1968 ਓਲੰਪਿਕ ਖੇਡਾਂ
1968 ਓਲੰਪਿਕ ਖੇਡਾਂ ਜਾਂ XIX ਓਲੰਪੀਆਡ 1968 ਦੇ ਅਕਤੂਬਰ ਮਹੀਨੇ ਮੈਕਸੀਕੋ 'ਚ ਹੋਈਆ। ਲਾਤੀਨੀ ਅਮਰੀਕਾ ਚ' ਹੋਣ ਵਾਲੀਆਂ ਇਹ ਪਹਿਲੀਆਂ ਅੰਤਰਰਾਸ਼ਟਰੀ ਖੇਡ ਮੇਲਾ ਸੀ।
ਈਵੈਂਟ | 172 in 18 sports |
---|---|
ਸਟੇਡੀਅਮ | Estadio Olímpico Universitario |
1968 ਓਲੰਪਿਕ ਖੇਡਾਂ ਦੇ ਕਰਵਾਉਣ ਦੇ ਨਤੀਜੇ[1] | ||||||
---|---|---|---|---|---|---|
ਸ਼ਹਿਰ | ਦੇਸ਼ | ਦੌਰ 1 | ||||
ਮੈਕਸੀਕੋ ਸ਼ਹਿਰ | ਮੈਕਸੀਕੋ | 30 | ||||
ਡਿਟਰੋਇਟ | ਸੰਯੁਕਤ ਰਾਜ ਅਮਰੀਕਾ | 14 | ||||
ਲਿਓਂ | ਫ਼ਰਾਂਸ | 12 | ||||
ਬੁਏਨਸ ਆਇਰਸ | ਅਰਜਨਟੀਨਾ | 2 |
ਵਿਸ਼ੇਸ਼
ਸੋਧੋ- ਜੇਤੂ ਮੰਚ ਤੇ ਕਾਲੇ ਅਮਰੀਕੇ ਖਿਡਾਰੀ ਟੋਮੀ ਸਮਿਥ (ਸੋਨ ਤਗਮਾ) ਅਤੇ ਜਾਨ ਕਾਰਲੋਸ ਨੇ ਜੁੱਤੇ ਪਹਿਣਨ ਦੀ ਥਾਂ ਤੇ ਕਾਲੀਆਂ ਜੁਰਾਬਾ ਪਾਕੇ ਕੇ ਆਪਣਾ ਹੱਕ 'ਚ ਪਰਦਰਸ਼ਨ ਕੀਤਾ। ਓਲੰਪਿਕ ਕਮੇਟੀ ਨੇ ਦੋਨਾਂ ਤੇ ਖੇਡਣ ਤੇ ਪਾਬੰਦੀ ਲਾ ਦਿਤੀ।
- ਪੂਰਬੀ ਅਤੇ ਪੱਛਮੀ ਜਰਮਨੀ ਨੇ ਪਹਿਲੀ ਵਾਰ ਵੱਖ ਵੱਖ ਦੇਸ਼ ਦੇ ਤੌਰ ਤੇ ਭਾਗ ਲਿਆ।
- ਅਮਰੀਕਾ ਦੇ ਅਲ ਓਰਟਰ ਨੇ ਲਗਾਤਾਰ ਚਾਰ ਸੋਨ ਤਗਮੇ ਜਿੱਤੇ ਕੇ ਦੁਨੀਆ ਦਾ ਦੁਸਰਾ ਖਿਡਾਰੀ ਬਣਿਆ।[2]
- ਅਮਰੀਕਾ ਦੇ ਬੋਬ ਬੀਅਮਨ ਨੇ 8.90 m (29.2 ft) ਲੰਮੀ ਛਾਲ ਦਾ ਰਿਕਾਰਡ ਬਣਾਇਆ।
- ਤੀਹਰੀ ਛਾਲ ਦਾ ਰਿਕਾਰਡ ਨੂੰ ਤਿੰਨ ਖਿਡਾਰੀਆਂ ਨੇ ਤੋੜਿਆ।
- ਅਮਰੀਕਾ ਦੇ ਡਿਕ ਫੋਸਬਰੀ ਨੇ ਉੱਚੀ ਛਾਲ ਲਗਾ ਕਿ ਸੋਨ ਤਗਮਾ ਜਿੱਤਿਆ। ਇਸ ਦੀ ਛਾਲ ਲਗਾਉਣ ਦੀ ਤਕਨੀਕ ਵੱਖਰੀ ਸੀ ਜਿਸ ਨੂੰ ਉਸ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ।
- ਚੈੱਕ ਗਣਰਾਜ ਦੀ ਵੇਰਾ ਕਸਲਾਵਸਕਾ ਨੇ ਜਿਮਨਾਸਟਿਕ 'ਚ ਚਾਰ ਸੋਨ ਤਗਮੇ ਜਿੱਤੇ।
- ਅਮਰੀਕਾ ਦਾ 16 ਸਾਲ ਖਿਡਾਰੀ ਡੇਬੀ ਮੇਅਰ ਤੈਰਾਕੀ ਦੇ 200, 400 ਅਤੇ 800 ਮੀਟਰ 'ਚ ਤਿੰਨ ਸੋਨ ਤਗਮੇ ਜਿੱਤਣ ਵਾਲਾ ਪਹਿਲਾ ਖਿਡਾਰਣ ਬਣੀ।
