ਜਮਹੂਰੀ ਭਾਰਤੀ ਸਮਾਜ ਪਾਰਟੀ
ਡੈਮੋਕਰੇਟਿਕ ਭਾਰਤੀ ਸਮਾਜ ਪਾਰਟੀ ਪੰਜਾਬ, ਭਾਰਤ ਵਿੱਚ ਇੱਕ ਰਾਜਨੀਤਿਕ ਪਾਰਟੀ ਹੈ। ਪਾਰਟੀ ਦਾ ਮੌਜੂਦਾ ਪ੍ਰਧਾਨ ਰਜਿੰਦਰ ਕੁਮਾਰ ਗਿੱਲ ਹੈ ਅਤੇ ਇਸ ਪਾਰਟੀ ਦਾ ਬਾਨੀ ਸ੍ਰੀ ਵਿਜੇ ਕੁਮਾਰ ਹੰਸ ਹੈ ਜਿਸ ਦਾ 2019 ਵਿੱਚ ਦੇਹਾਂਤ ਹੋ ਗਿਆ । ਲੋਕ ਸਭਾ ਚੋਣਾਂ 2004 ਵਿੱਚ ਇਸ ਪਾਰਟੀ ਨੇ ਦੋ ਉਮੀਦਵਾਰ ਖੜ੍ਹੇ ਕੀਤੇ ਸਨ, ਵਿਜੇ ਕੁਮਾਰ ਹੰਸ ਜਲੰਧਰ ਤੋਂ ਜਿਸ ਨੂੰ ਬਹੁਤ ਥੋੜ੍ਹੀਆਂ (1,288 ਵੋਟਾਂ, 0.17%) ਵੋਟਾਂ ਮਿਲ਼ੀਆਂ [1] ਅਤੇ ਬਠਿੰਡਾ ਤੋਂ ਪਰਮਿੰਦਰ ਸਿੰਘ ਕੌਮੀ ਨੂੰ ਵੀ (5,429 ਵੋਟਾਂ, 0,71%) ਘੱਟ ਵੋਟਾਂ ਮਿਲ਼ੀਆ। ਪੰਜਾਬ ਵਿਧਾਨ ਸਭਾ ਚੋਣਾਂ 2002 ਵਿਚ ਪਾਰਟੀ ਨੇ ਨੌਂ ਉਮੀਦਵਾਰ ਖੜ੍ਹੇ ਕੀਤੇ ਸਨ, ਜਿਨ੍ਹਾਂ ਨੂੰ ਮਿਲ ਕੇ 3,189 ਵੋਟਾਂ ਮਿਲੀਆਂ ਸਨ। ਵਿਜੇ ਕੁਮਾਰ ਹੰਸ ਦੀ ਮੌਤ 5 ਸਤੰਬਰ 2019 ਨੂੰ ਹੋਈ ਸੀ ਅਤੇ ਵਿਜੇ ਕੁਮਾਰ ਹੰਸ ਦੀ ਮੌਤ ਤੋਂ ਬਾਅਦ ਸ਼੍ਰੀ ਰਜਿੰਦਰ ਕੁਮਾਰ ਗਿੱਲ 14 ਫਰਵਰੀ 2020 ਨੂੰ ਡੈਮੋਕਟਿਕ ਭਾਰਤੀ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਬਣੇ।
ਹਵਾਲੇ
ਸੋਧੋ- ↑ "General Elections 2004 : 4-Jullundur Constituency of PUNJAB". Election Commission of India. Retrieved 27 June 2018.