ਚਾਰਲਸ ਬੈਬੇਜ
(ਚਾਰਲਜ਼ ਬੈਬਿਜ ਤੋਂ ਮੋੜਿਆ ਗਿਆ)
ਚਾਰਲਸ ਬੈਬੇਜ (ਅੰਗਰੇਜ਼ੀ: Charles Babbage; 26 ਦਸੰਬਰ 1791 – 18 ਅਕਤੂਬਰ 1871)[1] ਇੱਕ ਅੰਗਰੇਜ਼ ਹਿਸਾਬਦਾਨ, ਦਾਰਸ਼ਨਿਕ, ਖੋਜੀ ਅਤੇ ਮਸ਼ੀਨੀ ਇੰਜੀਨੀਅਰ ਸੀ। ਇਸਨੇ 1833 ਵਿੱਚ ਪਹਿਲੇ ਕੰਪਿਊਟਰ ਦੀ ਕਾਢ ਕੱਢੀ ਅਤੇ ਇਸ ਲਈ ਇਸਨੂੰ "ਕੰਪਿਊਟਰ ਦਾ ਪਿਤਾ"[2] ਕਿਹਾ ਜਾਂਦਾ ਹੈ।
ਚਾਰਲਸ ਬੈਬੇਜ | |
---|---|
ਜਨਮ | ਲੰਦਨ, ਇੰਗਲੈਂਡ | 26 ਦਸੰਬਰ 1791
ਮੌਤ | 18 ਅਕਤੂਬਰ 1871 ਮੇਰੀਲੇਬੋਨ, ਲੰਦਨ, ਇੰਗਲੈਂਡ | (ਉਮਰ 79)
ਰਾਸ਼ਟਰੀਅਤਾ | ਅੰਗਰੇਜ਼ |
ਅਲਮਾ ਮਾਤਰ | ਪੀਟਰਹਾਊਸ, ਕੈਂਬਰਿਜ |
ਲਈ ਪ੍ਰਸਿੱਧ | ਹਿਸਾਬ, ਕੰਪਿਊਟਰ |
ਵਿਗਿਆਨਕ ਕਰੀਅਰ | |
ਖੇਤਰ | ਹਿਸਾਬ, ਇੰਜੀਨੀਅਰਿੰਗ, ਰਾਜਨੀਤਿਕ ਆਰਥਿਕਤਾ, ਕੰਪਿਊਟਰ ਵਿਗਿਆਨ |
ਅਦਾਰੇ | ਟ੍ਰਿੰਟੀ ਕਾਲਜ, ਕੈਂਬਰਿਜ |
Influences | ਰਾਬਰਟ ਵੁੱਡਹਾਊਸ, ਗੈਸਪਾਰਡ ਮੋਂਗ, ਜਾਹਨ ਹਰਸ਼ਲ |
Influenced | ਕਾਰਲ ਮਾਰਕਸ, ਜੇ ਐੱਸ ਮਿੱਲ |
ਦਸਤਖ਼ਤ | |
ਹਵਾਲੇ
ਸੋਧੋ- ↑ "ਚਾਰਲਸ ਬੈਬੇਜ ਦਾ ਜੀਵਨ".
- ↑ ਹੈਲਸੀ, ਡੇਨੀਅਲ ਸਟੀਵਨ (1970). ਚਾਰਲਸ ਬੈਬੇਜ, ਕੰਪਿਊਟਰ ਦਾ ਪਿਤਾਮਾ. ਕ੍ਰੋਵੈੱਲ-ਕੋਲਾਇਰ ਪ੍ਰੈੱਸ. ISBN 0-02-741370-5.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |