਾ), ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ,1978
- ਆਪਣੇ ਸਨਮੁੱਖ (ਕਵਿਤਾ), ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ, 1980
- ਮੈਨ ਐਂਡ ਦੀ ਮਿਰਰ, 1980
- ਕਾਲਾ ਸੂਰਜ (ਕਵਿਤਾ), ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ, 1984
- ਅੱਗ ਦਾ ਸਫ਼ਰ (ਕਵਿਤਾ), ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ,1992
- ਹਾਦਸਿਆਂ ਦੇ ਹਾਸਿਲ (ਕਵਿਤਾ), ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ, 1996
- ਕਨੇਡਾ ਵਿੱਚ ਪੰਜਾਬੀ ਕਵਿਤਾ (ਪੰਜਾਬੀ ਸਭਿੱਆਚਾਰ ਦੇ ਸੰਦਰਭ ਵਿੱਚ: ਵਾਰਤਕ), ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ, 1998
- ਪੌਣਾਂ ਦੇ ਰੰਗ (ਕਵਿਤਾ), ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ, 2001
- ਨਜ਼ਮ ਦੀ ਤਲਾਸ਼ ਵਿੱਚ (ਕਵਿਤਾ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2005
- ਨਜ਼ਮ (ਕਵਿਤਾ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2005
- ਪੰਜਾਬੀ ਭਾਸ਼ਾ: ਕੌਮੰਤਰੀ ਪਰਿਪੇਖ (ਵਾਰਤਕ), 2005, ਚੇਤਨਾ ਪ੍ਰਕਾਸ਼ਨ ਲੁਧਿਆਣਾ
- ਮਨੁੱਖੀ ਪ੍ਰਾਪਤੀ ਦੇ ਸਿਖਰ (ਵਾਰਤਕ), ਮੇਪਲ ਲੀਫ਼ ਰਾਈਰਟਜ਼ ਫਾਊਂਡੇਸ਼ਨ ਐਡਮੰਟਨ, 2005
- ਸੱਚ ਦੀ ਭਾਲ (ਵਾਰਤਕ), ਮੇਪਲ ਲੀਫ਼ ਰਾਈਰਟਜ਼ ਫਾਊਂਡੇਸ਼ਨ ਐਡਮਿੰਟਨ, 2006
- ਰੂਟਸ (ਐਲੇਕਸ ਹੇਲੀ ਦੇ ਨਾਵਲ ਦਾ ਪੰਜਾਬੀ ਅਨੁਵਾਦ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2008
- ਅਹਿੰਸਾ, ਪਿਆਰ ਅਤੇ ਸ਼ਾਂਤੀ (ਵਾਰਤਕ), ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ, 2011
ਦਵਿੰਦਰ ਪੂਨੀਆ
ਸੋਧੋ- ਕਣੀਆਂ (ਹਾਇਕੂ), ਗ੍ਰੇਸ਼ਿਅਸ ਬੁਕਸ ਪਟਿਆਲਾ, 2009
- ਕੀ ਗ਼ਲਤ ਹੈ, ਕੀ ਸਹੀ (ਗ਼ਜ਼ਲ ਸੰਗ੍ਰਹਿ), ਚੇਤਨਾ ਪ੍ਰਕਾਸ਼ਨ, ਲੁਧਿਆਣਾ, 2009
- ਚਿਹਰਿਆਂ ਦੇ ਲੈਂਡ ਸਕੇਪ (ਕਵਿਤਾਵਾਂ), ਚੇਤਨਾ ਪ੍ਰਕਾਸ਼ਨ, ਲੁਧਿਆਣਾ, 2009
- ਅਲਪ (ਹਾਇਕੂ ਅਤੇ ਤਾਨਕਾ), ਚੇਤਨਾ ਪ੍ਰਕਾਸ਼ਨ, ਲੁਧਿਆਣਾ, 2012
- ਅਲੌਕਿਕ (ਗਜ਼ਲਾਂ, ਦੋਹੇ ਅਤੇ ਤ੍ਰਿਵੇਣੀਆਂ), ਚੇਤਨਾ ਪ੍ਰਕਾਸ਼ਨ, ਲੁਧਿਆਣਾ, 2012
- ਮੈਂ ਸਤਰ ਸਤਰ ਹੋਣਾ ਹੈ (ਗਜ਼ਲਾਂ, ਦੋਹੇ ਅਤੇ ਤ੍ਰਿਵੇਣੀਆਂ), ਚੇਤਨਾ ਪ੍ਰਕਾਸ਼ਨ, ਲੁਧਿਆਣਾ, 2013
- ਮਨ ਸਰਮਾਇਆ ਧੁੱਪ ਦਾ (ਗਜ਼ਲਾਂ, ਦੋਹੇ ਅਤੇ ਤ੍ਰਿਵੇਣੀਆਂ), ਚੇਤਨਾ ਪ੍ਰਕਾਸ਼ਨ, ਲੁਧਿਆਣਾ, 2016
- ਊੜਾ (ਕਵਿਤਾਵਾਂ), ਚੇਤਨਾ ਪ੍ਰਕਾਸ਼ਨ, ਲੁਧਿਆਣਾ, 2016
- ਧੁਨ ਦੀ ਖੁਸ਼ਬੂ (ਗਜ਼ਲਾਂ, ਦੋਹੇ ਅਤੇ ਤ੍ਰਿਵੇਣੀਆਂ), ਚੇਤਨਾ ਪ੍ਰਕਾਸ਼ਨ, ਲੁਧਿਆਣਾ, 2018
