ਜਗਜੀਤ ਸਿੰਘ (ਫ਼ੀਲਡ ਹਾਕੀ)

ਜਗਜੀਤ ਸਿੰਘ ਕੁਲਾਰ (1 ਜਨਵਰੀ 1944 – 16 ਨਵੰਬਰ 2010) ਭਾਰਤ ਦਾ ਇੱਕ ਫ਼ੀਲਡ ਹਾਕੀ ਖਿਡਾਰੀ ਸੀ। ਉਸਨੇ 1964 ਦੀਆਂ ਗਰਮੀਆਂ ਦੀਆਂ ਓਲੰਪਿਕ ਖੇਡਾਂ, 1966 ਦੀਆਂ ਏਸ਼ੀਆਈ ਖੇਡਾਂ ਅਤੇ 1968 ਦੀਆਂ ਸਮਰ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ।

ਮੈਡਲ ਰਿਕਾਰਡ
ਪੁਰਸ਼ਾਂ ਦੀ ਫ਼ੀਲਡ ਹਾਕੀ
 ਭਾਰਤ ਦਾ/ਦੀ ਖਿਡਾਰੀ
ਓਲੰਪਿਕ ਖੇਡਾਂ
ਸੋਨੇ ਦਾ ਤਮਗਾ – ਪਹਿਲਾ ਸਥਾਨ 1964 ਟੋਕੀਓ ਟੀਮ ਮੁਕਾਬਲਾ
ਕਾਂਸੀ ਦਾ ਤਗਮਾ – ਤੀਜਾ ਸਥਾਨ 1968 ਮੈਕਸੀਕੋ ਟੀਮ ਮੁਕਾਬਲਾ
ਏਸ਼ੀਆਈ ਖੇਡਾਂ
ਸੋਨੇ ਦਾ ਤਮਗਾ – ਪਹਿਲਾ ਸਥਾਨ 1966 ਬੈਂਗਕੋਕ ਟੀਮ ਮੁਕਾਬਲਾ

ਹਵਾਲੇ ਸੋਧੋ

ਬਾਹਰੀ ਲਿੰਕ ਸੋਧੋ

  • Jagjit Singh at Olympics at Sports-Reference.com (archived)
  • Jagjit Singh at Olympedia