ਜਮੁਨਾ (ਅਭਿਨੇਤਰੀ)

ਭਾਰਤੀ ਫਿਲਮ ਅਭਿਨੇਤਰੀ, ਭਾਰਤੀ ਸਿਆਸਤਦਾਨ

ਜਮੂਨਾ (ਜਨਮ 30 ਅਗਸਤ 1936) ਇੱਕ ਤਜਰਬੇਕਾਰ ਤੇਲਗੂ ਅਦਾਕਾਰਾ, ਨਿਰਦੇਸ਼ਕ ਅਤੇ ਇਕ ਸਿਆਸਤਦਾਨ ਹੈ। ਉਸ ਨੇ 16 ਸਾਲ ਦੀ ਉਮਰ ਵਿੱਚ ਡਾ. ਗਾਰੀਕਾਪਤੀ ਰਾਜਾਰਾਓ ਦੀ ਪੁੱਤੀਲੂ (1953 ) ਤੋਂ ਅਭਿਨੈ ਦੀ ਸ਼ੁਰੁਆਤ ਕੀਤੀ, ਅਤੇ ਐਲਵੀ ਪ੍ਰਸਾਦ ਦੇ ਮਿਸਾਮਾ ਨਾਲ ਸਫਲਤਾ ਪ੍ਰਾਪਤ ਕੀਤੀ। ਉਸ ਦੇ ਪੋਰਟਫੋਲੀਓ ਵਿਚ ਤਾਮਿਲ ਫਿਲਮਾਂ ਵੀ ਸ਼ਾਮਲ ਹਨ।[2] ਉਸ ਨੇ ਦੋ ਫਿਲਮਫੇਅਰ ਪੁਰਸਕਾਰ ਜਿੱਤੇ।

Jamuna
Jamuna Telugu Actress.jpg
Jamuna in 1960s
ਜਨਮ (1936-08-30) 30 ਅਗਸਤ 1936 (ਉਮਰ 83)[1]
Hampi, Karnataka, India
ਰਾਸ਼ਟਰੀਅਤਾIndian
ਪੇਸ਼ਾActor, politician
ਸਰਗਰਮੀ ਦੇ ਸਾਲ1954 - 1983
ਸਾਥੀJuluri Ramana Rao
(m. 1965 -2014) until death
ਬੱਚੇVamsikrishna (b.1966)
Sravanthi (b. 1968)

ਆਰੰਭਕ ਜੀਵਨਸੋਧੋ

ਜਮੁਨਾ ਦਾ ਜਨਮ ਕਰਨਾਟਕ ਦੇ ਹੰਪੀ ਵਿੱਚ ਨਿਪਾਨੀ ਸ਼੍ਰੀਨਿਵਾਸ ਰਾਓ, ਮਾਧਵ ਬ੍ਰਾਹਮਣ ਅਤੇ ਇਕ ਵਪਾਰੀ ਸੀ, ਅਤੇ ਵੈਸ਼ਿਆ ਕੌਸ਼ਲਯ ਦੇਵੀ ਕੋਲ ਜਨਮ ਹੋਇਆ ਸੀ। ਉਸ ਦਾ ਨਾਮ ਜਾਨਾ ਬਾਈ ਸੀ ਅਤੇ ਬਾਅਦ ਵਿਚ ਇਸ ਨੂੰ ਜਮੁਨਾ ਵਿਚ ਬਦਲ ਦਿੱਤਾ ਗਿਆ। ਉਹ ਭਾਰਤ ਦੇ ਰਾਜ ਆਂਧਰਾ ਪ੍ਰਦੇਸ਼ ਵਿੱਚ ਗੁੰਟੂਰ ਜ਼ਿਲ੍ਹੇ ਦੇ ਦੁੱਗੀਰਲਾ ਵਿੱਚ ਵੱਡੀ ਹੋਈ। ਜਦ ਸਾਵਿਤਰੀ ਨੇ ਦੁੱਗੀਰਲਾ ਵਿਚ ਡਰਾਮੇ ਦਾ ਪ੍ਰਦਰਸ਼ਨ ਕੀਤਾ ਸੀ, ਤਾਂ ਉਹ ਜਮੁਨਾ ਦੇ ਘਰ ਠਹਿਰੀ ਸੂ। ਬਾਅਦ ਵਿੱਚ, ਸਾਵਿਤਰੀ ਨੇ ਜਮੁਨਾ ਨੂੰ ਫਿਲਮਾਂ ਵਿੱਚ ਕੰਮ ਕਰਨ ਲਈ ਸੱਦਾ ਦਿੱਤਾ। ਉਹ 14 ਸਾਲ ਦੀ ਉਮਰ ਵਿਚ ਫਿਲਮਾਂ ਦੀ ਅਦਾਕਾਰਾ ਵਜੋਂ ਦਾਖਲ ਹੋਈ। ਜਮੁਨਾ ਦੀ ਮਾਂ ਬੋਲੀ ਕੰਨੜ ਹੈ।[3]

