ਚੋਣ ਪੇਟੀ ਇੱਕ ਆਰਜ਼ੀ ਤੌਰ ਉੱਤੇ ਬੰਦ ਡੱਬਾ (ਜੋ ਆਮ ਤੌਰੇ ਉੱਤੇ ਚਕੋਰ ਅਤੇ ਕਈ ਵਾਰ ਦਖ਼ਲ-ਵਿਰੋਧੀ ਹੁੰਦਾ ਹੈ) ਜਿਸਦੇ ਉਤਲੇ ਪਾਸੇ ਇੱਕ ਭੀੜੀ ਮੋਰੀ ਹੁੰਦੀ ਹੈ ਜੋ ਚੋਣ ਪਰਚੀ ਪ੍ਰਾਪਤ ਕਰਨ ਲਈ ਕਾਫ਼ੀ ਹੁੰਦੀ ਹੈ ਪਰ ਚੋਣਾਂ ਖਤਮ ਹੋਣ ਤੱਕ ਕਿਸੇ ਹੋਰ ਬੰਦੇ ਨੂੰ ਵੋਟਾਂ ਵੇਖਣ ਨਹੀਂ ਦਿੰਦੀ।

ਹੈਤੀ ਦੀਆਂ 2006 ਦੀਆਂ ਆਮ ਚੋਣਾਂ ਵਿੱਚ ਵਰਤੀਆਂ ਗਈਆਂ ਸਾਫ਼ ਪਾਸਿਆਂ ਵਾਲ਼ੀਆਂ ਚੋਣ ਪੇਟੀਆਂ