ਚੇਤਨ ਭਗਤ (ਅੰਗਰੇਜ਼ੀ: Chetan Bhagat; ਜਨਮ 22 ਅਪਰੈਲ 1974) ਇੱਕ ਉੱਘੇ ਭਾਰਤੀ ਅੰਗਰੇਜ਼ੀ ਨਾਵਲਕਾਰ, ਬਲਾੱਗਰ ਅਤੇ ਫਿਲਮ(ਪਟਕਥਾ ਅਤੇ ਸੰਵਾਦ) ਲੇਖਕ ਹਨ।[1] ਉਸਨੇ ਫ਼ਾਈਵ ਪੌਇੰਟ ਸਮਵਨ (2004), ਵਨ ਨਾਈਟ @ ਦ ਕਾਲ ਸੈਂਟਰ (2005), ਦ 3 ਮਿਸਟੇਕਸ ਔਫ਼ ਮਾਈ ਲਾਈਫ਼ (2008), 2 ਸਟੇਟਸ (2009),ਰੈਵਲੂਸ਼ਨ 2020 (2011) ਅਤੇ ਹਾਲਫ ਗਰਲਫ੍ਰੈਂਡ ਸਮੇਤ 6 ਨਾਵਲ ਲਿਖੇ ਹਨ। ਉਸ ਦੇ 4 ਨਾਵਲਾਂ ਉੱਪਰ ਫਿਲਮਾਂ ਬਣ ਚੁੱਕੀਆਂ ਹਨ ਅਤੇ ਰਹਿੰਦੇ ਨਾਵਲਾਂ ਉੱਪਰ ਫਿਲਮ ਦਾ ਕੰਮ ਚੱਲ ਰਿਹਾ ਹੈ।

ਚੇਤਨ ਭਗਤ
ਚੇਤਨ ਭਗਤ, 21 ਨਵੰਬਰ 2011 ਨੂੰ ਸ਼ਾਰਜਾ ਅੰਤਰਰਾਸ਼ਟਰੀ ਕਿਤਾਬ ਮੇਲੇ ਵਿਖੇ
ਜਨਮ(1974-04-22)22 ਅਪ੍ਰੈਲ 1974
ਨਵੀਂ ਦਿੱਲੀ, ਭਾਰਤ
ਵੱਡੀਆਂ ਰਚਨਾਵਾਂਫ਼ਾਈਵ ਪੌਇੰਟ ਸਮਵਨ
2 ਸਟੇਟਸ
ਕੌਮੀਅਤਭਾਰਤੀ
ਅਲਮਾ ਮਾਤਰਆਰਮੀ ਪਬਲਿਕ ਸਕੂਲ, ਧੌਲਾ ਕੂਆਂ
ਆਈ ਆਈ ਟੀ ਦਿੱਲੀ
ਆਈ ਆਈ ਐਮ ਅਹਿਮਦਾਬਾਦ
ਕਿੱਤਾਲੇਖਕ
ਜੀਵਨ ਸਾਥੀਅਨੂਸ਼ਾ ਭਗਤ
ਔਲਾਦ2 (ਸ਼ਾਮ ਅਤੇ ਈਸ਼ਾਨ)
ਵਿਧਾਗਲਪ, ਮੈਨੇਜਮੈਂਟ, ਹਾਸਰਸ
ਵੈੱਬਸਾਈਟ
http://www.chetanbhagat.com

ਮੁੱਢਲੀ ਜ਼ਿੰਦਗੀਸੋਧੋ

ਭਗਤ ਦਾ ਜਨਮ 14 ਅਪਰੈਲ 1974 ਨੂੰ ਨਵੀਂ ਦਿੱਲੀ ਵਿਖੇ ਇੱਕ ਦਰਮਿਅਨੇ ਦਰਜੇ ਦੇ ਪਰਵਾਰ ਵਿੱਚ ਹੋਇਆ। ਉਸ ਦੇ ਪਿਤਾ ਫ਼ੌਜ ਵਿੱਚ ਸਨ ਅਤੇ ਮਾਂ ਖੇਤੀਬਾੜੀ ਮਹਿਕਮੇ ਵਿੱਚ ਸਰਕਾਰੀ ਮੁਲਾਜ਼ਮ ਸੀ।

ਨਿੱਜੀ ਜ਼ਿੰਦਗੀਸੋਧੋ

ਉਸ ਦਾ ਵਿਆਹ ਅਨੂਸ਼ਾ ਭਗਤ ਨਾਲ਼ ਹੋਇਆ ਅਤੇ ਇਹਨਾਂ ਦੇ ਘਰ ਦੋ ਜੌੜੇ ਬੱਚਿਆਂ, ਸ਼ਾਮ ਅਤੇ ਈਸ਼ਾਨ, ਨੇ ਜਨਮ ਲਿਆ। ਉਸ ਦਾ ਨਾਵਲ 2 ਸਟੇਟਸ ਦੀ ਕਹਾਣੀ ’ਤੇ ਉਸ ਦੀ ਅਤੇ ਅਨੂਸ਼ਾ ਦੀ ਪ੍ਰੀਤ-ਕਹਾਣੀ ਦਾ ਅਸਰ ਹੈ।

ਫਿਲਮਾਂਸੋਧੋ

ਸਾਲ ਫ਼ਿਲਮ ਸਕਰੀਨਪਲੇ ਕਹਾਣੀ ਨੋਟਸ
2008 ਹੈਲੋ ਹਾਂ
2009 3 ਈਡੀਅਟਸ ਹਾਂ
2012 ਨਨਬਨ ਹਾਂ
2013 ਕਾਈ ਪੋ ਚੇ! ਹਾਂ ਹਾਂ ਸਭ ਤੋਂ ਵਧੀਆ ਸਕ੍ਰੀਨ ਪਲੇ ਲਈ ਫ਼ਿਲਮ ਫੇਅਰ ਅਵਾਰਡ ਜਿੱਤਿਆ
2014 2 ਸਟੇਟਸ ਹਾਂ
2014 ਕਿੱਕ ਹਾਂ

ਹਵਾਲੇਸੋਧੋ

  1. "Chetan Bhagat keeps date with city". ਦ ਟ੍ਰਿਬਿਊਨ. ਜੁਲਾਈ 28, 2012.  Check date values in: |date= (help)

ਬਾਹਰੀ ਲਿਂਕਸੋਧੋ