ਗੱਲ-ਬਾਤ:ਸ਼ਾਹ ਰੁਖ ਖ਼ਾਨ

ਤਾਜ਼ਾ ਟਿੱਪਣੀ: 5 ਸਾਲ ਪਹਿਲਾਂ ਗੁਰਪ੍ਰੀਤ ਹੁੰਦਲ ਵੱਲੋਂ ਸੋਧ ਕਿਓ ਨਕਾਰੀ ਗਈ ? ਵਿਸ਼ੇ ਵਿੱਚ

ਸੋਧ ਕਿਓ ਨਕਾਰੀ ਗਈ ?

ਸੋਧੋ

ਕੀ ਮੈ ਜਾਣ ਸਕਦਾ ਹਾਂ ਕਿ ਮੇਰੀ ਇਸ ਸਫ਼ੇ ਉੱਤੇ ਕੀਤੀ ਸੋਧ ਨੂੰ ਕਿਉਂ ਨਕਾਰਿਆ ਗਿਆ? ਗੁਰਪ੍ਰੀਤ ਹੁੰਦਲ (ਗੱਲ-ਬਾਤ) 07:08, 8 ਜਨਵਰੀ 2019 (UTC)ਜਵਾਬ

ਕਿਉਂਕਿ ਤੁਹਾਡੀ ਸੋਧ ਵਿੱਚ ਸ਼ਾਹਮੁਖੀ ਅੰਕਾਂ ਵਿੱਚ ਲਿਖਿਆ ਗਿਆ ਸੀ ਅਤੇ ਬਹੁਗਿਣਤੀ ਨੂੰ ਸਮਝਣ ਵਿੱਚ ਦਿੱਕਤ ਆਉਂਦੀ ਹੈ। --Jagseer01 (ਗੱਲ-ਬਾਤ) 07:23, 8 ਜਨਵਰੀ 2019 (UTC)ਜਵਾਬ

ਇਹ ਸ਼ਾਹਮੁਖੀ ਨਹੀਂ, ਗੁਰਮੁਖੀ ਅੰਕ ਹੀ ਹਨ। ਪੰਜਾਬੀ ਗੁਰਮੁਖੀ ਲਿਪੀ ਵਿੱਚ ਲਿਖੀ ਜਾਂਦੀ ਹੈ ਨਾ ਕਿ ਰੋਮਨ ਲਿਪੀ ਵਿੱਚ। ਬਹੁਗਿਣਤੀ ਨੂੰ ਇਸੇ ਲਈ ਅੌਖ ਆਉਦੀ ਹੈ ਕਿਉਂਕਿ ਉਨ੍ਹਾਂ ਨੂੰ ਪੜਣ ਲਈ ਇਹ ਕਿਤੇ ਮਿਲਦੇ ਨਹੀਂ ਹਨ। ਜੇ ਅਸੀਂ ਇਹ ਲਿਖਣਾ ਬੰਦ ਕਰ ਦਵਾਂਗੇ ਤਾਂ ਗੁਰਮੁਖੀ ਦਾ ਇੱਕ ਹਿੱਸਾ ਅਲੋਪ ਹੋ ਜਾਏਗਾ। ਹਿੰਦੀ ਵਿਕੀਪੀਡੀਆ ਵਿੱਚ ਦੇਵਨਾਗਰੀ ਅੰਕ ਵਰਤੇ ਜਾਂਦੇ ਹਨ ਫਿਰ ਅਸੀਂ ਕਿਉਂ ਨਾ ਗੁਰਮੁਖੀ ਅੰਕ ਵਰਤੀਏ। --ਗੁਰਪ੍ਰੀਤ ਹੁੰਦਲ (ਗੱਲ-ਬਾਤ) 08:24, 8 ਜਨਵਰੀ 2019 (UTC)ਜਵਾਬ

ਠੀਕ ਏ ਜੀ, ਤੁਸੀਂ ਦੋਬਾਰਾ ਗੁਰਮੁਖੀ ਲਿਪੀ 'ਚ ਸੋਧ ਕਰ ਦਿਓ, ਬਾਕੀ ਤੁਸੀਂ ਪੰਜਾਬੀ ਵਿਕੀਪੀਡੀਆ ’ਤੇ ਚੰਗਾ ਕੰਮ ਕਰ ਰਹੇ ਹੋ, ਆਪਾ ਫੇਸਬੁਕ ਤੇ ਮਿੱਤਰ ਬਣ ਸਕਦੇ ਹਾਂ, ਤਾਂ ਕਿ ਗੱਲ ਬਾਤ ਕਰਨੀ ਸੁਖਾਲੀ ਹੋ ਜਾਵੇ। fb.com/jagseer.sidhu.5 --Jagseer01 (ਗੱਲ-ਬਾਤ) 09:41, 8 ਜਨਵਰੀ 2019 (UTC)ਜਵਾਬ

ਧੰਨਵਾਦ ਜੀ। ਤੁਹਾਨੂੰ ਬੇਨਤੀ ਲਾ ਦਿੱਤੀ ਗਈ ਹੈ। ਗੁਰਪ੍ਰੀਤ ਹੁੰਦਲ (ਗੱਲ-ਬਾਤ) 12:13, 8 ਜਨਵਰੀ 2019 (UTC)ਜਵਾਬ

"ਸ਼ਾਹ ਰੁਖ ਖ਼ਾਨ" ਸਫ਼ੇ ਉੱਤੇ ਵਾਪਸ ਜਾਓ।