ਸ਼ਾਰਲ ਬੌਦੇਲੈਰ

ਫ੍ਰੈਂਚ ਕਵੀ
(ਚਾਰਲ ਬੌਦਲੇਅਰ ਤੋਂ ਮੋੜਿਆ ਗਿਆ)

ਸ਼ਾਰਲ ਪੀਏਰ ਬੌਦੇਲੈਰ (ਫਰਾਂਸੀਸੀ: Charles Pierre Baudelaire; ਫ਼ਰਾਂਸੀਸੀ: [ʃaʁl bodlɛʁ]; 9 ਅਪਰੈਲ 1821 – 31 ਅਗਸਤ 1867) ਇੱਕ ਫਰਾਂਸੀਸੀ ਕਵੀ, ਕਲਾ ਆਲੋਚਕ ਅਤੇ ਐਡਗਰ ਐਲਨ ਪੋ ਨੂੰ ਫਰਾਂਸੀਸੀ ਵਿੱਚ ਅਨੁਵਾਦ ਕਰਨ ਵਿੱਚ ਮੋਢੀ ਸੀ। ਇਸਦੀ ਸਭ ਤੋਂ ਮਸ਼ਹੂਰ ਕਿਰਤ ਲੇ ਫਲਰ ਦੁ ਮਾਲ (ਬੁਰਾਈ ਦੇ ਫੁੱਲ) ਵਿੱਚ ਆਧੁਨਿਕ ਅਤੇ ਉਦਯੋਗਿਕ ਪੈਰਿਸ ਵਿੱਚ ਖੂਬਸੂਰਤੀ ਦੀ ਬਦਲ ਰਹੀ ਪ੍ਰਕਿਰਤੀ ਦਰਸਾਈ ਗਈ ਹੈ।

ਸ਼ਾਰਲ ਬੌਦੇਲੈਰ
ਏਤੀਐਨ ਕਾਰਜਾ ਦੁਆਰਾ 1863 ਵਿੱਚ ਸ਼ਾਰਲ ਬੌਦੇਲੈਰ ਦਾ ਚਿੱਤਰ
ਏਤੀਐਨ ਕਾਰਜਾ ਦੁਆਰਾ 1863 ਵਿੱਚ ਸ਼ਾਰਲ ਬੌਦੇਲੈਰ ਦਾ ਚਿੱਤਰ
ਜਨਮਸ਼ਾਰਲ ਪੀਏਰ ਬੌਦੇਲੈਰ
9 ਅਪਰੈਲ 1821
ਪੈਰਿਸ, ਫਰਾਂਸ
ਮੌਤ31 ਅਗਸਤ 1867(1867-08-31) (ਉਮਰ 46)
ਪੈਰਿਸ, ਫਰਾਂਸ
ਕਿੱਤਾਕਵੀ, ਕਲਾ ਆਲੋਚਕ
ਰਾਸ਼ਟਰੀਅਤਾਫਰਾਂਸੀਸੀ
ਕਾਲ1844–1866
ਸਾਹਿਤਕ ਲਹਿਰਪ੍ਰਤੀਕਵਾਦ, ਆਧੁਨਿਕਤਾਵਾਦੀ
ਦਸਤਖ਼ਤ