ਗੱਲ-ਬਾਤ:ਚੈੱਕ ਗਣਰਾਜ

ਸਿਰਲੇਖ

ਸੋਧੋ

ਮੇਰੇ ਅਨੁਸਾਰ ਇਸ ਸਫੇ ਦਾ ਸਿਰਲੇਖ ਸਿਰਫ "ਚੈਕ ਗਣਰਾਜ" ਹੋਣਾ ਚਾਹਿਦਾ ਹੈ। ਅੱਦਕ ਉਰੇ ਫਾਲਤੂ ਹੈ। --Satdeep gill (ਗੱਲ-ਬਾਤ) ੦੩:੩੦, ੨੮ ਨਵੰਬਰ ੨੦੧੨ (UTC)

ਇੱਥੇ ਅੱਧਕ ਇਸ ਕਰਕੇ ਹੈ ਕਿਉਂਕਿ ਇਸਦਾ ਉਚਾਰਨ ਅੰਗ੍ਰੇਜ਼ੀ ਦੇ "cheque or check (ਚੈੱਕ) or deck (ਡੈੱਕ) or peck (ਪੈੱਕ)" ਨਾਲ ਮਿਲਦਾ ਹੈ ਨਾ ਕਿ ਅੰਗ੍ਰੇਜ਼ੀ ਦੇ "pack (ਪੈਕ) or rack (ਰੈਕ) or sack (ਸੈਕ)" ਨਾਲ।--Babanwalia (ਗੱਲ-ਬਾਤ) ੧੭:੪੩, ੨੮ ਨਵੰਬਰ ੨੦੧੨ (UTC)
"ਚੈੱਕ ਗਣਰਾਜ" ਸਫ਼ੇ ਉੱਤੇ ਵਾਪਸ ਜਾਓ।