- ਟਹਿਣੀ ਟਹਿਣੀ ਰਾਗ (ਗਜ਼ਲਾਂ, ਦੋਹੇ ਅਤੇ ਤ੍ਰਿਵੇਣੀਆਂ), ਚੇਤਨਾ ਪ੍ਰਕਾਸ਼ਨ, ਲੁਧਿਆਣਾ, 2020
- ਅਹਿਸਾਸ ਦੇ ਬੋਲ (ਕਵਿਤਾ), ਬਿਸ਼ਨ ਚੰਦ ਐਂਡ ਸਨਜ਼, ਦਿੱਲੀ, 2008
- ਕਿਹੜੀ ਰੁੱਤੇ ਆਏ (ਨਾਵਲ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2008
- ਯਾਦਾਂ ਫਾਈਟਰ ਨੈੱਟ ਦੀਆਂ (ਵਾਰਤਕ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2009
- ਚਿੱਠੀਆਂ ਦੀ ਸਜ਼ਾ (ਨਾਵਲ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2010
- ਥੇਹ ਵਾਸਾ ਪਿੰਡ ਜਨੇਰ (ਇਤਿਹਾਸ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2012
- ਲਾਲ-ਏ-ਬੇਜ਼ਾਰੀ (ਉਰਦੂ ਗ਼ਜ਼ਲਾਂ ਅਤੇ ਨਜ਼ਮਾਂ), 1992
- ਰੁਪਹਿਲੀ ਛਾਂ (ਕਵਿਤਾ), ਨੈਸ਼ਨਲ ਬੁੱਕ ਸ਼ਾਪ ਦਿੱਲੀ, 1995
- ਨਿਮਰਤਾ (ਕਵਿਤਾ), 1995
- ਚਿੱਟੀ ਮੌਤ (ਨਾਵਲ), ਨਵਯੁਗ ਪਬਲਿਸ਼ਰਜ ਦਿੱਲੀ, 1995
- ਪੱਤੀ-ਪੱਤੀ (ਕਵਿਤਾ), 1996
- ਬਿੰਦੂ ਤੋਂ ਉਰੇ (ਕਵਿਤਾ), ਨਵਯੁਗ ਪਬਲਿਸ਼ਰਜ਼ ਦਿੱਲੀ, 2001
- ਗ਼ਜ਼ਲ ਦੀ ਵਿਆਕਰਨ (ਵਾਰਤਕ)
- ਨਦੀਮ (ਕਵਿਤਾ)
- ਇੰਦਰ ਜਲ (ਨਾਵਲ), ਨਵਯੁਗ ਪਬਲਿਸ਼ਰਜ ਦਿੱਲੀ, 2004
- ਨਦੀਮ (ਕਵਿਤਾ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2005
- ਪੇਸ਼ੀ (ਨਾਵਲ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2006
- ਸਪਾਂਸਰਸ਼ਿੱਪ (ਨਾਵਲ), 2009
- ਨਿਪੱਤਾ ਰੁੱਖ (ਨਾਵਲ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2014
- ਪੱਛਮੀ ਰਾਤ ਦੀ ਅੱਖ (ਕਵਿਤਾ)
- ਬੰਦਾ ਗੁੰਮ ਹੈ (ਕਵਿਤਾ)
- ਔਝੜੇ ਰਾਹੀ (ਨਾਵਲ), ਕੁਕਨਸ ਪ੍ਰਕਾਸ਼ਨ ਜਲੰਧਰ, 2007
- ਸਿੰਬਲ ਦੇ ਫੁੱਲ, 1968
- ਲੀਲ੍ਹਾ (ਕਵਿਤਾ: ਅਜਮੇਰ ਰੋਡੇ ਨਾਲ), ਰੇਨਬਰਡ ਪ੍ਰੈਸ ਲੰਡਨ, 1999
- ਐਂਡਲੈੱਸ ਆਈ (Endless Eye), 2002 (ਇੰਗਲਿਸ਼ ਵਿੱਚ)
- ਲਾਲੀ (ਕਵਿਤਾ), ਅਸਥੈਟਿਕ ਪਬਲੀਕੇਸ਼ਨਜ਼ ਲੁਧਿਆਣਾ, 2012
- ਓਥੋਂ ਤੀਕ (ਕਵਿਤਾ) 2016 ਗ੍ਰੇਸ਼ੀਅਸ ਬੁੱਕ ਪਟਿਆਲਾ
- ਮਾਲਵੇ ਦੀਆਂ ਬਾਤਾਂ, ਏਸ਼ੀਆ ਵਿਜ਼ਿਨ ਲੁਧਿਆਣਾ, 2001
- ਮਾਲਵੇ ਦੀਆਂ ਲੋਕ-ਕਹਾਣੀਆਂ, ਚੇਤਨਾ ਪ੍ਰਕਾਸ਼ਨ ਲੁਧਿਆਣਾ, 2004
- ਡਾਲਰਾਂ ਦੀ ਦੌੜ (ਨਾਟਕ), ਚੇਤਨਾ ਮੰਚ ਬਰੈਂਪਟਨ ਕੈਨੇਡਾ, 2011
- ਸੁਪਰ ਵੀਜ਼ਾ ਤੇ ਹੋਰ ਨਾਟਕ (ਨਾਟਕ) ਸ਼ਾਰੀ ਪ੍ਰਕਾਸ਼ਨ ਦਿੱਲੀ, 2014
ਨਿਰੰਜਣ ਸਿੰਘ ਮਾਨ (ਪ੍ਰੋ)
ਸੋਧੋ- ਮੇਰੀ ਸੁਣੋ (ਖਲੀਲ ਜਬਰਾਨ ਦੀ ਕਿਤਾਬ ਦਾ ਅਨੁਵਾਦ), 2004
- ਮੁਹਾਂਦਰਾ (ਕਵਿਤਾ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2003
