ਘੁੱਦੂ ਵਾਲਾ, ਫ਼ਰੀਦਕੋਟ

ਫ਼ਰੀਦਕੋਟ ਜ਼ਿਲ੍ਹਾ, ਪੰਜਾਬ, ਭਾਰਤ ਦਾ ਪਿੰਡ

ਘੁੱਦੂ ਵਾਲਾ (ਅੰਗ੍ਰੇਜ਼ੀ ਵਿੱਚ: Ghuduwala) ਭਾਰਤੀ ਪੰਜਾਬ (ਭਾਰਤ) ਦੇ ਫ਼ਰੀਦਕੋਟ ਜਿਲ੍ਹੇ ਦਾ ਇੱਕ ਪਿੰਡ ਹੈ।[1] ਇਹ ਫਿਰੋਜ਼ਪੁਰ, ਸ਼੍ਰੀ ਮੁਕਤਸਰ ਸਾਹਿਬ, ਫਰੀਦਕੋਟ, ਅਤੇ ਜੰਡ ਸਾਹਿਬ ਦੇ ਬਿਲਕੁਲ ਵਿਚਕਾਰ ਸਥਿਤ ਹੈ| ਘੁੱਦੂ ਵਾਲਾ ਜ਼ਿਲ੍ਹਾ ਫਰੀਦਕੋਟ ਦੀ ਤਹਿਸੀਲ ਫਰੀਦਕੋਟ ਵਿੱਚ ਪੈਂਦਾ ਹੈ। ਇਸ ਦਾ ਰਕਬਾ 500 ਹੈਕਟੇਅਰ ਹੈ। ਇਸ ਪਿੰਡ ਦੀ ਜਨਸੰਖਿਆ 2011 ਦੀ ਜਨਗਣਨਾ ਅਨੁਸਾਰ 1000 ਹੈ। ਇਸ ਪਿੰਡ ਦੇ ਨੇੜੇ ਦਾ ਡਾਕ ਘਰ ਜੰਡ ਸਾਹਿਬ 2 ਕਿਲੋਮੀਟਰ ਦੂਰ ਹੈ, ਪਿੰਨ ਕੋਡ 151212 ਹੈ।[2] ਇਹ ਪਿੰਡ ਸਾਦਿਕ ਤੋਂ ਜੰਡ ਸਾਹਿਬ ਸੜਕ ਤੇ ਹੈ।

ਘੁੱਦੂ ਵਾਲਾ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਫ਼ਰੀਦਕੋਟ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
ਸਮਾਂ ਖੇਤਰਯੂਟੀਸੀ+5:30 (IST)
ਪਿੰਨ ਕੋਡ
151212
ਨੇੜੇ ਦਾ ਸ਼ਹਿਰਫ਼ਰੀਦਕੋਟ
ਜਿਲ੍ਹਾ ਡਾਕਖਾਨਾ ਪਿੰਨ ਕੋਡ ਆਬਾਦੀ ਖੇਤਰ ਨਜਦੀਕ ਥਾਣਾ
ਫਰੀਦਕੋਟ ਜੰਡ ਸਾਹਿਬ 151212 1,042[3] 500 ਹੈਕਟੇਅਰ ਸਾਦਿਕ ਜੰਡ ਸਾਹਿਬ ਰੋਡ ਥਾਣਾ ਸਦਰ, ਸਾਦਿਕ (3 ਕਿਲੋਮੀਟਰ)

ਹਵਾਲੇ

ਸੋਧੋ
  1. "Google Maps". Google Maps (in ਅੰਗਰੇਜ਼ੀ). Retrieved 2023-11-12.
  2. "Ghuduwala Village in Faridkot, Punjab | villageinfo.in". villageinfo.in. Retrieved 2023-11-12.
  3. "Ghuduwala Village Population - Faridkot - Faridkot, Punjab". www.census2011.co.in. Retrieved 2023-11-12.