ਗੱਲ-ਬਾਤ:ਧੂੜਕੋਟ ਰਣਸੀਂਹ

ਤਾਜ਼ਾ ਟਿੱਪਣੀ: 8 ਸਾਲ ਪਹਿਲਾਂ Charan Gill ਵੱਲੋਂ ਨਾਂਅ ਦੀ ਗਲਤੀ ਸਬੰਧੀ ਵਿਸ਼ੇ ਵਿੱਚ

ਨਾਂਅ ਦੀ ਗਲਤੀ ਸਬੰਧੀ

ਸੋਧੋ

ਸਤਿ ਸ਼੍ਰੀ ਅਕਾਲ ਜੀ, ਧੂੜਕੋਟ ਤੇ ਰਣਸੀਂਹ ਦੋ ਅਲੱਗ ਪਿੰਡ ਹਨ। ਰਣਸੀਂਹ ਬੌਡੇ ਦੇ ਨੇੜੇ ਪੈਂਦਾ ਹੈ ਜਦਕਿ ਧੂੜਕੋਟ ਨਿਹਾਲ ਸਿੰਘ ਵਾਲੇ ਰਾਹ 'ਤੇ ਹੈ। ਦੋਵੇਂ ਪਿੰਡ ਇੱਕ ਦੂਜੇ ਤੋਂ ਉਲਟ ਦਿਸ਼ਾ ਵਿੱਚ ਸਥਿੱਤ ਹਨ ਅਤੇ ਆਪਸ ਵਿੱਚ ਤਕਰੀਬਨ 8-10 ਕਿ.ਮੀ. ਦੀ ਦੂਰੀ 'ਤੇ ਹਨ। ਇਸ ਲਈ ਮੇਰਾ ਸੁਝਾਉ ਹੈ ਕਿ ਧੂੜਕੋਟ ਤੇ ਰਣਸੀਂਹ ਨਾਂਅ ਦੇ ਦੋ ਅਲੱਗ ਸਫ਼ੇ ਬਣਾਏ ਜਾਣੇ ਚਾਹੀਦੇ ਹਨ।

@Satdeep Gill, Charan Gill, and Harvinder Chandigarh:

--Satnam S Virdi (ਗੱਲ-ਬਾਤ) 15:13, 28 ਸਤੰਬਰ 2016 (UTC)ਜਵਾਬ

ਸਤਨਾਮ ਜੀ, ਧੂੜਕੋਟ, ਧੂੜਕੋਟ ਕਲਾਂ ਅਤੇ ਧੂੜਕੋਟ ਰਣਸੀਂਹ ਤਿੰਨ ਵੱਖ ਵਖ ਪਿੰਡ ਹਨ। ਨਿਹਾਲ ਸਿੰਘ ਨੇੜੇ ਪੈਣ ਵਾਲੇ ਧੂੜਕੋਟ ਨੂੰ ਵਖਰਾਉਣ ਲਈ ਇਸਦੇ ਨਾਲ ਰਣਸੀਂਹ ਲਾਇਆ ਜਾਂਦਾ ਹੈ। ਨਿਹਾਲ ਸਿੰਘ ਨੇੜੇ ਰਣਸੀਂਹ ਕਲਾਂ ਅਤੇ ਰਣਸੀਂਹ ਖੁਰਦ ਅੱਡ ਪਿੰਡ ਹਨ।--Charan Gill (ਗੱਲ-ਬਾਤ) 14:02, 29 ਸਤੰਬਰ 2016 (UTC)ਜਵਾਬ
Return to "ਧੂੜਕੋਟ ਰਣਸੀਂਹ" page.