ਛਾਰਲ ਪੇਰੋ (ਫਰਾਂਸੀਸੀ: Charles Perrault (ʃaʁl pɛʁo); 12 ਜਨਵਰੀ 1628 – 16 ਮਈ 1703) ਇੱਕ ਫਰਾਂਸੀਸੀ ਲੇਖਕ ਅਤੇ ਫਰਾਂਸੀਸੀ ਅਕਾਦਮੀ ਦਾ ਮੈਂਬਰ ਸੀ। ਇਸਨੇ ਨਵੇਂ ਸਾਹਿਤਕ ਰੂਪ ਪਰੀ ਕਥਾ ਦੀ ਨੀਂਹ ਰੱਖੀ ਜਿਸਦਾ ਅਧਾਰ ਲੋਕ-ਕਥਾਵਾਂ ਸੀ। ਇਸਦੀਆਂ ਪ੍ਰਮੁੱਖ ਰਚਨਾਵਾਂ ਲਿਟਲ ਰੈਡ ਰਾਈਡਿੰਗ ਹੁਡ(Le Petit Chaperon rouge), ਸਿੰਡਰੇਲਾ(Cendrillon), ਪੁਸ ਇਨ ਬੂਟਸ(Le Chat Botté), ਸਲੀਪਿੰਗ ਬਿਊਟੀ (La Belle au bois dormant ) ਅਤੇ ਨੀਲੀ ਦਾੜ੍ਹੀ(Barbe bleue) ਸਨ।[1]

ਛਾਰਲ ਪੇਰੋ
Portrait (detail) by Philippe Lallemand, 1672
Portrait (detail) by Philippe Lallemand, 1672
ਜਨਮ(1628-01-12)12 ਜਨਵਰੀ 1628
ਪੈਰਿਸ, ਫਰਾਂਸ
ਮੌਤ16 ਮਈ 1703(1703-05-16) (ਉਮਰ 75)
ਪੈਰਿਸ, ਫਰਾਂਸ

ਹਵਾਲੇ

ਸੋਧੋ
  1. Biography, Bibliography Archived 2006-01-14 at the Wayback Machine. (in French)/