ਸਾਦਿਕ
ਫ਼ਰੀਦਕੋਟ ਜ਼ਿਲ੍ਹੇ ਦਾ ਪਿੰਡ
ਸਾਦਿਕ ਪੰਜਾਬ (ਭਾਰਤ) ਦੇ ਫ਼ਰੀਦਕੋਟ ਜਿਲ੍ਹੇ ਦਾ ਛੋਟਾ ਸ਼ਹਿਰ ਹੈ। ਇਹ ਫਿਰੋਜ਼ਪੁਰ, ਸ਼੍ਰੀ ਮੁਕਤਸਰ ਸਾਹਿਬ, ਫ਼ਰੀਦਕੋਟ, ਅਤੇ ਜੰਡ ਸਾਹਿਬ ਦੇ ਬਿਲਕੁਲ ਵਿਚਕਾਰ ਹੈ।
ਸਾਦਿਕ | |
---|---|
ਕਸਬਾ | |
ਗੁਣਕ: 30°42′36″N 74°35′05″E / 30.710079°N 74.584821°E | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਫ਼ਰੀਦਕੋਟ |
ਬਲਾਕ | ਫ਼ਰੀਦਕੋਟ |
ਉੱਚਾਈ | 202 m (663 ft) |
ਆਬਾਦੀ (2011 ਜਨਗਣਨਾ) | |
• ਕੁੱਲ | 7.384 |
ਭਾਸ਼ਾਵਾਂ | |
• ਅਧਿਕਾਰਤ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
ਡਾਕ ਕੋਡ | 151212 |
ਟੈਲੀਫ਼ੋਨ ਕੋਡ | 01639****** |
ਵਾਹਨ ਰਜਿਸਟ੍ਰੇਸ਼ਨ | PB:04 |
ਨੇੜੇ ਦਾ ਸ਼ਹਿਰ | ਫ਼ਰੀਦਕੋਟ |