ਕਿਰਲੀਆਂ ਤਹਿਦਾਰ ਚੰਮ ਵਾਲ਼ੇ ਭੁਜੰਗਮ ਜਾਨਵਰਾਂ ਦੀ ਇੱਕ ਬੜੀ ਖੁੱਲ੍ਹੀ ਟੋਲੀ ਹੈ ਜਿਸ ਵਿੱਚ ਤਕਰੀਬਨ 6,000 ਜਾਤੀਆਂ ਮੌਜੂਦ ਹਨ,[1] ਅਤੇ ਅੰਟਾਰਕਟਿਕਾ ਤੋਂ ਛੁੱਟ ਸਾਰੇ ਮਹਾਂਦੀਪਾਂ ਅਤੇ ਸਮੁੰਦਰੀ ਟਾਪੂਆਂ ਦੀਆਂ ਬਹੁਤੀਆਂ ਲੜੀਆਂ ਵਿੱਚ ਫੈਲੀਆਂ ਹੋਈਆਂ ਹਨ।

ਕਿਰਲੀਆਂ
Fossil range: ਅਗੇਤਾ ਜੁਰੈਸਿਕਹੋਲੋਸੀਨ, 199–0 Ma
ਸੰਭਵ ਪਿਛੇਤੇ ਟਰਾਈਐਸਿਕ ਰਿਕਾਰਡ
Central bearded dragon, Pogona vitticeps
Central bearded dragon, Pogona vitticeps
ਜੀਵ ਵਿਗਿਆਨਿਕ ਵਰਗੀਕਰਨ
Kingdom: ਜੰਤੂ
Phylum: ਡੋਰਧਾਰੀ
Superclass: ਚੌਪਾਏ
Class: ਭੁਜੰਗਮ
Order: ਤਹਿਦਾਰ ਚੰਮ
Suborder: Lacertilia*
Günther, 1867
Included groups
Anguimorpha
Gekkota
ਇਗੁਆਨੀਆ
Lacertoidea
ਸਿੰਕੋਮੋਰਫ਼ਾ
Excluded groups
ਸੱਪ
Synonyms

ਸੌਰੀਆ ਮਿਕਾਰਟਨੀ, 1802

ਹਵਾਲੇ ਸੋਧੋ

  1. Reptile Database. Retrieved on 2012-04-22

ਅਗਾਂਹ ਪੜ੍ਹੋ ਸੋਧੋ

  • Pianka, Eric R.; Vitt, Laurie J. (2006). Lizards: Windows to the Evolution of Diversity. Berkeley, Calif.: Univ. of California Press. ISBN 9780520248472.

ਬਾਹਰਲੇ ਜੋੜ ਸੋਧੋ