ਜਤਿੰਦਰ ਪੰਨੂ
ਸੀਨੀਅਰ ਪੰਜਾਬੀ ਪੱਤਰਕਾਰ
ਜਤਿੰਦਰ ਪੰਨੂ (ਜਨਮ 19 ਅਕਤੂਬਰ 1954) ਇੱਕ ਪੰਜਾਬੀ ਪੱਤਰਕਾਰ ਹੈ। ਇਹ ਜਲੰਧਰ ਤੋਂ ਛਪਦੇ ਪੰਜਾਬੀ ਅਖ਼ਬਾਰ ਨਵਾਂ ਜ਼ਮਾਨਾ ਦਾ ਮੁੱਖ ਸੰਪਾਦਕ ਹੈ। ਇਹ ਪੰਜਾਬ ਦੀ ਅਕਾਲੀ ਰਾਜਨੀਤੀ ਦੀ ਚੰਗੀ ਜਾਣਕਾਰੀ ਰੱਖਣ ਵਾਲੇ ਚੁਣੀਦਾਂ ਪੱਤਰਕਾਰਾਂ ਵਿੱਚੋ ਇੱਕ ਹੈ।[1][2] ਉਸ ਨੂੰ ਕਾਮਰੇਡ ਰਤਨ ਸਿੰੰਘ ਹਲਵਾਰਾ ਟ੍ਰਸਟ ਵੱਲੋਂ 'ਹਰਭਜਨ ਹਲਵਾਰਵੀ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ ਹੈ।[3]
ਜਤਿੰਦਰ ਪੰਨੂ | |
---|---|
ਜਨਮ | ਜਤਿੰਦਰ ਸਿੰਘ ਪੰਨੂ 19 ਅਕਤੂਬਰ 1954 |
ਰਾਸ਼ਟਰੀਅਤਾ | ਭਾਰਤ |
ਪੇਸ਼ਾ | ਪੱਤਰਕਾਰ |
ਲਈ ਪ੍ਰਸਿੱਧ | ਨਵਾਂ ਜ਼ਮਾਨਾ |
ਪੁਸਤਕਾਂ
ਸੋਧੋ- ਦਾਸਤਾਨ ਪੱਛੋਂ ਦੇ ਪੱਛਿਆਂ ਦੀ
- ਸਿੱਖ ਧਰਮ ਦੇ ਸਮਾਜਿਕ ਸਰੋਕਾਰ
- ਤੁਕ ਤਤਕਰਾ- ਵਾਰਾਂ ਭਾਈ ਗੁਰਦਾਸ
- ਰੰਗ ਦੁਨੀਆ ਦੇ
- ਅੱਜਨਾਮਾ (ਕਾਵਿ ਪੁਸਤਕ)
- ਛੀਓੜੰਬਾ (ਕਾਵਿ ਵਿਅੰਗ)
ਹਵਾਲੇ
ਸੋਧੋ- ↑ "The Tribune India". www.tribuneindia.com. Archived from the original on 11 ਫ਼ਰਵਰੀ 2018. Retrieved 11 ਫ਼ਰਵਰੀ 2018.
- ↑ "Mohammad Izhar Alam: a man of contradictions - Indian Express". archive.indianexpress.com. Archived from the original on 18 ਫ਼ਰਵਰੀ 2017. Retrieved 11 ਫ਼ਰਵਰੀ 2018.
- ↑ "ਨਾਮਵਰ ਮੀਡੀਆ ਹਸਤੀ ਜਤਿੰਦਰ ਪੰਨੂ ਨੂੰ ਮਿਲੇਗਾ ਦੂਜਾ 'ਹਰਭਜਨ ਹਲਵਾਰਵੀ ਪੁਰਸਕਾਰ'". www.babushahi.com. Retrieved 2020-05-10.