ਜਯਾਮਾਲਿਨੀ (ਜਾਂ ਜਯਾ ਮਾਲਿਨੀ) ਇੱਕ ਭਾਰਤੀ ਅਦਾਕਾਰਾ ਹੈ ਜਿਸ ਨੇ 500 ਤੋਂ ਵੱਧ ਤਾਮਿਲ, ਤੇਲਗੂ, ਮਲਿਆਲਮ, ਕੰਨੜ ਅਤੇ ਹਿੰਦੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ।

ਜਯਾਮਾਲਿਨੀ
ਜਨਮ
ਅਲਾਮੇਲੂ ਮਾਂਗਾ

ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ1975–1994
ਜੀਵਨ ਸਾਥੀਪਾਰਥੀਬਾਨ (m. 1994)
ਬੱਚੇ1

ਨਿੱਜੀ ਜੀਵਨ

ਸੋਧੋ

ਉਸ ਨੇ 19 ਜੁਲਾਈ 1994 ਨੂੰ ਇੱਕ ਪੁਲਿਸ ਇੰਸਪੈਕਟਰ ਪਾਰਥੀਬਨ ਨਾਲ ਵਿਆਹ ਕਰਵਾ ਲਿਆ ਅਤੇ ਆਪਣੇ ਇਕਲੌਤੇ ਪੁੱਤਰ ਨਾਲ ਚੇਨਈ ਵਿੱਚ ਸੈਟਲ ਹੋ ਗਈ।[2] 2005 ਵਿੱਚ, ਸਾਬਕਾ ਅਦਾਕਾਰਾ ਅਤੇ ਡਾਂਸਰ ਆਪਣੀ ਜੀਵਨੀ ਲਿਖਣ ਵਿੱਚ ਮਦਦ ਕਰਨ ਲਈ ਇੱਕ ਲੇਖਕ ਦੀ ਭਾਲ ਵਿੱਚ ਰੁੱਝੀ ਹੋਈ ਸੀ।[3]

ਚੁੰਨਿਦਾ ਫ਼ਿਲਮੋਗ੍ਰਾਫੀ

ਸੋਧੋ

ਹਿੰਦੀ

ਸੋਧੋ
  • ਜੀਵਨ ਜਯੋਤੀ (1976) ਬਤੌਰ ਸੁਧਾ
  • ਸ਼ਾਲੀਮਾਰ (1978) ਬਤੌਰ ਕਬਾਇਲੀ ਡਾਂਸਰ
  • ਲੋਕ ਪਰਲੋਕ (1979)
  • ਮਹਾ ਸ਼ਕਤੀਮਾਨ (1988) ਬਤੌਰ ਨਾਚੀ
  • ਯੁਵਰਾਜ (1979) ਬਤੌਰ ਨਾਚੀ

ਹਵਾਲੇ

ਸੋਧੋ
  1. "మేము చేసే డ్యాన్సులు హీరోయిన్‌లే చేస్తున్నారు" (in ਤਮਿਲ). Andhra Jyothy. 13 September 2014. Archived from the original on 19 August 2018. Retrieved 18 August 2018.
  2. "Why happiness eludes film actresses?". Archived from the original on 30 September 2007. Retrieved 7 May 2007.
  3. "Gossip: Jayamalini's 'Biography' Exposes Truth!". Archived from the original on 10 March 2007. Retrieved 7 May 2007.

ਬਾਹਰੀ ਲਿੰਕ

ਸੋਧੋ