ਚਿਨਵੇਂਦੂ ਈਏਜ਼ੂ (ਉਚਾਰਨ: /ˈhwɛŋd/ /ˈhwɛŋd/ /ɛɑːˈʒ//ɛɑːˈʒ/) ਜਾਂ ਚਿਨਵੇ ਈਏਜ਼ੂ (ਜਨਮ 30 ਅਪਰੈਲ 1997) ਨਾਈਜੀਰੀਆ ਦੀ ਇੱਕ ਪੇਸ਼ਾਵਰ ਫੁੱਟਬਾਲ ਖਿਡਾਰਣ ਹੈ, ਜੋ ਕਜ਼ਾਕਿਸਤਾਨ ਦੀ ਬੀ.ਆਈ.ਆਈ.ਕੇ. ਕਾਜ਼ੀਗਰਟ ਲਈ ਅਤੇ ਨਾਈਜੀਰੀਆ ਦੀ ਰਾਸ਼ਟਰੀ ਮਹਿਲਾ ਅੰਡਰ-20 ਫੁੱਟਬਾਲ ਟੀਮ ਲਈ ਸਟਰਾਈਕਰ ਵਜੋਂ ਖੇਡਦੀ ਹੈ।[1] ਉਹ ਪਹਿਲਾਂ ਨਾਈਜੀਰੀਆ ਮਹਿਲਾ ਪ੍ਰੀਮੀਅਰ ਲੀਗ ਵਿੱਚ ਡੈਲਟਾ ਕਵੀਨਜ਼ ਲਈ ਖੇਡ ਚੁੱਕੀ ਹੈ। 2016 ਵਿੱਚ ਉਸਨੇ ਬੀ.ਆਈ.ਆਈ.ਕੇ. ਕਾਜ਼ੀਗਰਟ ਦੇ ਨਾਲ 2016-17 ਯੂਐਫ਼ਾ ਮਹਿਲਾ ਚੈਂਪੀਅਨ ਲੀਗ ਵਿੱਚ ਹਿੱਸਾ ਲਿਆ।

ਚਿਨਵੇਂਦੂ ਈਏਜ਼ੂ
ਨਿੱਜੀ ਜਾਣਕਾਰੀ
ਪੂਰਾ ਨਾਮ ਚਿਨਵੇਂਦੂ ਵੈਰੋਨੀਕਾ ਈਏਜ਼ੂ
ਜਨਮ ਮਿਤੀ (1997-04-30) 30 ਅਪ੍ਰੈਲ 1997 (ਉਮਰ 27)
ਜਨਮ ਸਥਾਨ ਲਾਗੋਸ, ਨਾਈਜੀਰੀਆ
ਪੋਜੀਸ਼ਨ ਫਾਰਵਰਡ
ਟੀਮ ਜਾਣਕਾਰੀ
ਮੌਜੂਦਾ ਟੀਮ
ਬੀ.ਆਈ.ਆਈ.ਕੇ. ਕਾਜ਼ੀਗਰਟ
ਨੰਬਰ 19
ਸੀਨੀਅਰ ਕੈਰੀਅਰ*
ਸਾਲ ਟੀਮ Apps (ਗੋਲ)
2014–15 ਡੈਲਟਾ ਕਵੀਨਜ਼
2016 ਬੀ.ਆਈ.ਆਈ.ਕੇ. ਕਾਜ਼ੀਗਰਟ 20 (16)
ਅੰਤਰਰਾਸ਼ਟਰੀ ਕੈਰੀਅਰ
2012–2014 ਨਾਈਜੀਰੀਆ ਅੰਡਰ-17
2014–2016 ਨਾਈਜੀਰੀਆ ਅੰਡਰ-20
*ਕਲੱਬ ਘਰੇਲੂ ਲੀਗ ਦੇ ਪ੍ਰਦਰਸ਼ਨ ਅਤੇ ਗੋਲ, 25 ਅਕਤੂਬਰ 2016 ਤੱਕ ਸਹੀ
‡ ਰਾਸ਼ਟਰੀ ਟੀਮ ਕੈਪਸ ਅਤੇ ਗੋਲ, 4 ਅਕਤੂਬਰ 2015 ਤੱਕ ਸਹੀ

ਮੁੱਢਲਾ ਜੀਵਨ

ਸੋਧੋ

ਈਏਜ਼ੂ ਦਾ ਜਨਮ 30 ਅਪ੍ਰੈਲ 1997 ਨੂੰ ਆਜੇਗੁਨਲੇ, ਲਾਗੋਸ, ਨਾਈਜੀਰੀਆ ਵਿਖੇ ਹੋਈ ਸੀ।[2][3] ਉਸ ਦਾ ਬਚਪਨ ਲਾਗੋਸ ਵਿੱਚ ਗੁਜ਼ਰਿਆ। ਉਹ 1.7 ਲੰਬੀ ਹੈ। ਜਦ ਉਸ ਨੇ ਫੁੱਟਬਾਲ ਖੇਡਣੀ ਸ਼ੁਰੂ ਕੀਤੀ ਤਾਂ ਉਸ ਦੇ ਮਾਤਾ-ਪਿਤਾ ਨੇ ਉਸਦਾ ਬਹੁਤ ਸਾਥ ਦਿੱਤਾ। ਉਸ ਦੀ ਮਾਂ ਉਸ ਲਈ ਸਥਾਨਿਕ ਮੰਡੀ ਨੂੰ ਫੁੱਟਬਾਲ ਦੇ ਕੱਪੜੇ ਲੈਕੇ ਦਿੰਦੀ ਸੀ। ਜਵਾਨ ਹੁੰਦੇ ਹੋਏ ਉਹ ਮੁੰਡਿਆਂ ਨਾਲ ਖੇਡਦੀ ਅਤੇ ਉਹਨਾਂ ਨਾਲ ਮੁਕਾਬਲਾ ਕਰਦੀ ਸੀ। ਉਹ ਅਭਿਆਸ ਦੇ ਤੌਰ ਉੱਤੇ ਮੁੰਡਿਆਂ ਨਾਲ ਖੇਡਣ ਨੂੰ ਤਰਜੀਹ ਦਿੰਦੀ ਹੈ।

ਹਵਾਲੇ

ਸੋਧੋ
  1. Awosiyan, Kunle (1 March 2016). "Omagbemi।nvites 40 Players for AWCON Qualifiers | Silverbird Television". Silver Bird Television. Nigeria: The Silverbird Group. Archived from the original on 25 ਅਕਤੂਬਰ 2016. Retrieved 25 October 2016.
  2. Ojoye, Taiwo (April 24, 2016). "Ajegunle boys made me fall in love with football —।hezuo – Punch Newspapers". Punch Newspapers (in ਅੰਗਰੇਜ਼ੀ (ਅਮਰੀਕੀ)). Nigeria: Punch Newspapers. Retrieved October 25, 2016.
  3. UEFA. "UEFA Women's Champions League – Chinwendu।hezuo". UEFA. UEFA. Retrieved October 25, 2016.

ਬਾਹਰੀ ਲਿੰਕ

ਸੋਧੋ