- ਤਨਜਾਨੀਆ ਦੇ ਮੈਰਾਥਨ ਖਿਡਾਰੀ ਜਾਨ ਸਟੀਫਨ ਅਖਵਾਰੀ ਨੇ ਜ਼ਖ਼ਮੀ ਹੋਣ ਦੇ ਵਾਅਦ ਦੌੜ ਪੂਰੀ ਕੀਤੀ ਤੇ ਸੁਰਖੀਆਂ ਬਟੋਰੀਆ। ਉਸ ਨੇ ਕਿਹਾ ਕਿ ਮੈੈਨੂੰ ਮੇਰੇ ਦੇਸ਼ ਨੇ ਦੌੜ ਸ਼ੁਰੂ ਕਰਨ ਲਈ ਨਹੀਂ ਕਿਹ ਸੀ ਸਗੋਂ ਦੌੜ ਖਤਮ ਕਰਨ ਲਈ ਕਿਹਾ ਸੀ।[3]
- ਜੈਕਕਿਜ਼ ਰੋਗੇ ਦੇ ਇਹ ਪਹਿਲਾ ਕਿਸ਼ਤੀ ਮੁਕਾਬਲਾ ਸੀ ਜੋ ਬਾਅਦ 'ਚ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦਾ ਪ੍ਰਧਾਨ ਬਣਿਆ।[4]
- ਇਹਨਾਂ ਖੇਡਾਂ 'ਚ ਸਮਾਪਤੀ ਸਮਾਰੋਹ ਦਾ ਰੰਗਦਾਰ ਪਰਦਰਸ਼ਨ ਕੀਤਾ ਗਿਆ।[5]
ਤਗਮਾ ਸੂਚੀ
ਸੋਧੋਮਹਿਮਾਨ ਦੇਸ਼ (ਮੈਕਸੀਕੋ)
ਹਵਾਲੇ
ਸੋਧੋ- ↑ "Past Olympic host city election results". GamesBids. Archived from the original on 17 March 2011. Retrieved 17 March 2011.
{{cite web}}
: Unknown parameter|deadurl=
ignored (|url-status=
suggested) (help) - ↑ Litsky, Frank (2 October 2007). "Al Oerter, Olympic Discus Champion, Is Dead at 71". Retrieved 25 January 2017 – via Proquest Newspapers.
- ↑ "ਪੁਰਾਲੇਖ ਕੀਤੀ ਕਾਪੀ". Archived from the original on 2016-10-01. Retrieved 2017-11-20.
{{cite web}}
: Unknown parameter|dead-url=
ignored (|url-status=
suggested) (help) "ਪੁਰਾਲੇਖ ਕੀਤੀ ਕਾਪੀ". Archived from the original on 2016-10-01. Retrieved 2022-09-14.{{cite web}}
: Unknown parameter|dead-url=
ignored (|url-status=
suggested) (help) - ↑ "Count Jacques ROGGE - Comité Olympique et Interfédéral Belge, IOC Member since 1991". International Olympic Committee (in ਅੰਗਰੇਜ਼ੀ). 2017-01-17. Retrieved 2017-01-19.
- ↑ Guinness World Records - First summer Olympic Games to be televised in colour