ਚੈੱਕ ਇਟ ਇੱਕ 2016 ਦੀ ਅਮਰੀਕੀ ਦਸਤਾਵੇਜ਼ੀ ਫ਼ਿਲਮ ਹੈ, ਜਿਸਦਾ ਨਿਰਦੇਸ਼ਨ ਡਾਨਾ ਫਲੋਰ ਅਤੇ ਟੋਬੀ ਓਪਨਹਾਈਮਰ ਦੁਆਰਾ ਕੀਤਾ ਗਿਆ ਹੈ।[1] ਫ਼ਿਲਮ ਵਾਸ਼ਿੰਗਟਨ ਡੀ.ਸੀ. ਵਿੱਚ ਅਫ਼ਰੀਕਨ-ਅਮਰੀਕਨ ਗੇਅ ਅਤੇ ਟਰਾਂਸਜੈਂਡਰ ਨੌਜਵਾਨਾਂ ਦੀ ਪੜਚੋਲ ਕਰਦੀ ਹੈ, ਜਿਨ੍ਹਾਂ ਨੇ ਸਵੈ-ਸੁਰੱਖਿਆ ਲਈ ਆਪਣੇ ਗਰੋਹ ਦੀ ਸਥਾਪਨਾ ਕੀਤੀ ਸੀ।

ਚੈੱਕ ਇਟ
ਥੀਏਟਰੀਕਲ ਜਾਰੀ ਕੀਤਾ ਗਿਆ ਪੋਸਟਰ
ਨਿਰਦੇਸ਼ਕਡਾਨਾ ਫਲੋਰ
ਟੋਬੀ ਓਪਨਹਾਈਮਰ
ਸਿਨੇਮਾਕਾਰਟੋਬੀ ਓਪਨਹਾਈਮਰ
ਸੰਗੀਤਕਾਰਪੌਲ ਬ੍ਰਿਲ
ਡਿਸਟ੍ਰੀਬਿਊਟਰਲੁਇਸ ਸੀ.ਕੇ. ਐਪ
ਰਿਲੀਜ਼ ਮਿਤੀਆਂ
  • ਅਪ੍ਰੈਲ 15, 2016 (2016-04-15) (Tribeca)
  • ਜੂਨ 15, 2016 (2016-06-15)
ਮਿਆਦ
91 ਮਿੰਟ
ਦੇਸ਼ਸੰਯੁਕਤ ਰਾਜ
ਭਾਸ਼ਾਅੰਗਰੇਜ਼ੀ

ਜੁਲਾਈ 2017 ਵਿੱਚ, ਕਾਮੇਡੀਅਨ ਲੁਈਸ ਸੀਕੇ, ਜਿਸਨੇ ਫ਼ਿਲਮ ਨੂੰ ਇਸਦੀ ਇੱਕ ਅਸਲੀ ਸਕ੍ਰੀਨਿੰਗ ਵਿੱਚ ਦੇਖਿਆ ਅਤੇ ਸੋਚਿਆ ਕਿ ਫ਼ਿਲਮ "ਮਜ਼ਾਕੀਆ ਹੈ ਅਤੇ ਕੀਤੇ ਰੁਕਦੀ ਪ੍ਰਤੀਤ ਨਹੀਂ ਹੁੰਦੀ" ਅਤੇ ਉਸਨੂੰ "ਸੋਚਣ ਲਈ" ਬਹੁਤ ਕੁਝ ਦਿੱਤਾ ਹੈ, ਇਸ ਸੋਚ ਨੇ ਫ਼ਿਲਮ ਨੂੰ ਆਪਣੀ ਵੈੱਬਸਾਈਟ 'ਤੇ ਡਾਊਨਲੋਡ ਜਾਂ ਸਟ੍ਰੀਮਿੰਗ ਲਈ ਉਪਲਬਧ ਕਰਵਾਇਆ।[2]

ਹਵਾਲੇ

ਸੋਧੋ
  1. Harvey, Dennis (April 25, 2016). "Film Review: 'Check It'". Variety. Retrieved June 30, 2017.
  2. C.K., Louis (June 30, 2017). "NEW FILM: "CHECK IT"". Louisck.net.

ਬਾਹਰੀ ਲਿੰਕ

ਸੋਧੋ