ਗੱਲ-ਬਾਤ:ਠੰਢੀ ਜੰਗ
ਇਹ ਠੰਢੀ ਜੰਗ ਲੇਖ ਨੂੰ ਸੁਧਾਰਨ ਬਾਰੇ ਗੱਲਬਾਤ ਕਰਨ ਲਈ ਇੱਕ ਗੱਲਬਾਤ ਸਫ਼ਾ ਹੈ। |
||||
---|---|---|---|---|
|
|
ਸਿਰਲੇਖ
ਸੋਧੋਮੇਰਾ ਮੰਨਣਾ ਹੈ ਕਿ ਮੌਜੂਦਾ ਸਿਰਲੇਖ ਪੰਜਾਬੀ ਬੋਲੀ ਨਾਲ਼ ਨਿਆਂ ਨਾ ਕਰਦੇ ਹੋਏ ਹਿੰਦੀ ਵਿਕੀ ਤੋਂ ਲਿਆ ਹੋਇਆ ਹੈ। ਇਹ ਜਾਂ ਤਾਂ 'ਠੰਡੀ ਜੰਗ' ਜਾਂ 'ਠੰਡੀ ਲੜਾਈ' ਹੋਣਾ ਚਾਹੀਦਾ ਹੈ ਜਿਵੇਂ ਕਿ ਲਹਿੰਦੀ ਪੰਜਾਬੀ ਦੇ ਵਿਕੀ 'ਤੇ ਵੀ ਹੈ। ਬਾਕੀ ਮੈਂਬਰਾਂ ਦਾ ਕੀ ਕਹਿਣਾ ਹੈ? --Babanwalia (ਗੱਲ-ਬਾਤ) ੧੫:੨੨, ੨ ਮਈ ੨੦੧੪ (UTC)
- ਮੈਨੂੰ ਕੋਈ ਸਮੱਸਿਆ ਨਹੀਂ ਸਿਰਲੇਖ ਬਦਲਣ ਚ। ਸ਼ੀਤ ਜੰਗ ਅਤੇ ਠੰਡੀ ਜੰਗ ਦੋਣੋ ਹੀ ਆਮ ਵਰਤੇ ਜਾਂਦੇ ਹਨ। ਪਰ ਜੰਗ ਅਤੇ ਲੜਾਈ ਵਿੱਚੋ ਜੰਗ ਜਿਆਦਾ ਢੁਕਵਾਂ ਹੈ। --Vigyani (ਗੱਲ-ਬਾਤ) ੦੧:੧੨, ੩ ਮਈ ੨੦੧੪ (UTC)
- ਮੈਂ ਸਫ਼ਾ ਮੋੜ ਬਣਾ ਕੇ(redirect) ਨਵੇਂ ਸਿਰਲੇਖ 'ਤੇ ਭੇਜ ਦਿੱਤਾ ਹੈ। ਜੇਕਰ ਕਿਸੇ ਮੈਂਬਰ ਨੇ ਇਸ 'ਤੇ ਵਿਚਾਰ ਕਰਨੀ ਹੈ ਤਾਂ ਜ਼ਰੂਰ ਕਰੋ। --Babanwalia (ਗੱਲ-ਬਾਤ) ੦੫:੨੦, ੩ ਮਈ ੨੦੧੪ (UTC)