ਚਮਨ ਪੁਰੀ

ਭਾਰਤੀ ਅਦਾਕਾਰ

ਚਮਨ ਪੁਰੀ ਹਿੰਦੀ ਅਤੇ ਪੰਜਾਬੀ ਫਿਲਮਾਂ ਵਿੱਚ ਕੰਮ ਕਰਨ ਵਾਲ਼ੇ ਇੱਕ ਭਾਰਤੀ ਅਦਾਕਾਰ ਸਨ। ਉਸਦੇ ਛੋਟੇ ਭਰਾ ਬਾਲੀਵੁੱਡ ਅਦਾਕਾਰ ਮਦਨ ਪੁਰੀ ਅਤੇ ਅਮਰੀਸ਼ ਪੁਰੀ ਸਨ।[1][2]

ਅਰੰਭਕ ਜੀਵਨ

ਸੋਧੋ

ਚਮਨ ਲਾਲ ਪੁਰੀ ਪੰਜ ਬੱਚਿਆਂ ਵਿੱਚੋਂ ਪਹਿਲਾ ਸੀ, ਛੋਟੇ ਭਰਾ ਮਦਨ ਪੁਰੀ, ਅਮਰੀਸ਼ ਪੁਰੀ ਅਤੇ ਹਰੀਸ਼ ਲਾਲ ਪੁਰੀ ਅਤੇ ਛੋਟੀ ਭੈਣ ਚੰਦਰਕਾਂਤਾ ਮਹਿਰਾ।[3] ਉਹ ਗਾਇਕ ਕੇ ਐਲ ਸਹਿਗਲ ਦਾ ਚਚੇਰਾ ਭਾਈ ਸੀ।[4]

ਕੈਰੀਅਰ

ਸੋਧੋ

ਉਹ ਹਾਵੜਾ ਬ੍ਰਿਜ[5] (1958), ਦ ਟਰੇਨ (1970) ਅਤੇ ਵਿਕਟੋਰੀਆ ਨੰਬਰ 203 (1972) ਲਈ ਵਧੇਰੇ ਜਾਣਿਆ ਜਾਂਦਾ ਹੈ।

ਹਵਾਲੇ

ਸੋਧੋ
  1. On & Behind the Indian Cinema. Diamond Pocket Books Pvt Ltd. 26 March 2014. ISBN 9789350836217. Retrieved 6 August 2020.
  2. "Nirmohi (1952)". Cineplot.com. Retrieved 6 August 2020.
  3. Joshi, Sumit. Bollywood Through Ages.
  4. Nevile, Pran (2011). K. L. Saigal: The Definitive Biography. Penguin UK.
  5. "Filmfare recommends: Best Bollywood noir films of the '50s". Filmfare. Retrieved 6 August 2020.