ਕੈਰੀਅਰਸੋਧੋ

ਜਮੁਨਾ ਸਕੂਲ ਵਿਚ ਇਕ ਸਟੇਜ ਕਲਾਕਾਰ ਸੀ। ਉਸ ਦੀ ਮਾਂ ਨੇ ਉਸ ਨੂੰ ਗਾਣਾ ਅਤੇ ਹਾਰਮੋਨੀਅਮ ਨੂੰ ਸਿਖਾਇਆ। ਡਾ. ਗਾਰਿਕੀਪਤੀ ਰਾਜਾ ਰਾਓ (ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ ਆਈਪੀਟੀਏ) ਨੇ ਉਸ ਦਾ ਸਟੇਜ ਪ੍ਰਦਰਸ਼ਨ ਮਾਂ ਭੂਮੀ ਵਿੱਚ ਦੇਖਿਆ ਅਤੇ ਉਸ ਨੇ 1952 ਵਿਚ ਆਪਣੀ ਫਿਲਮ ਪੁੱਤੀਲੂ ਵਿਚ ਕੰਮ ਕਰਨ ਦੀ ਪੇਸ਼ਕਸ਼ ਕੀਤੀ।

ਉਸ ਨੇ ਤੇਲਗੂ ਵਿੱਚ 198 ਫਿਲਮਾਂ ਅਤੇ ਹੋਰ ਦੱਖਣ ਭਾਰਤੀ ਭਾਸ਼ਾਵਾਂ ਵਿੱਚ ਕੰਮ ਕੀਤਾ। ਉਸ ਨੇ ਹਿੰਦੀ ਫਿਲਮਾਂ ਵਿੱਚ ਵੀ ਅਭਿਨੈ ਕੀਤਾ, ਜਿਨ੍ਹਾਂ 'ਚੋਂ ਮਿਲਾਨ (1967) ਲਈ ਫਿਲਮਫੇਅਰ ਲਈ ਸਭ ਤੋਂ ਵਧੀਆ ਸਹਾਇਕ ਐਕਟਰੈਸ ਦਾ ਪੁਰਸਕਾਰ ਜਿੱਤਿਆ ਸੀ, ਇਸ ਫਿਲਮ ਦਾ ਮੂਲ ਤੇਲਗੂ ਫਿਲਮ ਮੂਗਾ ਮਨਸੁਲੂ (1964) ਤੋਂ ਲਿਆ ਗਿਆ ਸੀ ਜਿਸ 'ਚ ਉਸ ਨੇ ਆਪਣੀ ਅਦਾਕਾਰੀ ਨੂੰ ਦੁਹਰਾਇਆ ਹੈ।

ਉਸ ਨੇ ਆਖਿਰੀ 25 ਸਾਲਾਂ 'ਚ ਤੇਲਗੂ ਕਲਾਕਾਰ ਐਸੋਸੀਏਸ਼ਨ ਦੀ ਸਥਾਪਨਾ ਕੀਤੀ ਅਤੇ ਸਮਾਜ ਸੇਵਾ ਕਰਨੀ ਸ਼ੁਰੂ ਕੀਤੀ।