ਨਿਰਮਲ ਸਿੰਘ ਮਹਿਰੋਕ
ਸੋਧੋ- ਫਾਸਲਾ (ਨਾਵਲ), ਦੀਪਕ ਪਬਲਿਸ਼ਰਜ਼ ਜਲੰਧਰ, 1997
ਪਰਮਜੀਤ ਦਿਉਲ
ਸੋਧੋ- ਸਾਹਾਂ ਦੀ ਪੱਤਰੀ, ਲੋਕਗੀਤ ਪ੍ਰਕਾਸ਼ਨ, 2013
- ਮੈਂ ਇੱਕ ਰਿਸ਼ਮ (ਨਜ਼ਮਾਂ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2015
- ਤੂੰ ਕੱਤ ਬਿਰਹਾ (ਕਵਿਤਾ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2017
ਪਰਮਿੰਦਰ ਧਾਲੀਵਾਲ
ਸੋਧੋ- ਵਿੱਚ ਕਨੇਡਾ ਦੇ (ਕਵਿਤਾ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2007
- ਭਲਾ ਮੈਂ ਕੌਣ (ਇਕਾਂਗੀ ਸੰਗ੍ਰਹਿ), ਬਲਰਾਜ ਸਾਹਨੀ ਯਾਦਗਰ ਪ੍ਰਕਾਸ਼ਨ, ਬਠਿੰਡਾ, 2009
- ਮੁਖੌਟਿਆਂ ਦੇ ਆਰ ਪਾਰ (ਕਵਿਤਾ), 2010
- ਬਲਦੇ ਬਿਰਖ (ਲਘੂ ਨਾਟ-ਸੰਗ੍ਰਹਿ), ਨਵਰੋਜ਼ ਪ੍ਰਕਾਸ਼ਨ, ਬੰਗਾ, 2011
- ਲਹਿਰਾਂ ਦੀ ਵੇਦਨਾ (ਕਵਿਤਾ), ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ, 2016
- ਤਵਾਰੀਖ ਬੋਲਦੀ ਹੈ ਤੇ ਹੋਰ ਨਾਟਕ (ਨਾਟਕ), ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ, 2016
- ਉੱਡਦੀਆਂ ਫ਼ੁਲਕਾਰੀਆਂ (ਕਵਿਤਾ), ਦੀਪਕ ਪਬਲਿਸ਼ਰਜ਼ ਜਲੰਧਰ, 1998
- ਜੰਗਲ, ਪਹਾੜ, ਝੀਲਾਂ (ਕਵਿਤਾ), ਨਵਯੁਗ ਪਬਲਿਸ਼ਰਜ਼ ਦਿੱਲੀ, 2002
- ਬਰਫ਼ਾਂ ਲੱਦੇ ਰੁੱਖ (ਕਵਿਤਾ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2004
- ਖੁਸ਼ੀ, ਖੁਸ਼ਬੂ, ਖਲੁਮਾਰੀ (ਕਵਿਤਾ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2005
- ਦਿਸਹਦੇ ਤੋਂ ਪਾਰ (ਕਵਿਤਾ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2008
ਪੰਜਾਬੀ ਲੇਖਕ ਮੰਚ
ਸੋਧੋ- ਕੈਨੇਡੀਅਨ ਪੰਜਾਬੀ ਸਾਹਿਤ ਅਤੇ ਸੱਭਿਆਚਾਰ (ਵਾਰਤਕ), ਥਰਡ ਆਈ ਪਬਲੀਕੇਸ਼ਨ, ਲੰਡਨ, ਕੈਨੇਡਾ, 1990
- ਮਨ ਪਰਦੇਸੀ ਜੇ ਥੀਐ (ਸੰਪਾਦਿਤ ਕਵਿਤਾ), ਪੰਜਾਬੀ ਲੇਖਕ ਮੰਚ ਵੈਨਕੂਵਰ, 1993
- ਮੰਚ ਕਥਾ (ਕਹਾਣੀਆਂ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2002
- ਓਮ ਪ੍ਰਕਾਸ਼ (ਜੀਵਨੀ), ਪੰਜਾਬੀ ਲੇਖਕ ਮੰਚ, ਵੈਨਕੂਵਰ, 2005
- ਨਾਵਲਕਾਰ ਕੇਸਰ ਸਿੰਘ, ਜੀਵਨ ਤੇ ਰਚਨਾ (ਵਾਰਤਕ), 2008
- ਮੰਚ ਵਾਰਤਾ (ਵਾਰਤਕ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2011
ਪੰਜਾਬੀ ਲਿਟਰੇਰੀ ਐਸੋਸੀਏਸ਼ਨ, ਵੈਨਕੂਵਰ
ਸੋਧੋ- ਕੈਨੇਡਾ ਦੀ ਪੰਜਾਬੀ ਕਵਿਤਾ (ਸੰਪਾ:), ਨਾਨਕ ਸਿੰਘ ਪੁਸਤਕਮਾਲਾ, 1980
ਪੰਜਾਬੀ ਕਲਮ ਕੇਂਦਰ ਮੌਂਟਰੀਅਲ ਕੈਨੇਡਾ
ਸੋਧੋ- ਲਫਜ਼ਾਂ ਦੀ ਲੋਇ (ਸੰਪਾ:), ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ, 2011 ਸਹਿ ਲੇਖਕ: ਮੋਹਨਪ੍ਰੀਤ ਪੱਤੜ, ਗੁਰਿੰਦਰਜੀਤ ਸਿੰਘ, ਹਰਜਿੰਦਰ ਪੱਤੜ, ਸੁਰਜੀਤ ਪਾਹਵਾ, ਮਨਜੀਤ ਚਾਤ੍ਰਿਕ, ਬੱਗਾ ਸਿੰਘ
