ਸਿਰਸਾ ਜ਼ਿਲ੍ਹਾ
ਹਰਿਆਣਾ, ਭਾਰਤ ਦਾ ਜ਼ਿਲ੍ਹਾ
ਸਿਰਸਾ ਜ਼ਿਲ੍ਹਾ ਭਾਰਤ ਦੇ ਹਰਿਆਣਾ ਰਾਜ ਦਾ ਜ਼ਿਲ੍ਹਾ ਹੈ। ਸਿਰਸਾ ਜ਼ਿਲ੍ਹਾ ਹਰਿਆਣਾ ਰਾਜ ਦਾ ਸਭ ਤੋਂ ਵੱਡਾ ਜ਼ਿਲ੍ਹਾ ਹੈ।ਜ਼ਿਲ੍ਹੇ ਦਾ ਹੈੱਡਕੁਆਰਟਰ ਸਿਰਸਾ ਹੈ, ਅਤੇ ਇਹ ਨੈਸ਼ਨਲ ਹਾਈਵੇ 9 ਉੱਤੇ ਦੇਸ਼ ਦੀ ਰਾਜਧਾਨੀ ਦਿੱਲੀ ਤੋਂ 250 ਕਿਲੋਮੀਟਰ (160 ਮੀਲ) ਦੂਰੀ ਤੇ ਸਥਿਤ ਹੈ।
ਸਿਰਸਾ ਜ਼ਿਲ੍ਹਾ | |
---|---|
ਦੇਸ਼ | ਭਾਰਤ |
ਰਾਜ | ਹਰਿਆਣਾ |
ਮੁੱਖ ਦਫ਼ਤਰ | ਸਿਰਸਾ |
ਤਹਿਸੀਲਾਂ | 1. ਸਿਰਸਾ, 2. ਡੱਬਵਾਲੀ, 3. ਰਾਣੀਆ, 4. ਐਲਨਬਾਦ |
ਖੇਤਰ | |
• ਕੁੱਲ | 4,277 km2 (1,651 sq mi) |
ਆਬਾਦੀ (2011) | |
• ਕੁੱਲ | 12,95,189 |
• ਘਣਤਾ | 300/km2 (780/sq mi) |
ਜਨਸੰਖਿਆ | |
• ਸਾਖਰਤਾ | 60.55% |
• ਲਿੰਗ ਅਨੁਪਾਤ | 897 (2011 ਜਨਗਣਨਾ ਅਨੁਮਾਨ) |
ਸਮਾਂ ਖੇਤਰ | ਯੂਟੀਸੀ+05:30 (IST) |
ਮੁੱਖ ਹਾਈਵੇਅ | NH 9 |
ਲੋਕ ਸਭਾ ਹਲਕੇ | ਸਿਰਸਾ (ਫਤਿਹਾਬਾਦ ਜ਼ਿਲ੍ਹੇ ਨਾਲ ਸਾਂਝਾ ਕੀਤਾ ਗਿਆ) |
ਵਿਧਾਨ ਸਭਾ ਹਲਕੇ | 5 |
ਵੈੱਬਸਾਈਟ | sirsa |
ਹਰਿਆਣਾ ਰਾਜ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |