ਚਿਨਮਈ ਸ੍ਰੀਪਾਡਾ (ਤਮਿਲ਼: சின்மயி ஸ்ரீபதா) ਇੱਕ ਭਾਰਤੀ ਪਿੱਠਵਰਤੀ ਗਾਇਕਾ ਹੈ ਜੋ ਮੁੱਖ ਤੌਰ ’ਤੇ ਦੱਖਣ ਭਾਰਤੀ ਫ਼ਿਲਮ ਸਨਅਤ ਵਿੱਚ ਕੰਮ ਕਰਦੀ ਹੈ। ਇਹ ਇੱਕ ਅਵਾਜ਼ ਕਲਾਕਾਰ ਅਦਾਕਾਰਾ, ਟੈਲੀਵਿਜ਼ਨ ਮੇਜ਼ਬਾਨ ਅਤੇ ਰੇਡੀਓ ਜਾਕੀ ਵੀ ਹੈ। ਇਹ ਇੱਕ ਤਰਜਮਾ ਸੇਵਾਵਾਂ ਦੇਣ ਵਾਲ਼ੀ ਕੰਪਨੀ ਬਲੂ ਐਲੀਫ਼ੈਂਨ ਦੀ ਥਾਪਕ ਅਤੇ CEO ਵੀ ਹੈ। ਇਸਨੂੰ ਕੌਮੀ ਇਨਾਮ ਜੇਤੂ ਫ਼ਿਲਮ ਕੰਨਾਥਿਲ ਮੁਥਾਮਿੱਤਲ ਵਿਚਲੇ ਆਪਣੇ ਗੀਤ "ਓਰੂ ਧੀਵਮ ਥੰਥਾ ਪੂਵਏ" ਨਾਲ਼ ਅਸਲੀ ਮਕਬੂਲੀਅਤ ਹਾਸਲ ਹੋਈ। ਇਹ ਪਹਿਲੀ ਔਰਤ ਭਾਰਤੀ ਗਾਇਕਾ ਹਨ ਜਿਸ ਦੀ ਆਪਣੀ iOS ਐਪ ਹੈ।

ਚਿਨਮਈ ਸ੍ਰੀਪਾਡਾ
Chinmayi Sripada.JPG
ਜਾਣਕਾਰੀ
ਜਨਮ ਦਾ ਨਾਂਚਿਨਮਈ ਸ੍ਰੀਪਾਡਾ
ਉਰਫ਼ਚਿਨਮਈ /।ndai Haza
ਵੰਨਗੀ(ਆਂ)ਪਿੱਠਵਰਤੀ -ਭਾਰਤੀ ਸਿਨੇਮਾ, ਭਾਰਤੀ ਸ਼ਾਸਤਰੀ ਸੰਗੀਤ-ਹਿੰਦੁਸਤਾਨੀ ਅਤੇ ਕਰਨਾਟਕ ਗ਼ਜ਼ਲ ਅਤੇ ਹੋਰ
ਕਿੱਤਾਪਿੱਠਵਰਤੀ ਗਾਇਕਾ, ਅਵਾਜ਼ ਕਲਾਕਾਰ, ceo blue elephant,Linguist, Baker, Erstwhile RJ & TV Host
ਸਾਜ਼ਅਵਾਜ਼
ਸਰਗਰਮੀ ਦੇ ਸਾਲ2002–ਜਾਰੀ