ਉਹ 1980ਵਿਆਂ ਵਿਚ ਕਾਂਗਰਸ ਪਾਰਟੀ ਨਾਲ ਜੁੜੀ ਅਤੇ 1989 ਵਿਚ ਰਾਜਮੁੰਦਰੀ ਹਲਕੇ ਤੋਂ ਲੋਕ ਸਭਾ ਲਈ ਚੁਣੀ ਗਈ। ਉਸ ਨੇ ਫਿਰ ਰਾਜਨੀਤੀ ਤੋਂ ਸੰਨਿਆਸ ਲੈ ਲਿਆ ਪਰ ਸੰਖੇਪ ਤੌਰ 'ਤੇ 1990 ਦੇ ਦਹਾਕੇ ਵਿਚ ਭਾਜਪਾ ਲਈ ਪ੍ਰਚਾਰ ਕੀਤਾ।[ਹਵਾਲਾ ਲੋੜੀਂਦਾ][ <span title="This claim needs references to reliable sources. (July 2018)">ਹਵਾਲੇ ਦੀ ਲੋੜ</span> ]

ਨਿੱਜੀ ਜੀਵਨਸੋਧੋ

ਉਸ ਨੇ ਓਸਮਾਨਿਆ ਯੂਨੀਵਰਸਿਟੀ ਵਿਚ ਜੀਵ ਵਿਗਿਆਨ ਦੇ ਪ੍ਰੋਫ਼ੈਸਰ ਜੁਲੂਰੀ ਰਮਨ ਰਾਓ ਨਾਲ 1965 ਵਿਚ ਵਿਆਹ ਕਰਵਾਇਆ; 86 ਸਾਲ ਦੀ ਉਮਰ ਵਿੱਚ ਉਸ ਦੇ ਪਤੀ ਦੀ ਮੌਤ ਹੋ ਗਈ ਸੀ।[4] ਉਨ੍ਹਾਂ ਕੋਲ ਇਕ ਪੁੱਤਰ ਵਾਮਸੀਕ੍ਰਿਸ਼ਨ ਅਤੇ ਧੀ ਸ੍ਰਵੰਤੀ ਹਨ। ਉਹ ਹੈਦਰਾਬਾਦ, ਤੇਲੰਗਾਨਾ, ਭਾਰਤ ਵਿਚ ਰਹਿੰਦੇ ਹਨ।

ਅਵਾਰਡਸੋਧੋ

 • 1968: ਫਿਲਮ ਦਾ ਬਿਹਤਰੀਨ ਸਹਾਇਕ ਐਕਟਰ ਅਵਾਰਡ - ਮਿਲਾਨ
 • 1972: ਫਿਲਮਫੇਅਰ ਸਪੈਸ਼ਲ ਪੁਰਸਕਾਰ - ਦੱਖਣ[5] - ਪੰਦਾਂਤੀ ਕਪੂਰਮ
 • 1999: ਤਮਿਲਨਾਡੂ ਸਟੇਟ ਫਿਲਮ ਆਨਰੇਰੀ ਅਵਾਰਡ - ਐਮਜੀਆਈ ਆਰ ਅਵਾਰਡ
 • 2008: ਐਨ ਟੀ ਆਰ ਨੈਸ਼ਨਲ ਅਵਾਰਡ

ਫਿਲਮੋਗਰਾਫੀਸੋਧੋ

ਤੇਲਗੂਸੋਧੋ

ਤਾਮਿਲਸੋਧੋ

ਕੰਨੜਸੋਧੋ

 1. Aadarsha Sathi (1955)
 2. Bhookailasa (1956)
 3. Rathnagiri Rahasya (1957)
 4. Sakshatkara (1971)
 5. Guru Sarwabhowma Sri Raghavendra
 6. Karune (1980)
 7. Chadarangam (1967)

ਹਿੰਦੀਸੋਧੋ

 1. Miss Mary (1957) Gemini Ganeshan, Meena Kumari
 2. Ek Raaz (1963), Kishore Kumar
 3. Hamrahi (1963), Rajendra Kumar
 4. Beti Bete (1964), Sunil Dutt, Mehmood
 5. Rishte Nate (1965), Raaj Kumar
 6. Milan (1967), Sunil Dutt .... Wins FilmFare Best Supporting Actress award
 7. Lady Tarzan (1990)

ਹਵਾਲੇਸੋਧੋ

ਬਾਹਰੀ ਲਿੰਕਸੋਧੋ

 • Jamuna on IMDb