ਜਗਦੀਸ਼ ਵਿਓਮ
ਡਾਕਟਰ ਜਗਦੀਸ਼ ਵਿਓਮ (ਜਨਮ 1 ਮਈ 1960; ਫਰੂਖਾਬਾਦ, ਉੱਤਰ ਪ੍ਰਦੇਸ) ਪ੍ਰਸਿਧ ਅਧਿਆਪਕ, ਲੇਖਕ, ਨਾਵਲਕਾਰ, ਕਵੀ[1] ਅਤੇ ਸੰਪਾਦਕ ਹਨ।
ਜਗਦੀਸ਼ ਵਿਓਮ | |
---|---|
ਜਨਮ | ਫਰੂਖਾਬਾਦ, ਉੱਤਰ ਪ੍ਰਦੇਸ, ਭਾਰਤ | 1 ਮਈ 1960
ਕਿੱਤਾ | ਅਧਿਆਪਕ, ਲੇਖਕ, ਨਾਵਲਕਾਰ, ਕਵੀ ਤੇ ਸੰਪਾਦਕ |
ਰਾਸ਼ਟਰੀਅਤਾ | ਭਾਰਤੀ |
ਅਲਮਾ ਮਾਤਰ | ਲਖਨਊ ਯੂਨੀਵਰਸਿਟੀ |
ਸ਼ੈਲੀ | ਕਵਿਤਾ, ਹਾਇਕੂ, ਗ਼ਜ਼ਲ, ਨਿੱਕੀ ਕਹਾਣੀ |
ਪਿੱਠਭੂਮੀ
ਸੋਧੋਹਿੰਦੀ ਹਾਇਕੂ ਖੇਤਰ ਵਿੱਚ ਉਹਨਾਂ ਦੇ ਵਿਸੇਸ ਯੋਗਦਾਨ ਹੇਤ ਪ੍ਰਸਿਧ ਹਨ।[2][3] ਉਹ ਹਿੰਦੀ ਹਾਇਕੂ ਦੀ ਵਿਸ਼ੇਸ਼ ਪਤਰਿਕਾ ਹਾਇਕੂ ਦਰਪਣ ਦੇ ਸੰਪਾਦਕ ਹਨ। ਇਸ ਦੇ ਇਲਾਵਾ ਭਾਰਤ ਦੀਆਂ ਲਗਭਗ ਸਾਰੀਆਂ ਪਤਰ-ਪਤਰਿਕਾਵਾਂ ਵਿੱਚ ਆਪਣੇ ਸੋਧ ਲੇਖ, ਕਹਾਣੀ, ਬਾਲਕਹਾਨੀ, ਹਾਇਕੂ, ਨਵਗੀਤ ਆਦਿ ਦਾ ਪਰਕਾਸਨ ਹੋਇਆ।[4] ਆਕਾਸ਼ਬਾਨੀ ਦਿੱਲੀ, ਮਥੁਰਾ, ਸੂਰਤਗੜ੍ਹ, ਗੁਆਲੀਅਰ, ਲਖਨਊ, ਭੋਪਾਲ ਆਦਿ ਕੇਂਦਰਾਂ ਵਜੋਂ ਕਵਿਤਾ, ਕਹਾਣੀ ਅਤੇ ਵਾਰਤਾਵਾਂ ਦਾ ਪਰਸਾਰਨ ਵੀ ਉਹ ਕਰ ਦਿੱਤੇ।
ਰਚਨਾਵਾਂ
ਸੋਧੋਹਵਾਲੇ
ਸੋਧੋ- ↑ "Jagdish Vyom's Biography on Kavita Kosh". Archived from the original on 2015-03-14. Retrieved 2015-04-25.
{{cite web}}
: Unknown parameter|dead-url=
ignored (|url-status=
suggested) (help) - ↑ जगदीश व्योम:अनूभूति पर एक संक्षिप्त परिचय
- ↑ Dr. Jagdish Vyom's Navgeet Peepal Ki Chhanv. Youtube. Retrieved on 2014-07-27.
- ↑ Muse।ndia Archived 2014-10-21 at the Wayback Machine.. Retrieved on 2014-07-27.
- ↑ बाल उपन्यास, डा॰ जगदीश व्योम, प्रकाशक- सारंग प्रकाशन, सारंगविहार, बालाजी पुरम, रिफायनरी नगर मथुरा, उ॰प्र॰, प्रथम संस्करण-जून 1999
- ↑ बाल उपन्यास, डा॰ जगदीश व्योम, प्रकाशक- करैया प्रकाशन, 62 जुमेराती, होशंगाबाद, म॰प्र॰, प्रथम संस्करण-2003
- ↑ (कविता संग्रह), डा॰ जगदीश व्योम, प्रकाशक- आराधना ब्रदर्स, 124/152 सी0 गोविन्द नगर, कानपुर-6, प्रथम संस्करण-1989
- ↑ (समवेत काव्य संकलन)- डा॰ जगदीश व्योम, प्रकाशक- आराधना ब्रदर्स, 124/152 सी0 गोविन्द नगर, कानपुर-6, प्रथम संस्करण-1990
ਬਹਾਰੀ ਕੜੀ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ Jagdish Vyom ਨਾਲ ਸਬੰਧਤ ਮੀਡੀਆ ਹੈ।