ਇਸ ਲੇਖ ਦੇ ਨਾਲ ਦਾ ਇੱਕ ਹੋਰ ਲੇਖ ਪੰਜਾਬੀ ਵਿੱਚ ਹੋਣ ਬਾਰੇ।

ਸੋਧੋ

ਪੰਜਾਬੀ ਵਿਕੀਪੀਡੀਆ ਤੇ ਬਾਗੜੀ ਬੋਲੀ ਤੇ ਲੇਖ ਮੌਜੂਦ ਹੈ ਪਰ ਇਸ ਵਿੱਚ ਇਸ ਬੋਲੀ ਦਾ ਬੋਲਣ ਵਾਲਾ ਖੇਤਰ ਵੱਖਰਾ ਦੱਸਿਆ ਗਿਆ ਹੈ। ਉਸ ਨੂੰ ਧਿਆਨ ਵਿੱਚ ਰੱਖ ਕੇ ਹੀ ਇਹਨਾਂ ਵਿੱਚੋਂ ਇੱਕ ਲੇਖ ਤੇ ਕੰਮ ਕੀਤਾ ਜਾਣਾ ਚਾਹੀਦਾ ਹੈ। ਦੂਜਾ ਪੰਜਾਬੀ ਭਾਸ਼ਾ ਲੇਖ ਵਿੱਚ ਵੀ ਬਾਗੜੀ ਬਾਰੇ ਇਸ ਨੂੰ ਪੰਜਾਬੀ ਨਾਲ ਜੁੜੀ ਬੋਲੀ ਵਿਖਾਇਆ ਗਿਆ ਹੈ। ਇਸ ਦਾ ਵੀ ਧਿਆਨ ਰੱਖਿਆ ਜਾਵੇ।Mulkh Singh (ਗੱਲ-ਬਾਤ) 12:05, 12 ਸਤੰਬਰ 2020 (UTC)ਜਵਾਬ

"ਵਾਗੜੀ ਬੋਲੀ" ਸਫ਼ੇ ਉੱਤੇ ਵਾਪਸ ਜਾਓ।