- ਜਾਤ ਪ੍ਰਣਾਲੀ ਤੇ ਪੰਜਾਬੀ ਸਮਾਜ (ਵਾਰਤਕ)
- ਇੱਕ ਪਿੰਡ ਇੱਕ ਪ੍ਰਦੇਸ (ਕਹਾਣੀਆਂ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2006
- ਯਾਦਾਂ (ਵਾਰਤਕ), ਨੈਸ਼ਨਲ ਬੁੱਕ ਸ਼ਾਪ ਦਿੱਲੀ, 1992
- ਮਿਲਨ (ਕਵਿਤਾ)
- ਸੁਚੇਤ ਸੁਪਨੇ (ਕਵਿਤਾ), ਸੰਦੀਪ ਪਬਲਿਸ਼ਰਜ਼, ਚੰਡੀਗੜ, 1989
- ਤੁਲਸੀ ਦੇ ਪੱਤਰ (ਕਵਿਤਾ)
- ਸਤਿਯੰਮ ਸ਼ਿਵਮ ਸੁੰਦਰਮ (ਕਵਿਤਾ)
- ਨਿਰਪ (ਕਵਿਤਾ)
- ਵਿਸਾਖੀ ਤੇ ਸਿੱਖ (ਵਾਰਤਕ), ਸਵੈਨ ਪ੍ਰੈਸ ਟਰਾਂਟੋ, 1999
- ਗੁਰੂ ਅੰਗਦ ਦੇਵ ਜੀ (ਵਾਰਤਕ), ਸਾਨਾ ਪਰਿੰਟਿੰਗ ਪ੍ਰੈਸ ਟਰਾਂਟੋ, 2004
- ਸਿਰ ਨੀਵਾਂ ਕਰ ਦੇਖ (ਵਾਰਤਕ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2006
- ਤੇਰੀਆਂ ਗੱਲਾਂ ਤੇਰੇ ਨਾਲ (ਵਾਰਤਕ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2006
- ਸਕੀਨਾ (ਨਾਵਲ), ਉਡਾਰੀ ਬੁਕਸ, ਸਰੀ, 2011
- ਸੁਣ ਨੀ ਕੁੜੀਏ, ਜਿਉਣ ਜੋਗੀਏ (ਬੋਲੀਆਂ), ਸੁਮਿਤ ਪ੍ਰਕਾਸ਼ਨ ਲੁਧਿਆਣਾ, 2007
- ਮਾਂ ਧੀ ਦਾ ਸੰਵਾਦ (ਲੰਮੀ ਕਵਿਤਾ) ਨਵੀਂ ਦੁਨੀਆ ਪਬਲੀਕੇਸ਼ਨਜ਼, 2014
- ਤੁਰ ਚਾਨਣ ਦੀ ਤੋਰ (ਬੋਲੀਆਂ ਅਤੇ ਟੱਪੇ) ਨਵੀਂ ਦੁਨੀਆ ਪਬਲੀਕੇਸ਼ਨਜ਼, 2015
ਬਚਿੱਤਰ ਸਿੰਘ (ਮਾਸਟਰ)
ਸੋਧੋ- ਸੂਰਜ ਚੜ੍ਹਨ ਤੋਂ ਪਹਿਲਾਂ: ਇੱਕ ਨਕਸਲੀ ਕਾਰਕੁੰਨ ਦੀ ਆਤਮਕਥਾ, ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ, 2008
ਬਲਕਾਰ ਸਿੰਘ ਬਾਜਵਾ (ਪ੍ਰਿੰਸੀਪਲ)
ਸੋਧੋ- ਰੰਗ ਕਨੇਡਾ ਦੇ (ਵਾਰਤਕ)
ਬਲਜਿੰਦਰ ਸੰਘਾ
ਸੋਧੋ- ਕਵਿਤਾ ਮੈਨੂੰ ਮਾਫ ਕਰੀਂ (ਕਵਿਤਾ), ਚੇਤਨਾ ਪ੍ਰਕਾਸ਼ਨ, ਲੁਧਿਆਣਾ
- ਸਰਦਾਰਨੀ (ਕਹਾਣੀਆਂ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2006
- ਦਹਿਸ਼ਤ 1947 (ਵਾਰਤਕ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2007
- ਮੇਰਾ ਟਰੰਕ (ਕਹਾਣੀਆਂ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2014
- ਬਰਫ ਬਣਿਆਂ ਹਾਂ (ਕਵਿਤਾ), ਚੇਤਨਾ ਪ੍ਰਕਾਸ਼ਨ ਲੁਧਿਆਨਾ,2014
- ਹੱਕ ਦੀ ਮੰਗ (ਨਾਵਲ), 1978
- ਇੱਕ ਖੱਤ ਨਾਂ ਸੱਜਣਾ ਦੇ (ਨਾਵਲ), 1979
- ਆਪਣੇ ਹੀ ਓਹਲੇ (ਕਹਾਣੀਆਂ: ਇੰਗਲੈਂਡ ਰਹਿੰਦਿਆਂ) ਦੀਪਕ ਪਬਲਿਸ਼ਰਜ਼ ਜਲੰਧਰ, 1982
- ਖੰਭੇ (ਕਹਾਣੀਆਂ), ਮਨਪ੍ਰੀਤ ਪ੍ਰਕਾਸ਼ਨ ਦਿੱਲੀ, 2001
- ਪ੍ਰਛਾਈਆਂ ਦੇ ਓਹਲੇ (ਵਾਰਤਕ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2002
- ਠੰਡੀ ਹਵਾ (ਕਹਾਣੀਆਂ), ਚੇਤਨਾ ਪ੍ਰਕਾਸ਼ਨ, ਲੁਧਿਆਣਾ, 2005
