ਚੋਰਮਾਰ ਖੇੜਾ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੀ ਕਾਲਾਂਵਾਲੀ ਤਹਿਸੀਲ ਦਾ ਇੱਕ ਪਿੰਡ ਹੈ। ਇਹ ਪਿੰਡ ਜ਼ਿਲ੍ਹਾ ਸਦਰ ਮੁਕਾਮ ਤੋਂ 36 ਕਿਲੋਮੀਟਰ ਦੂਰ ਹੈ। ਇਹ ਕੋਮੀ ਸ਼ਾਹ ਰਾਹ ਨੰਬਰ 9 ਉੱਤੇ ਸਿਰਸਾ ਅਤੇ ਮੰਡੀ ਡੱਬਵਾਲੀ ਵਿਚਕਾਰ ਸਥਿਤ ਹੈ। ਪਿੰਡ ਦਾ ਕੁੱਲ ਭੂਗੋਲਿਕ ਖੇਤਰਫਲ 1272 ਹੈਕਟੇਅਰ ਹੈ। ਸਾਲ 2011 ਦੀ ਮਰਦਮਸ਼ੁਮਾਰੀ ਅਨੁਸਾਰ ਚੋਰਮਾਰ ਖੇੜਾ ਪਿੰਡ ਦੀ ਕੁੱਲ ਆਬਾਦੀ 3,036 ਸੀ, ਜਿਸ ਵਿੱਚੋਂ ਮਰਦ ਆਬਾਦੀ 1,558 ਜਦਕਿ ਔਰਤਾਂ ਦੀ ਆਬਾਦੀ 1,478 ਸੀ। ਚੋਰਮਾਰ ਖੇੜਾ ਦੀ ਸਾਖਰਤਾ ਦਰ 51.88% ਹੈ ਜਿਸ ਵਿੱਚੋਂ 57.19% ਮਰਦ ਅਤੇ 46.28% ਔਰਤਾਂ ਸਾਖਰ ਹਨ। ਪਿੰਡ ਚੋਰਮਾਰ ਖੇੜਾ ਵਿੱਚ ਕਰੀਬ 581 ਘਰ ਹਨ। ਚੋਰਮਾਰ ਖੇੜਾ ਪਿੰਡ ਦਾ ਪਿੰਨ ਕੋਡ 125077 ਹੈ।[1]ਚੋਰਮਾਰ ਪਿੰਡ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਨਾਲ਼ ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ ਵੀ ਸਥਾਪਿਤ ਹੈ ਜੋਕਿ ਗੁਰੂਦੁਆਰਾ ਕਮੇਟੀ ਵੱਲੋਂ ਚਲਾਇਆ ਜਾਂਦਾ ਹੈ

ਚੋਰਮਾਰ ਖੇੜਾ
ਪਿੰਡ

ਹਵਾਲੇ

ਸੋਧੋ
  1. "Chormar Khera Village in Dabwali (Sirsa) Haryana | villageinfo.in". villageinfo.in. Retrieved 2023-01-15.