ਚੌਧਰੀ ਨੰਦ ਲਾਲ ਪੰਜਾਬ, ਭਾਰਤ ਤੋਂ ਇੱਕ ਸਿਆਸਤਦਾਨ ਸੀ ਜਿਹਨਾ ਨੇ ਬਲਾਚੌਰ ਅਸੰਬਲੀ ਹਲਕਾ ਤੋ 06 ਵਾਰੀ ਸ਼ਿਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਚੋਣ ਲੜੀ ਸੀ ਜੋ ਉਹ ਲਗਾਤਾਰ 04 ਵਾਰ ਚੋਣ ਜਿੱਤੇ ਸਨ।

ਚੌਧਰੀ ਨੰਦ ਲਾਲ
Chief Parliamentary Secretary
ਮੌਜੂਦਾ
ਦਫ਼ਤਰ ਸਾਂਭਿਆ
2012
ਹਲਕਾਬਲਾਚੌਰ ਅਸੰਬਲੀ ਹਲਕਾ
ਮੈਂਬਰ ਪੰਜਾਬ ਵਿਧਾਨ ਸਭਾ
ਮੌਜੂਦਾ
ਦਫ਼ਤਰ ਸਾਂਭਿਆ
1997-2012 (ਚਾਰ ਵਾਰ)
ਨਿੱਜੀ ਜਾਣਕਾਰੀ
ਕੌਮੀਅਤਭਾਰਤੀ
ਸਿਆਸੀ ਪਾਰਟੀਸ਼ਿਰੋਮਣੀ ਅਕਾਲੀ ਦਲ
ਕੰਮ-ਕਾਰਸਿਆਸਤਦਾਨ

ਹਲਕਾਸੋਧੋ

ਚੌਧਰੀ ਨੰਦ ਲਾਲ ਬਲਾਚੌਰ ਅਸੰਬਲੀ ਹਲਕਾ ਤੋਂ 1997 ਤੋਂ 2017 ਤਕ ਅਕਾਲੀ ਵਿਧਾਇਕ ਸੀ। ਉਹ ਲਗਾਤਾਰ ਚਾਰ ਵਾਰ ਪੰਜਾਬ ਵਿਧਾਨ ਸਭਾ ਵਿਧਾਇਕ ਚੁਣਿਆ ਗਿਆ ਹੈ।[1][2]

ਜੀਵਨਸੋਧੋ

ਚੌਧਰੀ ਨੰਦ ਲਾਲ ਦਾ ਜਨਮ ਤਹਿਸੀਲ ਬਲਾਚੌਰ ਵਿੱਚ ਪੈਂਦੇ ਪਿੰਡ ਕਰੀਮਪੁਰ ਵਿਖੇ ਗੁੱਜਰ ਬਰਾਦਰੀ ਦੇ ਚੌਧਰੀ ਲਕਸ਼ਮਨ ਦਾਸ ਦੇ ਘਰ ਹੋਇਆ। ਚੌਧਰੀ ਨੰਦ ਲਾਲ ਨੇ ਮੁੱਡਲੀ ਸਿੱਖਿਆ ਤੋਂ ਬਾਦ ਅੱਗੇ ਪੜ੍ਹਾਈ ਹਾਸਿਲ ਨਹੀਂ ਕੀਤੀ ਸੀ। ਚੌਧਰੀ ਨੰਦ ਲਾਲ ਨੇ ਕਾਫੀ ਸਮਾਂ ਦਾਣਾ ਮੰਡੀਆ ਵਿੱਚ ਕੰਮ ਕੀਤਾ ਸੀ। ਚੌਧਰੀ ਨੰਦ ਲਾਲ ਕਾਫੀ ਸਮੇਂ ਤੋਂ ਗਲੇ ਵਿੱਚ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ ਜੋ 14 ਅਪ੍ਰੈਲ 2019 ਨੂੰ ਉਹਨਾਂ ਦੀ ਮੌਤ ਹੋ ਗਈ। [3]

ਹਵਾਲੇਸੋਧੋ

  1. "Sitting and previous MLAs from Balachaur Assembly Constituency". elections.in. Archived from the original on 5 ਅਕਤੂਬਰ 2016. Retrieved 28 July 2016.  Check date values in: |archive-date= (help)
  2. "Punjab 2012 Chaudhary Nand Lal (Winner) BALACHAUR". myneta.info. Retrieved 28 July 2016. 
  3. "Formar Balachaur MLA Nand Lal dies at 74". tribuneindia.com. Retrieved 30 May 2019.