- ਜਾਲ਼ (ਨਾਵਲ), 2010
- ਖੰਡਰ (ਕਹਾਣੀਆਂ), 2014
- ਉੱਤਰੀ ਅਮਰੀਕਾ ਦੀਆਂ ਕਹਾਣੀਆਂ ਔਰਤਾਂ ਦੀਆਂ ਕਲਮਾਂ ਤੋਂ (ਸੰਪਾਦਿਤ)
- ਕਨੇਡੀਅਨ ਪੰਜਾਬੀ ਕਵਿਤਾ: ਸੰਵਾਦ ਅਤੇ ਸਮਾਲੋਚਨਾ (ਵਾਰਤਕ), ਵਾਰਿਸ ਸ਼ਾਹ ਫਾਉਂਡੇਸ਼ਨ ਅੰਮ੍ਰਿਤਸਰ, 2005
- ਸੱਤ ਚੇਹਰੇ (ਵਾਰਤਕ), ਤ੍ਰਲੋਚਨ ਪਬਲਿਸ਼ਰਜ ਚੰਡੀਗੜ੍ਹ, 2006
- ਅਹਿਸਾਸ ਦੀ ਪੀੜ (ਕਵਿਤਾ), ਸੁਰਤਾਲ ਪ੍ਰਕਾਸ਼ਨ ਜਲੰਧਰ, 2000
- ਬੰਦ ਬੰਦ (ਗਜ਼ਲ ਸੰਗ੍ਰਹਿ), 2014
ਡਾ: ਮਹਿੰਦਰ ਸਿੰਘ
ਸੋਧੋ- ਇੰਡੋ-ਕਨੇਡੀਅਨ ਝੇਡਾਂ (ਹਾਸ-ਵਿਅੰਗ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2007
- ਵੰਨ-ਸਵੰਨ (ਵਾਰਤਕ), ਵਿਸ਼ਵ ਭਾਰਤੀ ਪ੍ਰਕਾਸ਼ਨ ਬਰਨਾਲਾ, 2007
- ਮੇਰੀ ਪੱਤਰਕਾਰੀ ਦੇ ਰੰਗ
- ਨਿੱਕੇ ਵੱਡੇ ਬੁਰਜ
- ਰੰਗ-ਏ-ਸਿਕਸ਼ਤ (ਕਵਿਤਾ), ਲਾਹੌਰ ਬੁੱਕ ਸ਼ਾਪ ਲੁਧਿਆਣਾ, 1982
- ਨਿਖੰਭੜੇ (ਕਵਿਤਾ), ਨੈਸ਼ਨਲ ਬੁੱਕ ਸ਼ਾਪ ਦਿੱਲੀ,1988
- ਸਵਾਲੀਆ ਨਿਸ਼ਾਨ (ਕਵਿਤਾ), ਨੈਸ਼ਨਲ ਬੁੱਕ ਸ਼ਾਪ ਦਿੱਲੀ, 1990
- ਲੱਕੜ ਦੇ ਘੋੜੇ (ਕਵਿਤਾ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2001
- ਬਰਫ਼ ਦਾ ਮਾਰੂਥਲ (ਕਵਿਤਾ), ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, 1992
- ਮੈਂ ਤੇ ਕਵਿਤਾ (ਕਵਿਤਾ), ਕੁਕਨੁਸ ਪ੍ਰਕਾਸ਼ਨ ਜਲੰਧਰ, 2003
- ਵਿੱਚ ਪ੍ਰਦੇਸਾਂ ਦੇ (ਬੋਲੀਆਂ)
- ਕੂੰਜਾਂ ਦੇ ਸਿਰਨਾਵੇਂ (ਬੋਲੀਆਂ)
- ਮੈਂ ਔਰ ਕਵਿਤਾ (ਹਿੰਦੀ ਕਵਿਤਾ)
- Me & Poetry
- ਧਰਤ ਕਰੇ ਅਰਜ਼ੋਈ (ਕਵਿਤਾ), 2010
- ਖੱਟਣ ਗਏ ਪ੍ਰਦੇਸ (ਕਵਿਤਾ), ਲੋਕ ਕਲਾ ਕੇਂਦਰ ਵੈਨਕੂਵਰ, 1985
- ਧੂੰਏਂ 'ਚ ਛੁਪੀ ਅੱਗ (ਕਵਿਤਾ), ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ, 1992
- ਦੁੱਖ ਪ੍ਰਦੇਸਾਂ ਦੇ (ਕਵਿਤਾ), ਅਸਥੈਟਿਕਸ ਪਬਲੀਕੇਸ਼ਨਜ਼ ਲੁਧਿਆਣਾ, 1994
- ਨੀਂ ਤੂੰ ਕੀ ਖੱਟਿਆ (ਕਵਿਤਾ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2005
- ਭਗਤ ਸਿੰਘ ਦੀ ਸੋਚ ਵਾਲਿਓ (ਕਵਿਤਾ), ਚੇਤਨਾ ਪ੍ਰਕਾਸ਼ਨ, 2007
- ਤਲੀਆਂ 'ਤੇ ਉੱਗੇ ਥੋਹਰ (ਕਹਾਣੀਆਂ: ਕਨੇਡਾ ਅਵਾਸ ਤੋਂ ਪਹਿਲਾਂ) ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ, 1990
- ਕੂੰਜਾਂ ਦੀ ਮੌਤ (ਕਹਾਣੀਆਂ), ਅਸਥੈਟਿਕਸ ਪਬਲੀਕੇਸ਼ਨ ਲੁਧਿਆਣਾ, 1993
- ਤ੍ਰਿਸ਼ੰਕੂ (ਕਹਾਣੀਆਂ), ਅਸਥੈਟਿਕਸ ਪਬਲੀਕੇਸ਼ਨ ਲੁਧਿਆਣਾ, 2000
- ਆਹਮਣੇ-ਸਾਹਮਣੇ (ਮੁਲਾਕਾਤਾਂ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2003
- ਪਰੀਆਂ ਦਾ ਦੇਸ਼ (ਕਹਾਣੀਆਂ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2006
