ਛੋਟਾ ਨਾਗਪੁਰ ਪਠਾਰ
ਪੂਰਬੀ ਭਾਰਤ ਦਾ ਇੱਕ ਪਠਾਰ
ਛੋਟਾ ਨਾਗਪੁਰ ਪਠਾਰ ਪੂਰਬੀ ਭਾਰਤ ਦਾ ਇੱਕ ਪਠਾਰ ਹੈ ਜਿਸ ਵਿੱਚ ਝਾਰਖੰਡ ਦਾ ਬਹੁਤਾ ਹਿੱਸਾ ਅਤੇ ਉੜੀਸਾ, ਪੱਛਮੀ ਬੰਗਾਲ, ਬਿਹਾਰ ਅਤੇ ਛੱਤੀਸਗੜ੍ਹ ਦੇ ਨਾਲ਼ ਲੱਗਦੇ ਹਿੱਸੇ ਸ਼ਾਮਲ ਹਨ। ਇਹਦੇ ਉੱਤਰ ਅਤੇ ਪੂਰਬ ਵੱਲ ਸਿੰਧ-ਗੰਗਾ ਮੈਦਾਨ ਅਤੇ ਦੱਖਣ ਵੱਲ ਮਹਾਂਨਦੀ ਦਰਿਆ ਦਾ ਬੇਟ ਸਥਿਤ ਹਨ। ਇਹਦਾ ਕੁੱਲ ਖੇਤਰਫਲ ਲਗਭਗ 65,000 ਵਰਗ ਕਿਲੋਮੀਟਰ ਹੈ।[1]
ਛੋਟਾ ਨਾਗਪੁਰ ਪਠਾਰ | |
ਪਠਾਰ | |
ਪਰੇਸ਼ਨਾਥ ਪਹਾੜ ਜੋ ਇਸ ਪਠਾਰ ਦੀ ਸਭ ਤੋਂ ਉੱਚੀ ਥਾਂ ਹੈ
| |
ਦੇਸ਼ | ਭਾਰਤ |
---|---|
ਰਾਜ | ਝਾਰਖੰਡ, ਪੱਛਮੀ ਬੰਗਾਲ, ਬਿਹਾਰ, ਉੜੀਸਾ |
ਸ਼ਹਿਰ | ਰਾਂਚੀ, ਜਮਸ਼ੇਦਪੁਰ |
ਦਰਿਆ | ਦਮੋਦਰ ਦਰਿਆ, ਸੁਬਰਨਰੇਖਾ ਦਰਿਆ, ਬਰਕਾਰ ਦਰਿਆ |
ਦਿਸ਼ਾ-ਰੇਖਾਵਾਂ | 23°21′N 85°20′E / 23.350°N 85.333°E |
ਉਚਤਮ ਬਿੰਦੂ | ਪਰੇਸ਼ਨਾਥ ਪਹਾੜ |
- ਉਚਾਈ | 1,350 ਮੀਟਰ (4,429 ਫੁੱਟ) |
- ਦਿਸ਼ਾ-ਰੇਖਾਵਾਂ | 23°57′40″N 86°08′14″E / 23.96111°N 86.13722°E |
ਹਵਾਲੇ
ਸੋਧੋ- ↑ "Chhota Nagpur Plateau". mapsofindia. Archived from the original on 2009-09-17. Retrieved 2010-05-02.
{{cite web}}
: Unknown parameter|dead-url=
ignored (|url-status=
suggested) (help)