ਹਿੱਜੇ

ਸੋਧੋ

ਪੰਜਾਬੀ ਯੂਨੀਵਰਸਿਟੀ ਦੇ ਸ਼ਬਦ ਜੋੜ ਕੋਸ਼ ਅਨੁਸਾਰ "ਮੁੱਢਲਾ" ਦੀ ਜਗ੍ਹਾ "ਮੁਢਲਾ" ਲਿਖਿਆ ਹੋਇਆ ਹੈ। ਮੇਰੇ ਅਨੁਸਾਰ ਸ਼ਾਇਦ ਉਚਾਰਨ ਅਨੁਸਾਰ ਵੀ "ਮੁਢਲਾ" ਹੀ ਬੋਲਿਆ ਜਾਂਦਾ ਹੈ। ਭਾਵੇਂ ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ-ਪੰਜਾਬੀ ਕੋਸ਼ ਵਿੱਚ ਮੁੱਢਲਾ ਲਿਖਿਆ ਹੋਇਆ ਹੈ। --Satdeep gill (ਗੱਲ-ਬਾਤ) ੧੪:੫੧, ੨੮ ਨਵੰਬਰ ੨੦੧੪ (UTC)

"ਮੁਢਲਾ ਕਣ" ਸਫ਼ੇ ਉੱਤੇ ਵਾਪਸ ਜਾਓ।