- ਸਮੁੰਦਰ ਮੰਥਨ (ਨਾਵਲ), 2013
- ਅਕਾਸਮਾਂ (ਕਵਿਤਾ), ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ 1976
- ਅੱਖਰਾਂ ਦੀ ਬੁੱਕਲ (ਕਵਿਤਾ), ਦੀਪਕ ਪਬਲਿਸ਼ਰਜ਼ ਜਲੰਧਰ, 1983
- ਚੁੱਪ ਦੇ ਬੰਜਰ (ਕਵਿਤਾ), ਦੀਪਕ ਪਬਲਿਸ਼ਰਜ਼, ਜਲੰਧਰ 1983
- ਕੰਚਰ ਚੰਦਰ (ਕਵਿਤਾ), ਦੀਪਕ ਪਬਲਿਸ਼ਰਜ਼ ਜਲੰਧਰ, 1990
- ਫੁੱਲ ਪੱਤੀਆਂ (ਕਵਿਤਾ), ਮਨਪ੍ਰੀਤ ਪ੍ਰਕਾਸ਼ਨ ਦਿੱਲੀ
- ਕੈਕਟਸ ਦੇ ਫੁੱਲ (ਕਹਾਣੀਆਂ: ਕਨੇਡਾ ਅਵਾਸ ਤੋਂ ਪਹਿਲਾਂ), ਨਵਯੁਗ ਪਬਲਿਸ਼ਰਜ਼ ਦਿੱਲੀ, 1973
- ਚਾਂਦੀ ਦਾ ਗੇਟ (ਕਹਾਣੀਆਂ), ਮਨਪ੍ਰੀਤ ਪ੍ਰਕਾਸ਼ਨ ਨਵੀਂ ਦਿੱਲੀ, 2001
- ਫਾਨੂਸ (ਕਹਾਣੀਆਂ), ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ, 2005
- ਗਿਰਝਾਂ ਦੀ ਹੜਤਾਲ (ਕਵਿਤਾ), ਲਾਹੌਰ ਬੁੱਕ ਸ਼ਾਪ ਲੁਧਿਆਣਾ, 1995
- ਬਨਵਾਸ ਤੋਂ ਬਾਅਦ (ਕਵਿਤਾ)
- ਤ੍ਰੇਲ ਤੁਪਕੇ (ਕਵਿਤਾ)
- ਮੋਖਸ਼ (ਕਵਿਤਾ)
ਮੋਤਾ ਸਿੰਘ ਝੀਤਾ
ਸੋਧੋ- ਸਾਚੁ ਕਹੋਂ (ਵਾਰਤਕ), 2014
ਯੁਵਰਾਜ ਰਤਨ
ਸੋਧੋ- ਧਰਤੀ ਦੇ ਉਸ ਪਾਰ (ਕਹਾਣੀਆਂ), ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ, 1990
ਰਛਪਾਲ ਕੌਰ ਗਿੱਲ
ਸੋਧੋ- ਟਾਹਣੀਓਂ ਟੁੱਟੇ(ਕਹਾਣੀ ਸੰਗ੍ਰਹਿ), ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ, 2011
- ਚਾਨਣ ਦੀ ਭਾਲ (ਕਵਿਤਾ), ਆਲਟਾਇਪ ਗਰਾਫਿਕਸ ਪਬਲੀਕੇਸ਼ਨ ਟਰਾਂਟੋ, 1988
- ਮੁਹੱਬਤ (ਕਵਿਤਾ), ਏਸ਼ੀਆ ਪ੍ਰਕਾਸ਼ਨ ਟਰਾਂਟੋ, 1991
- ਦਿਲ ਦਰਿਆ ਸਮੁੰਦਰੋਂ ਡੂੰਘੇ (ਕਵਿਤਾ), ਧਨਪਤ ਰਾਏ ਐਂਡ ਸੰਨਜ ਜਲੰਧਰ, 1961
- ਬੁੱਕਲ ਦੇ ਵਿੱਚ ਚੋਰ (ਕਵਿਤਾ), ਹਿੰਦ ਪਬਲਿਸ਼ਰਜ਼ ਜਲੰਧਰ, 1963
- ਚਿਰਾਵੀ (ਕਹਾਣੀਆਂ), ਦੌਲਤ ਰਾਮ ਸਹਿਦੇਵ ਐਂਡ ਸੰਨਜ਼ ਜਲੰਧਰ, 1963
- ਬਿੰਦੂ (ਕਵਿਤਾ), ਦੌਲਤ ਰਾਮ ਸਹਿਦੇਵ ਐਂਡ ਸੰਨਜ਼ ਜਲੰਧਰ, 1965
- ਮੌਨ ਹਾਦਸੇ (ਕਵਿਤਾ), ਰਾਜ ਰੂਪ ਪ੍ਰਕਾਸ਼ਨ ਜਲੰਧਰ,1967
- ਜ਼ੁਰਮ ਦੇ ਪਾਤਰ (ਕਹਾਣੀਆਂ), ਨਿਊ ਬੁੱਕ ਕੰਪਨੀ ਜਲੰਧਰ, 1968
- ਸ਼ਹਿਰ ਵਿੱਚ ਜੰਗਲ (ਕਹਾਣੀਆਂ) ਰਾਜ ਰੂਪ ਪ੍ਰਕਾਸ਼ਨ ਜਲੰਧਰ, 1969
- ਦਿਲ ਟਰਾਂਸਪਲਾਂਟ ਤੋਂ ਬਾਅਦ (ਕਵਿਤਾ), ਨਿਊ ਬੁੱਕ ਕੰਪਨੀ ਜਲੰਧਰ, 1969
- ਸ਼ਹਿਰ ਜੰਗਲੀ ਹੈ (ਕਵਿਤਾ), ਨਿਊ ਬੁੱਕ ਕੰਪਨੀ ਜਲੰਧਰ, 1970
- ਕੋਨ ਪ੍ਰਤੀਕੋਨ (ਕਹਾਣੀਆਂ), ਹਜ਼ੂਰੀਆ ਪਬਲਿਸ਼ਿੰਗ ਕੰਪਨੀ ਜਲੰਧਰ, 1971
- ਮੇਰੇ ਮੌਸਮ ਦੀ ਵਾਰੀ (ਕਵਿਤਾ), ਨਿਊ ਬੁੱਕ ਕੰਪਨੀ, ਜਲੰਧਰ, 1972
- ਮੈਲੀ ਪੁਸਤਕ (ਕਹਾਣੀਆਂ), ਮਹਿੰਦਰਪਾਲ ਪਬਲਿਸ਼ਿੰਜ਼ ਜਲੰਧਰ, 1973
- ਬੀਮਾਰ ਸਦੀ (ਨਾਟਕ), ਮਹਿੰਦਰਪਾਲ ਪਬਲਿਸ਼ਰਜ ਜਲੰਧਰ, 1974
- ਜਲ ਭਰਮ ਜਲ (ਕਵਿਤਾ), ਕੇ. ਲਾਲ ਐਂਡ ਕੰਪਨੀ ਜਲੰਧਰ, 1976
