ਚੱਕ 111/1L, ਰਹੀਮ ਯਾਰ ਖ਼ਾਨ
ਚੱਕ ਨੰ: 111/1। ਐੱਲ ਪੰਜਾਬ, ਪਾਕਿਸਤਾਨ ਰਹੀਮ ਯਾਰ ਖਾਨ ਦੇ ਦੱਖਣ ਵੱਲ ਲਗਭਗ 18 ਕਿਲੋਮੀਟਰ ਦੀ ਦੂਰ ਇੱਕ ਪਿੰਡ ਹੈ। ਇਹ ਪਿੰਡ ਯੂਨੀਅਨ ਕੌਂਸਲ 45, ਖਾਨਪੁਰ, ਰਹੀਮ ਯਾਰ ਖਾਨ ਜ਼ਿਲ੍ਹੇ ਵਿੱਚ ਸਥਿਤ ਹੈ।
ਬਾਰੇ
ਸੋਧੋਇੱਥੇ ਜਿਆਦਾਤਰ ਮੰਗਰੀਓ ਪਰਿਵਾਰ ਹਨ ਤੇ ਕੁਝ ਹੋਰ ਜਾਤਾਂ ਦੇ ਲੋਕ ਵੀ ਇੱਥੇ ਰਹਿੰਦੇ ਹਨ ਜਿਵੇਂ ਚੰਨਿਆ ਮਹਾਰ, ਕੰਬੋਹ ਪੰਜਾਬੀ ਅਤੇ ਮੀਰ । ਇੱਥੇ ਕੁਝ ਗੈਰ-ਮੁਸਲਿਮ ਥੋਰੀ ਵੀ ਮੌਜੂਦ ਹਨ। ਇਸ ਪਿੰਡ ਦੇ ਨੰਬਰਦਾਰ ਮੰਗਰੀਓ ਪਰਿਵਾਰ ਨਾਲ ਸਬੰਧਤ ਹਨ।
ਸਭਿਆਚਾਰ
ਸੋਧੋਪਿੰਡ ਦਾ ਸਭਿਆਚਾਰ ਸਿੰਧੀ ਅਤੇ ਪੰਜਾਬੀ ਹੈ। ਕਿਉਂਕਿ ਲੋਕ ਜਨਮ ਅਤੇ ਧਰਮ ਤੋਂ ਮੁਸਲਮਾਨ ਹਨ।
ਸਿੱਖਿਆ
ਸੋਧੋਪਿੰਡ ਵਿੱਚ ਇੱਕ ਸਰਕਾਰੀ ਅਤੇ ਦੋ ਪ੍ਰਾਈਵੇਟ ਸਕੂਲ ਹਨ। ਇਸ ਪਿੰਡ ਵਿੱਚ ਇੱਕ ਧਾਰਮਿਕ ਸੰਸਥਾ ਅਤੇ ਇੱਕ ਮਸਜਿਦ ਵੀ ਹੈ।