ਘੁਮਾਰ ਕੁਮਹਾਰ, ਘੁਮਿਆਰ ਜਾਂ ਘੁੰਮਿਆਰ ਭਾਰਤ ਭਰ ਵਿੱਚ ਮਿਲਦਾ ਇੱਕ ਭਾਈਚਾਰਾ ਹੈ।[1] ਹਿੰਦੂ, ਮੁਸਲਮਾਨ ਅਤੇ ਸਿੱਖ ਧਰਮਾਂ ਨਾਲ ਸੰਬੰਧਿਤ ਹੈ। ਭਾਰਤ ਦੇ ਅਰਥਚਾਰੇ ਵਿੱਚ ਲੰਮਾ ਸਮਾਂ ਇਸ ਭਾਈਚਾਰੇ ਦਾ ਅਹਿਮ ਸਥਾਨ ਰਿਹਾ ਹੈ। ਮਿੱਟੀ ਗਾਰੇ ਦੇ ਚੱਕ ਤੇ ਭਾਂਡੇ ਬਣਾਉਣਾ ਇਨ੍ਹਾਂ ਲੋਕਾਂ ਦਾ ਕੰਮ ਰਿਹਾ ਹੈ। ਪਹਿਲਾਂ ਇਹ ਹੱਥਾਂ ਨਾਲ ਭਾਂਡੇ ਬਣਾਇਆ ਕਰਦੇ ਸਨ।

ਘੁਮਾਰ
ਤਸਵੀਰ:Potter Kumhar caste British।ndia 1907.jpg
ਭਾਸ਼ਾਵਾਂ
ਹਿੰਦੀ, ਰਾਜਸਥਾਨੀ, ਹਰਿਆਣਵੀ, ਅਵਧੀ, ਗੁਜਰਾਤੀ ਮਰਾਠੀ ਪੰਜਾਬੀ

ਹਵਾਲੇ ਸੋਧੋ

  1. Saraswati, Baidyanath (1979). Pottery-Making Cultures And।ndian Civilization. Abhinav Publications. pp. 46–47. ISBN 978-81-7017-091-4. Retrieved 6 April 2013.