- ਚਿੱਟੇ ਕਾਲੇ ਧੱਬੇ (ਕਵਿਤਾ), ਕੇ. ਲਾਲ ਐਂਡ ਕੰਪਨੀ ਜਲੰਧਰ, 1978
- ਜਿੱਥੇ ਦੀਵਾਰਾਂ ਨਹੀਂ (ਕਹਾਣੀਆਂ), ਕੇ ਲਾਲ ਐਂਡ ਕੰਪਨੀ ਜਲੰਧਰ, 1978
- ਸਿਮਰਤੀਆਂ ਦੇ ਦੇਸ਼,(ਸਫ਼ਰਨਾਮਾ), ਧਨਪਤ ਰਾਏ ਐਂਡ ਸੰਨਜ਼ ਜਲੰਧਰ, 1979
- ਸੀਮਾਂ ਆਕਾਸ਼ (ਕਵਿਤਾ), ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ, 1980
- ਦਰ ਦੀਵਾਰਾਂ (ਨਾਟਕ), ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ, 1981
- ਸ਼ੀਸ਼ੇ 'ਤੇ ਦਸਤਕ (ਕਵਿਤਾ), ਨਵਯੁਗ ਪਬਲਿਸ਼ਰਜ਼ ਦਿੱਲੀ, 1983
- ਅੱਧੀ ਰਾਤ ਦੁਪਿਹਰ (ਨਾਟਕ), ਨਵਯੁਗ ਪਬਲਿਸ਼ਰਜ ਦਿੱਲੀ, 1983
- ਚੌਕ ਨਾਟਕ (ਨਾਟਕ), ਨਵਯੁਗ ਪਬਲਿਸ਼ਰਜ ਦਿੱਲੀ, 1984
- ਰੂਹ ਪੰਜਾਬ ਦੀ (ਨਾਟਕ), ਦੀਪਕ ਪਬਲਿਸ਼ਰਜ ਜਲੰਧਰ, 1984
- ਅਘਰਵਾਸੀ (1955-1984 ਤੱਕ ਦੀਆਂ ਕਹਾਣੀਆਂ) ਨਵਯੁਗ ਪਬਲਿਸ਼ਰਜ਼ ਦਿੱਲੀ,1984
- ਕੰਪਿਊਟਰ ਕਲਚਰ (ਕਹਾਣੀਆਂ), ਨਵਯੁਗ ਪਬਲਿਸ਼ਰਜ਼ ਦਿੱਲੀ, 1985
- ਆਪਣੇ ਖਿਲਾਫ਼ (ਕਵਿਤਾ), ਨਵਯੁਗ ਪਬਲਿਸ਼ਰਜ਼ ਦਿੱਲੀ, 1986
- ਸਿਫਰ ਨਾਟਕ (ਨਾਟਕ), ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ, 1987
- ਸੂਰਜ ਤੇਰਾ ਮੇਰਾ (ਕਵਿਤਾ), ਨੈਸ਼ਨਲ ਬੁੱਕ ਸ਼ਾਪ ਦਿੱਲੀ, 1989
- ਸਮੇਂ ਦੇ ਨਾਲ ਨਾਲ (1955-1989 ਤੱਕ ਦੀਆਂ ਚੋਣਵੀਆਂ ਕਹਾਣੀਆਂ) ਨੈਸ਼ਨਲ ਬੁੱਕ ਸ਼ਾਪ ਦਿੱਲੀ,1989
- ਤਿੰਨ ਨਾਟਕ (ਨਾਟਕ), ਨੈਸ਼ਨਲ ਬੁੱਕ ਸ਼ਾਪ ਦਿੱਲੀ,1990
- ਆਪਣੇ-ਆਪਣੇ ਟਾਪੂ (ਕਹਾਣੀਆਂ), ਨੈਸ਼ਨਲ ਬੁੱਕ ਸ਼ਾਪ ਦਿੱਲੀ, 1992
- ਗੰਢਾਂ (ਕਵਿਤਾ), ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ, 1993
- ਮੇਰੀ ਸਾਹਿਤਕ ਸਵੈ-ਜੀਵਨੀ, ਪੰਜਾਬ ਸਾਹਿਤ ਅਕੈਡਮੀ ਚੰਡੀਗੜ੍ਹ, 1994
- ਸ਼ਬਦੋਂ ਪਾਰ (ਕਵਿਤਾ), ਨੈਸ਼ਨਲ ਬੁੱਕ ਸ਼ਾਪ ਦਿੱਲੀ, 1999
- ਖੰਭਾਂ ਵਾਲੇ ਪਿੰਜਰੇ (1955-2000 ਚੋਣਵੀਆਂ ਕਹਾਣੀਆਂ) ਚੇਤਨਾ ਪ੍ਰਕਾਸ਼ਨ ਲੁਧਿਆਣਾ, 2001
- ਚੋਣਵੀਆਂ ਕਹਾਣੀਆਂ(ਇਸਤਰੀ-ਮਰਦ ਪ੍ਰਸੰਗ) ਕੁਕਨਸ ਪ੍ਰਕਾਸ਼ਨ ਜਲੰਧਰ, 2002
- ਪੱਤਰ ਤੇ ਦਰਿਆ (ਕਵਿਤਾ), ਨੈਸ਼ਨਲ ਬੁੱਕ ਸ਼ਾਪ ਦਿੱਲੀ, 2003
- ਮੇਰੀ ਕਹਾਣੀ(1955-2005 ਤੱਕ ਦੀਆਂ ਕਹਾਣੀਆਂ) ਨੈਸ਼ਨਲ ਬੁੱਕ ਸ਼ਾਪ ਦਿੱਲੀ, 2006
- ਛਾਵਾਂ ਤੇ ਪਰਛਾਵੇਂ (ਕਵਿਤਾ), ਨੈਸ਼ਨਲ ਬੁੱਕ ਸ਼ਾਪ ਦਿੱਲੀ, 2007
- ਮਨ ਦੇ ਹਾਣੀ (ਨਾਟਕ), ਨੈਸ਼ਨਲ ਬੁੱਕ ਸ਼ਾਪ ਦਿੱਲੀ, 2005
- ਚੋਣਵੀਆਂ ਕਹਾਣੀਆਂ (ਬ੍ਰਹਿਮੰਡਕ ਸਰੋਕਾਰ), ਕੁਕਨਸ ਪ੍ਰਕਾਸ਼ਨ, ਜਲੰਧਰ, 2006
- ਕਾਮ ਵਿਗਿਆਨ (ਵਾਰਤਕ), ਪੰਜਾਬੀ-ਹਿੰਦੀ ਹੈਲਥ ਪ੍ਰੈੱਸ, ਵੈਨਕੂਵਰ, 1993
- ਹਾਸ਼ੀਆ (ਕਵਿਤਾ), ਲੋਕਗੀਤ ਪ੍ਰਕਾਸ਼ਨ ਚੰਡੀਗੜ
- ਦਸਤਕ (ਕਹਾਣੀਆਂ), ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ, 2012
- ਜਿੰਦ ਦੀ ਧਰਤੀ 'ਤੇ ਯਾਦਾਂ ਦੇ ਪੰਛੀ (ਕਵਿਤਾ), 2014
- ਰੰਗਸ਼ਾਲਾ (ਗਜ਼ਲ ਸੰਗ੍ਰਹਿ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2014
- ਰਾਗਣੀਆਂ (ਗ਼ਜ਼ਲ ਸੰਗ੍ਰਿਹ), ਲੋਕ ਗੀਤ ਪ੍ਰਕਾਸ਼ਨ ਚੰਡੀਗੜ, 2016
- ਪਿਉਂਦ (ਨਾਵਲ) ਕੈਲੀਬਰ ਪ੍ਰਕਾਸ਼ਨ ਪਟਿਆਲਾ, 2019
- ਕਦਮ ਕਦਮ ਚਾਲ (ਕਵਿਤਾ), 2014
- ਬੱਚਿਆਂ ਦੀ ਪਰਵਰਿਸ਼ ਕਿਵੇਂ ਕਰੀਏ? (ਵਾਰਤਕ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2005
- ਰੱਤ ਦੇ ਦੀਵੇ (ਕਵਿਤਾ), ਜੈਨ ਪਬਲੀਕੇਸ਼ਨ ਸਰਹਿੰਦ
- ਚਾਰ ਚਿਰਾਗ (ਕਵਿਤਾ), ਦੀਪਕ ਪਬਲੀਕੇਸ਼ਨ ਜਲੰਧਰ, 1992
- ਅੱਗ ਦਾ ਸ਼ਤੀਰ (ਕਵਿਤਾ), ਦੀਪਕ ਪਬਲੀਕੇਸ਼ਨ ਜਲੰਧਰ,1997
- ਸ਼ਬਦਾਂ ਦੇ ਓਹਲੇ (ਕਵਿਤਾ), ਲੋਕ ਗੀਤ ਪ੍ਰਕਾਸ਼ਨ ਚੰਡੀਗੜ੍ਹ, 2001
- ਕੱਚੇ ਪੱਕੇ ਰੰਗ (ਕਵਿਤਾ), ਉਡਾਨ ਪਬਲੀਕੇਸ਼ਨ, 2005
- ਜਲ ਥਲ ਮਹੀਅਲ (ਕਵਿਤਾ), ਉਡਾਨ ਪਬਲੀਕੇਸ਼ਨ, 2005
- ਗਾ ਜ਼ਿੰਦਗੀ ਦੇ ਗੀਤ ਤੂੰ (ਗਜ਼ਲ ਸੰਗ੍ਰਹਿ), ਡਿਸਕਾਊਂਟ ਪ੍ਰਿੰਟਿੰਗ ਕੈਲਗਰੀ, 2003
- ਜੋਤ ਸਾਹਸ ਦੀ ਜਗਾ (ਗ਼ਜ਼ਲ ਤੇ ਕਾਵਿ ਸੰਗ੍ਰਹਿ), ਡਿਸਕਾਊਂਟ ਪ੍ਰਿੰਟਿੰਗ ਕੈਲਗਰੀ, 2005
- ਬਣ ਸ਼ੁਆ ਤੂੰ (ਗਜ਼ਲ ਸੰਗ੍ਰਹਿ), ਡਿਸਕਾਊਂਟ ਪ੍ਰਿੰਟਿੰਗ ਕੈਲਗਰੀ, 2006
- ਰੌਸ਼ਨੀ ਦੀ ਭਾਂਲ (ਗਜ਼ਲ ਸੰਗ੍ਰਹਿ), ਡਿਸਕਾਊਂਟ ਪ੍ਰਿੰਟਿੰਗ ਕੈਲਗਰੀ, 2007
- ਕਸ਼ਮੀਰਾ ਸਿੰਘ ਚਮਨ ਦੀਆਂ ਚੋਣਵੀਆਂ ਗ਼ਜ਼ਲਾਂ, (ਸੰਪਾਦਨ) ਇੰਡੋ-ਕੈਨੇਡੀਅਨ ਪਬਲਿਸ਼ਰਜ਼, ਕੈਲਗਰੀ, 2007
- ਸੁਲਗਦੀ ਲੀਕ (ਗ਼ਜਲ ਸੰਗ੍ਰਹਿ), ਇੰਡੋ-ਕੈਨੇਡੀਅਨ ਪਬਲਿਸ਼ਰਜ਼, ਕੈਲਗਰੀ, 2008
- ਗੀਤ ਤੋਂ ਸੁਲਗਦੀ ਲੀਕ ਤਕ (ਗ਼ਜਲ ਸੰਗ੍ਰਹਿ), ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ 2009
- ਕਲਾਮੇਂ ਸਬਾ ਕੇ ਤੀਨ ਰੰਗ (ਸੰਪਾਦਨ) 2009
- ਢਲ ਰਹੇ ਐ ਸੂਰਜਾ (ਗ਼ਜਲ ਸੰਗ੍ਰਹਿ), ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ 2011
ਜ਼ਰੂਰੀ ਨੋਟ-ਇਹ ਸਾਰੀਆਂ ਰਚਨਾਵਾਂ ਪਰਵਾਸ ਤੋਂ ਮਗਰੋ ਦੀਆਂ ਹਨ। ਕੇਵਲ 'ਜੋਤ ਸਾਹਸ ਦੀ ਜਗਾ' ਵਿੱਚ ਕੁਛ ਕਵਿਤਾਵਾਂ ਪਰਵਾਸ ਤੋਂ ਪਹਿਲਾਂ ਦੀਆਂ ਹਨ।
ਹਵਾਲੇ
ਸੋਧੋ
ਪੰਜਾਬੀ ਲੇਖਕ.ਕਾਮ[permanent dead link]
ਬੇਦੀ, ਹਰਚੰਦ ਸਿੰਘ (ਡਾ:), ਪਰਵਾਸੀ ਪੰਜਾਬੀ ਸਾਹਿਤ ਸੰਦਰਭ ਕੋਸ਼, ਭਾਗ ਚੌਥਾ-ਨਾਟਕ, ਚੇਤਨਾ ਪ੍ਰਕਾਸ਼ਨ ਲੁਧਿਆਣਾ, 2008
ਬੇਦੀ, ਹਰਚੰਦ ਸਿੰਘ (ਡਾ:), ਪਰਵਾਸੀ ਪੰਜਾਬੀ ਸਾਹਿਤ ਸੰਦਰਭ ਕੋਸ਼, ਭਾਗ ਪੰਜਵਾਂ-ਨਾਵਲ, ਚੇਤਨਾ ਪ੍ਰਕਾਸ਼ਨ ਲੁਧਿਆਣਾ, 2008